Back to Top

Afsana Khan - Mere Kol [Duet] Lyrics



Afsana Khan - Mere Kol [Duet] Lyrics
Official




[ Featuring Dilpreet Singh ]

No I don't want backup on mine
No, I just wear black pull it out and put it in
Get up and don't lie
No I don't want backup on mine
No, I just wear black pull it out and put it in
Get up and don't lie

ਤੇਰੇ ਜਏ 36 ਫਿਰਦੇ
ਮੇਰੇ ਨੇ ਪਿੱਛੇ ਚੀਰ ਦੇ
ਅੱਜ ਮੈਂ ਤੈਨੂੰ ਆਪ
ਆਖਦੀ ਫੇਰ ਪਛਤਾਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ

ਦਿਲਬਾਗ
ਹੋ ਜਿੰਨੇ ਨੇ ਨਾਲ ਦੇ ਵੈਲੀ
ਓਹਨਾ ਦੀ ਸ਼ਰਤ ਹੈ ਪਹਿਲੀ
ਰੱਖਣੀ ਨਾ ਕੋਈ ਸਹੇਲੀ
ਇਕੋ ਗੱਲ ਕਹਿੰਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ

No no no see you no
No no no see you no

ਮਾਨ ਦੱਸ ਕਾਹਦਾ ਕਰਦਾ
ਸ਼ਹਿਰ ਤਣ college ਪੜ੍ਹਦਾ
ਜੱਟੀ ਦਾ ਸ਼ਹਿਰ Toronto
Brampton ਸਾਰਾ ਮਰਦਾ
ਆਗੀ ਜੇ ਆਈ ਆਪਣੀ
ਕੰਨੀ ਹੱਥ ਲਾਵੇਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਸੰਗਤਪੁਰ ਕੋਲ ਬਟਾਲੇ
ਹੁੰਦੀ ਰਹਿੰਦੀ ਤਾੜ ਤਾੜ ਨੀ
ਰੱਖੇ ਜਿੰਨਾ ਸ਼ਿੰਦੇ ਲਾਡਲੇ
ਲੈਂਦੀਆਂ ਅੰਦਰ ਵਾੜ ਨੀ
ਪਿਆਰ ਨਾਲ ਜਾਨ ਵੀ ਦਿੰਦੇ
ਖਗੇ ਧਾਹ ਲੈਂਦੇ ਨੀ
ਉੱਡ ਦੇ ਨਾ ਬਾਜ਼ ਕੰਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕੰਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕੰਡੇ ਵੀ

What a people love
You know sir all I m saying
Is you are your bros
You are the people that you should keep close
You are the people that you shouldn't know
What a people love
You know sir all I m saying
Is you are your bros
You are the people that you should keep close
You are the people that you shouldn't know

ਛੱਡੀਏ ਨਾ ਸੱਪ ਕਦੇ ਵੀ
ਮਾਰ ਕੇ ਸੱਟ ਅਵੱਲੀ
ਮੌਜਹਾਰ ਜਿਯਾ ਲੱਗਦਾ ਮੈਨੂੰ
ਤਾਂਹੀ ਹੋਇ ਫਿਰਦੀ ਝੱਲੀ
ਭੁੱਲਕੇ ignor ਨਾ ਕਰਦੀ
Stacher ਤੇ ਜਾਂਏਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਸਾਂਭ ਕੇ ਰੱਖ ਨੀ ਬੀਬਾ
ਬਿੱਲੀ ਤੇਰੀ ਅੱਖ ਨੀ ਬੀਬਾ
ਰਾਸ਼ੀ ਨਾ ਮਿਲਦੀ ਬੀਬੀਆਂ
ਨਾਲ ਕੱਬਾ ਜੱਟ ਨੀ ਬੀਬਾ
Gun ਦੀ ਭਾਮੇ ਹਿਕ ਚ ਮਾਰੀ
ਅੱਖ ਦੀ ਨਾ ਸਹਿੰਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ

ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ (No I don't want backup on mine)
No, I just wear black pull it out and put it in
Get up and don't lie
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




No I don't want backup on mine
No, I just wear black pull it out and put it in
Get up and don't lie
No I don't want backup on mine
No, I just wear black pull it out and put it in
Get up and don't lie

ਤੇਰੇ ਜਏ 36 ਫਿਰਦੇ
ਮੇਰੇ ਨੇ ਪਿੱਛੇ ਚੀਰ ਦੇ
ਅੱਜ ਮੈਂ ਤੈਨੂੰ ਆਪ
ਆਖਦੀ ਫੇਰ ਪਛਤਾਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ

ਦਿਲਬਾਗ
ਹੋ ਜਿੰਨੇ ਨੇ ਨਾਲ ਦੇ ਵੈਲੀ
ਓਹਨਾ ਦੀ ਸ਼ਰਤ ਹੈ ਪਹਿਲੀ
ਰੱਖਣੀ ਨਾ ਕੋਈ ਸਹੇਲੀ
ਇਕੋ ਗੱਲ ਕਹਿੰਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ

No no no see you no
No no no see you no

ਮਾਨ ਦੱਸ ਕਾਹਦਾ ਕਰਦਾ
ਸ਼ਹਿਰ ਤਣ college ਪੜ੍ਹਦਾ
ਜੱਟੀ ਦਾ ਸ਼ਹਿਰ Toronto
Brampton ਸਾਰਾ ਮਰਦਾ
ਆਗੀ ਜੇ ਆਈ ਆਪਣੀ
ਕੰਨੀ ਹੱਥ ਲਾਵੇਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਸੰਗਤਪੁਰ ਕੋਲ ਬਟਾਲੇ
ਹੁੰਦੀ ਰਹਿੰਦੀ ਤਾੜ ਤਾੜ ਨੀ
ਰੱਖੇ ਜਿੰਨਾ ਸ਼ਿੰਦੇ ਲਾਡਲੇ
ਲੈਂਦੀਆਂ ਅੰਦਰ ਵਾੜ ਨੀ
ਪਿਆਰ ਨਾਲ ਜਾਨ ਵੀ ਦਿੰਦੇ
ਖਗੇ ਧਾਹ ਲੈਂਦੇ ਨੀ
ਉੱਡ ਦੇ ਨਾ ਬਾਜ਼ ਕੰਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕੰਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਉੱਡ ਦੇ ਨਾ ਬਾਜ਼ ਕੰਡੇ ਵੀ

What a people love
You know sir all I m saying
Is you are your bros
You are the people that you should keep close
You are the people that you shouldn't know
What a people love
You know sir all I m saying
Is you are your bros
You are the people that you should keep close
You are the people that you shouldn't know

ਛੱਡੀਏ ਨਾ ਸੱਪ ਕਦੇ ਵੀ
ਮਾਰ ਕੇ ਸੱਟ ਅਵੱਲੀ
ਮੌਜਹਾਰ ਜਿਯਾ ਲੱਗਦਾ ਮੈਨੂੰ
ਤਾਂਹੀ ਹੋਇ ਫਿਰਦੀ ਝੱਲੀ
ਭੁੱਲਕੇ ignor ਨਾ ਕਰਦੀ
Stacher ਤੇ ਜਾਂਏਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਸਾਂਭ ਕੇ ਰੱਖ ਨੀ ਬੀਬਾ
ਬਿੱਲੀ ਤੇਰੀ ਅੱਖ ਨੀ ਬੀਬਾ
ਰਾਸ਼ੀ ਨਾ ਮਿਲਦੀ ਬੀਬੀਆਂ
ਨਾਲ ਕੱਬਾ ਜੱਟ ਨੀ ਬੀਬਾ
Gun ਦੀ ਭਾਮੇ ਹਿਕ ਚ ਮਾਰੀ
ਅੱਖ ਦੀ ਨਾ ਸਹਿੰਦੇ ਨੀ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ

ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਉੱਡ ਦੇ ਨਾ ਬਾਜ਼ ਕਦੇ ਵੀ
ਪਿੰਜਰੇ ਵਿਚ ਪੈਂਦੇ ਨੀ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ
ਮੇਰੇ ਕੋਲ ਆਵੇਂਗਾ
ਵੇਖੀ ਤੂੰ ਇਕ ਦਿਨ ਚੱਲਕੇ (No I don't want backup on mine)
No, I just wear black pull it out and put it in
Get up and don't lie
[ Correct these Lyrics ]
Writer: JAANI, B PRAAK
Copyright: Lyrics © Sony/ATV Music Publishing LLC

Back to: Afsana Khan



Afsana Khan - Mere Kol [Duet] Video
(Show video at the top of the page)


Performed By: Afsana Khan
Featuring: Dilpreet Singh
Length: 3:49
Written by: JAANI, B PRAAK
[Correct Info]
Tags:
No tags yet