Harry Sharan
ਉੱਜੜ ਹੋਇਆ ਪਰਦੇਸੀ ਆਯਾ
ਆਪਨੇਯਾਣੂ ਗੱਲ ਨਾਲ ਲਯਾ
ਰੀਝ ਬਡੀ ਆਏ ਪਕਿਯਾ ਹੋਕੇ
ਵਤਨਾਂ ਜਾਵਾਂ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਤੇਰੇ ਕਰਜੇ ਲਾਵਨ ਦੀ ਹੋ
ਤੂ ਤਾਂ ਮੈਨੂ ਕੁਝ ਨਈ ਦੱਸੇਯਾ
ਦਿਲ ਵਿਚ ਹਰ ਇਕ ਗੱਲ ਲੂਕਾ ਲਯੀ
ਬੇਬੇ ਮੈਨੂ ਦੱਸਦੀ ਰੋ ਪਯੀ
ਤਾਏ ਨੇ ਖੋ ਲਗਦੀ ਵਾ ਲਯੀ
ਦਿੰਦੇ ਨੇ ਨਿੱਤ ਧਮਕੀ ਓ
ਗਲ ਭਰਨਾ ਪਾਵਨ ਦੀ
ਗਲ ਭਰਨਾ ਪਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਤੇਰੇ ਕਰਜੇ ਲਾਵਨ ਦੀ
ਪੋ ਆਪਣੇ ਪੁੱਤ ਦੀ ਤਰੱਕੀ ਵੇਖ ਕੇ
ਸਾਬਸੋ ਵੱਡ ਖੁਸ਼ ਹੁੰਦਾ
ਮੈਨੂ ਪਾਲਣ ਪੋਸ਼ਣ ਲਯੀ
ਸਾਇਕਲ ਤੇ ਉਮਰ ਗੁਜ਼ਾਰ ਦਿੱਤੀ
ਮੈਨੂ ਲ ਕੇ ਬੁਲੇਟ ਦਿੱਤਾ ਤੂ
ਤੈਨੂ ਦਾ ਚ ਕਾਰ ਦਿੱਤੀ
ਜਿਥੇ ਜੋ ਵੀ ਗਿਰਵੀ ਰਖੇਯਾ
ਆਲ ਚਹੁਤਵਾਂ ਦੀ
ਆਲ ਚਹੁਤਵਾਂ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਤੇਰੇ ਕਰਜੇ ਲਾਵਨ ਦੀ
ਵਹਿ ਮੇਰੇ ਵਿਚ ਭੰਗਦਾ ਪੌਣਾ
ਬਾਪੂ ਨਵੇ ਪਾਵਲੀ ਕੋਡੇ
ਗੋਲ੍ਡ ਮੌਕ ਡੀ ਪੇਟੀ ਸੁਖਣਾ
ਲੌਣੀ ਜਾਕੇ ਬਪੇ ਰੋਟ
ਰਿਜ ਦਿਲ ਵਿਛਹ ਪਿੰਡ ਤੈਨੂ
ਸਰਪੰਚ ਬੰਵਾਂ ਡੀ
ਸਰਪੰਚ ਬੰਵਾਂ ਡੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਤੇਰੇ ਕਰਜੇ ਲਾਵਨ ਦੀ
ਏਕ ਵਾਰੀ PR ਲੈਣ ਦੇ
ਦੇਖੀ ਕਰਦਾ ਵਾਰੇ ਨਾਯਰੇ
ਜਿਨਾ ਦੇ ਤੂ ਵੈਈਖੇ ਸਪਨੇ
ਹੁਣ ਬਾਪੂ ਸੁਖ ਵੈਈਕੀਂ ਸਾਰੇ
ਜੋਂਦੇ ਦੀ ਇਕੱਚਹਾ ਤੈਨੂ
ਮੈਂ ਲੇਬੌਣ ਕਮਾਵਾਂ ਡੀ
ਮੈਂ ਲੇਬੌਣ ਕਮਾਵਾਂ ਡੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਹੁਣ ਮੇਰੀ ਵਾਰੀ ਬਾਪੂ
ਤੇਰੇ ਕਰਜੇ ਲਾਵਨ ਦੀ
ਤੇਰੇ ਕਰਜੇ ਲਾਵਨ ਦੀ