ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ
ਤੂੰ ਮੇਰੇ ਕੋਲ ਕੋਲ ਰਹ ਕੇ
ਕੋਲ ਕੋਲ ਰਹ ਕੇ
ਮੇਰੇ ਕੋਲ ਕਦੇ ਨੀ ਬਹਿੰਦਾ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ
ਕਹਿੰਦਾ ਸੀ ਫੂਲ ਬਣ ਬਿੱਛੂ ਜਾਣਾ ਮੈਂ
ਕਹਿੰਦਾ ਸੀ ਫੂਲ ਬਣ ਬਿੱਛੂ ਜਾਣਾ ਮੈਂ
ਤੇਰੇ ਰਾਹ ਸਾਜੋਣੇ ਨੂੰ
ਕਹਿੰਦਾ ਸੀ ਤਰਾਂ ਬਣ ਟੁੱਟ ਜਾਣਾ
ਤੇਰੇ ਚਾਹ ਪੁਗੋਨੇ ਨੂੰ
ਸੀ ਮਹੱਲ ਜੋ ਆਸਾਂ ਦਾ
ਹੌਲੀ ਹੌਲੀ ਜਾਂਦਾ ਧੇਦਾ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ
ਹਰ ਕਮ ਛਡ ਦੇਣੀ ਆਂ
ਹਰ ਕਾਮ ਛਡ ਦੇਣੀ ਆਂ
ਜੱਦ call ਮੈਨੂੰ ਤੂੰ ਕਰਦਾ
ਮੈਂ ਕਰਦੀ ਥੱਕ ਜਾਨੀ
ਮੇਰੀ ਵਾਰੀ ਵੇਖ ਕੇ ਵੀ ਨੀ ਚੱਕਦਾ
ਕਹਿਣਾ ਦੁੱਰ ਸੋਚ ਨਹੀਓ ਸਕਦੀ
ਜੋ ਗੱਲਾਂ ਤੂੰ ਕਹਿੰਦਾ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ
ਗਿਣ ਲੂੰ ਸਾਰੇ ਦੇ ਸਾਰੇ ਆ ਆ ਆ
ਗਿਣ ਲੂੰ ਸਾਰੇ ਦੇ ਸਾਰੇ
ਜਿੰਨੇ ਵੀ ਅੰਬਰੀ ਨੇ ਤਾਰੇ
ਮੈਥੋਂ ਨੀ ਗਿਣ ਹੋਣੇ ਜੋ
ਸੱਜਣਾ ਤੇਰੇ ਲਾਰੇ
ਦਿਲ ਵਾਰ ਵਾਰ ਏ ਮੇਰਾ
ਨਾਂ ਰਾਜਾ ਰਾਜਾ ਲੈਂਦਾ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ
ਕੁੱਛ ਸਿੱਖ ਲੇ ਚੰਨਾ ਚੰਨ ਤੋਂ
ਇੰਨੀ ਦੁੱਰ ਹੋਕੇ ਵੀ ਅੱਖਾਂ ਮੂਰੇ ਰਹਿੰਦਾ