ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੁੰਡੇ ਨੂ lightly ਕਿਓਂ ਲੈਣੀ ਆਏ
ਤੂੰ ਜਿਹੜੀ ਗੱਡੀ ਵਿਚ ਬਹਿਣੀ ਆਏ
ਓਹਨੂ follow ਕਰਦਾ ਆਂ ਨੀ ਮੈਂ ਕਿੰਨੇ ਚਿਰ ਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਜਿਹਦੇ like ਤੈਨੂੰ ਕਰਦੇ ਤੇਰੀ beauty ਤੇ ਮਰਦੇ
ਨੀ ਮੈਂ side ਜੇ ਕਰਦੇ ਸਾਲੇ fake ਨੇ
ਜੱਟ ਨੀ ਕਰਦਾ ਕੋਈ ਅੱਤ
ਕਿਵੇਈਂ ਦਿੱਤੀ ਆਏ respect
ਤੇਰੇ ਲਾਯੀ ਮੈਂ perfect ਚਲੀਏ date ਤੇ
ਹੋ ਜਣੀ ਖਣੀ ਦਿਆਂ ਹੋ ਜਣੀ ਖਣੀ ਦਿਆਂ
ਹੋ ਜਣੀ ਖਣੀ ਦਿਆਂ ਪੈਰਾਂ ਵਿਚ ਨਹੀਓ ਗਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਨੂੰ ਕਰ ਦੀਆਂ ਨੇ stalk ਕੁੜੀਆਂ top ਜੋ top
ਤੇਰੇ ਸਾਮਨੇ flop ਗੱਲ ਕਰ note ਤੂੰ
ਤੇਰੀ ਫੋਟੋ ਮੈਂ ਦਿਖਾਯੀ Mom ਨੂੰ Ok ਕਰਵਾਈ
ਸੱਚੀ ਕਰਦਾ ਨਾ lie ਜੱਟ ਕਿੱਤਾ lock ਤੂੰ
ਤੈਨੂੰ ਪਾਕੇ ਛੱਡੂ, Navjeet ਪਾਕੇ ਛੱਡੂ
ਹੋ ਥੋਨੂੰ ਪਾਕੇ ਛੱਡੂ, ਏਨੀ ਛੇਤੀ ਨਹੀਂਓਂ ਹਾਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ
ਮੈਂ Damn Serious ਤੇਰੇ ਪਿੱਛੇ ਹੋਇਆ ਫਿਰਦਾ