Rich Boy
ਬੂਟ cut ਨੀ ਪੌਂਦੀ jean ਆ
ਵੇਖਣ ਨੂ ਲੱਗ ਦੀ Katrina
ਓ ਬੂਟ cut ਨੀ ਪੌਂਦੀ jean ਆ
ਵੇਖਣ ਨੂ ਲੱਗ ਦੀ Katrina
ਕਰਕੇ hair brown ਨੀ ਬਲੀਏ
ਵਕ਼ਤ ਚ ਪਾ ਤਾ town ਨੀ ਝੱਲੀਏ
ਹੋ ਅੱਖਾ ਦੇ ਵਿਚ ਪਾ ਕੇ Lakme
ਤੀਰ ਚਲੋਨ ਦੀ ਫਿਰ ਦੀਆ
ਓ ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ
ਟੱਲਜਾ ਟੱਲਜਾ ਟੱਲਜਾ ਨੀ
ਓ Figure ਪਾਲ ਦੀ ਵਾਂਗ ਨੀ ਪੁੱਤ ਆ
ਜਾਨ ਕੱਡੇ ਦੋ ਕਰਕੇ ਗੁੱਤਾਂ (ਕਰਕੇ ਗੁੱਤਾਂ)
ਓ Figure ਪਾਲ ਦੀ ਵਾਂਗ ਨੀ ਪੁੱਤ ਆ
ਜਾਨ ਕੱਡੇ ਦੋ ਕਰਕੇ ਗੁੱਤਾਂ
ਅਧੇ ਫੁਟ ਦੀ heel ਪਾ ਲੇਂਦੀ
ਸਿਰੇ ਦੇ ਚੋਬਰ ਮਗਰ ਲਾ ਲੇਂਦੀ
ਓ ਕੁੜੀਆ Jealous ਹੁੰਦੀਆਂ
ਕੇ ਤੂ Game ਘੁਮਾਦੀ ਫਿਰ ਦੀ ਆ (ਫਿਰ ਦੀ ਆ)
ਓ ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ
ਟੱਲਜਾ ਟੱਲਜਾ ਟੱਲਜਾ ਨੀ
ਹੋ ਨਖਰੇ ਨਾਲ ਜੱਦ ਖਂਗ ਜਾਂਦੀ ਏ
ਜਾਨ ਸੂਲੀ ਤੇ ਟੰਗ ਜਾਂਦੀ ਏ
ਗੁੱਟ ਸ਼ਿੰਗਾਰ ਦੀ ਵਾਜ ਏ ਪਲ ਦੀ
ਅੱਖਾ ਨਾ ਦਿਲ ਡੰਗ ਜਾਂਦੀ ਏ
ਹੋ ਨਖਰੇ ਨਾਲ ਜੱਦ ਖਂਗ ਜਾਂਦੀ ਏ
ਜਾਨ ਸੂਲੀ ਤੇ ਟੰਗ ਜਾਂਦੀ ਏ
ਗੁੱਟ ਸ਼ਿੰਗਾਰ ਦੀ ਵਾਜ ਏ ਪਲ ਦੀ
ਅੱਖਾ ਨਾ ਦਿਲ ਡੰਗ ਜਾਂਦੀ ਏ
ਓ ਮਨੀ ਭਾਲ ਦਾ ਪ੍ਯਾਰ ਤੇਰਾ ਨੀ
ਕਿਓ ਤੜਪੌਂਦੀ ਫਿਰਦੀ ਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ
ਟੱਲਜਾ ਟੱਲਜਾ ਟੱਲਜਾ ਨੀ ਕ੍ਯੂਂ ਸ਼੍ਹੇਹਰ ਹਿਲੋਂਦੀ ਫਿਰ ਦੀਆ