ਰੇ ਰੇ ਆਲੀਆ ਰੇ Parmish Verma
Desi Crew, Desi Crew, Desi Crew
ਤਾੜੀ ਮਾਰ ਹਸਦੇ ਜੋ ਝੱਲੇ ਤੋਨੂ ਦਸਦੇ ਜੋ
ਗੁੱਡੀ ਚੜੀ ਮਗਰੋ ਏ ਆਪੇ ਪੈਰੀ ਪੈਣਗੇ
ਖਿੱਚੀ ਚਲ ਕੰਮ ਕੋਈ ਸਕਦਾ ਨੀ ਥੰਮ
ਤੈਨੂ ਬੱਲੇ ਸ਼ੇਰਾ ਆਪੇ ਆ ਕੇ ਲੋਕ ਕਹਿਣਗੇ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾਂ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਹੋ ਆਮ ਜਹੇ ਮੁੰਡੇ ਵੀ ਨੇ
ਮੰਨ ਸੱਚਾ ਸੋਚ ਉਚੀ
ਮੇਹਨਤੀ ਵੀ ਹੋਵੇ ਜਿਹੜਾ
ਓਸ ਬੰਦੇ ਦੀ ਤਰਕੀ ਫਟਾਫਟ ਹੁੰਦੀ ਆ
ਫਾਇਦੇ ਆਲੀ ਗਲ ਦੱਸਾ ਕਢ ਸਾਰੇ ਹੱਲ ਦੱਸਾ
ਰਾਹ ਸਚ ਦੇ ਤੇ ਪੀੜ ਸਦਾ ਘਟ ਹੁੰਦੀ ਆ
ਹੋ ਅੱਜ ਨੀ ਜੋ ਹੁੰਦਾ ਓਹੋ ਕੱਲ ਹੋ ਜਵੇ
ਸਬਰਾਂ ਨਾਲ ਸੱਭ ਕੁਝ ਹੱਲ ਹੋ ਜਵੇ
ਹਾਰਦਾ ਨੀ ਜਿਹੜਾ ਹਾਰ ਜਾਣ ਵਾਲੇ ਡਰ ਕੋਲੋ
ਓਹਨੂ ਹੀ ਤਾ ਜਿੱਤਣੇ ਦਾ ਵਾਲ ਹੋ ਜਵੇ
ਮਿਲਦੀ ਪਰੋਸੀ ਨਹੀਓ ਕਾਮਯਾਬੀ ਥਾਲ ਵਿਚ
ਪਹਿਲਾਂ ਪਹਿਲਾਂ ਔਕੜਾਂ ਵੀ ਨੇ ਪੇਸ਼ ਹੁੰਦੀਆਂ
ਆਪੇ ਬੰਦਾ ਸਿਖ ਜਾਂਦਾ ਖਾ ਖਾ ਕੇ ਠੋਕਰਾਂ ਜੀ
ਠੋਕਰਾਂ ਬਦਾਮਾ ਨਾਲੋ ਤੇਜ਼ ਹੁੰਦੀਯਾ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਹੋ ਆਮ ਜਹੇ ਮੁੰਡੇ ਵੀ ਨੇ, yeah yeah
ਇਬ ਆਮ ਨਹੀ ਹੈਂ ਛੋਰੇ
ਬਦਨਾਮ ਥੇ ਜੋ ਛੋਰੇ
ਬੜਾ ਨਾਮ ਹੋ ਗਏ ਛੋਰੇ
ਗੁਮਨਾਮ ਥੇ ਜੋ ਛੋਰੇ
ਨਾਕਾਮ ਥੇ ਜੋ ਛੋਰੇ
ਬੜੇ ਕਾਮ ਕਰੇ ਛੋਰੇ
ਨਾ ਆਰਾਮ ਕਰੇ ਛੋਰੇ
ਹਮ ਕਾਮ ਆਲੇ ਛੋਰੇ
Over ਕਰੇ shift'ਏਂ
ਭਰੀ ਸਾਰੀ ਕਿਸ਼ਤੇ
ਕਿਆਂ ਆਪਣੇ ਸਿਰ ਪੇ
ਸਾਰੇ ਨਿਭਾਏ ਰਿਸ਼ਤੇ
Mind ਪੂਟਾ ਲਿਟ ਏ
Body ਪੂਰੀ ਫਿਟ ਏ
ਰੱਬ ਜਹੇ ਯਾਰ ਫਿਰ ਡਰਨਾ ਕਿਸ ਤੇ
ਮਹਿੰਗੀਆਂ ਗਾਡੀਆਂ ਲੇ ਲੀ ਚਪਲੇ ਘਿਸ ਘਿਸ ਕੇ
ਮਿਟਾ ਦੇਣਗੇ ਜੀ ਖਾਜ ਹੋ ਰਹੀ ਜਿਸ ਜਿਸਕੇ
ਸੀਧਾ ਭਿੰਡੇ ਚਲਾਣਾ ਮੈਂ ਜਾਣੂ
ਪੜ੍ਹਤਾ ਮੈਂ ਕੋਨਿਆਂ ਰੇ ਚੱਕਰੋਂ ਮੈ ਡਿਸ ਵਿਸ ਕੇ
Soldier ਬਣ ਸਿਖੋ ਮਾੜਾ time ਕਢਨਾ
Hard working ਵਾਲਾ route ਨਹੀਓ ਛਡਣਾ
ਜਾਣਦਾ ਏ ਜੱਗ ਕੋਈ ਘੜੀ ਹੋਈ ਕੱਲ ਨਾ
ਆਖਾ ਬੰਦ ਕਰਕੇ ਮੁਸੀਬਤਾ ਦੇ ਹੱਲ ਨਾ
ਕਮ ਕਰੋ ਸੁਚਾ ਛੱਡੋ ਆਸ ਰਖੋ provider ਤੇ
ਰੋਟੀ ਓ ਵੀ ਖੰਡਾ ਜਿਹਦਾ ਪਿਆ ਏ divider ਤੇ
ਹੌਲੀ ਹੌਲੀ ਹਾਸਿਲ ਮੁਕਾਮ ਹੁੰਦਾ ਆ
ਹੌਲੀ ਹੌਲੀ ਮਿਹਨਤਾ ਨਾਲ ਨਾਮ ਹੁੰਦਾ ਆ
ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ
ਦੁਨੀਆਦਾਰੀ ਚੋ ਜੋ ਤਰਾਸ਼ ਬਣਦੇ
ਆਪਣੇ ਤੇ ਰਖ ਵਿਸ਼ਵਾਸ਼ ਬਣਦੇ
ਹੋ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ
ਅਸੀ ਆਮ ਜਹੇ ਮੁੰਡੇ ਵੀ ਜੋ ਖਾਸ ਬਣਦੇ
ਆਮ ਜਹੇ ਮੁੰਡੇ ਵੀ ਜੋ
ਬਸ ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਮਾੜਾ ਕੰਮ ਬੋਲੇ ਮੂੰਹ ਨੇ ਹੂਂ ਚੁਪ ਰਖੇ
ਵੋਹੀ ਯਾਰ ਸਾਰੇ ਬੈਠੇ G Wagon ਮੇਂ
ਜੋ ਸਾਥ ਮੇਰੇ ਘੂਮੇ ਤੇ scooter ਤੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਬਸ ਏਦਾਂ ਹੀ ਵਾਹੇ ਗੁਰੂ ਸੁਖ ਰਖੇ
ਰੇ ਆ ਲਿਯਾ ਰੇ
ਪ੍ਰਧਾਨ
ਕ੍ਯੋਂ ਪੈਂਦੀ ਆ ਫੇਰ ਧੱਕ champion