ਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜਿੱਦੀ ਹੋਇ ਸੀ
ਉਹ ਮੇਰਾ ਦਿਲ ਤੇ ਜਾਨ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾਂ
ਮੇਰੀ ਰੂਹ ਵੀ ਗੁਲਾਮ ਓਹਦੀ ਸੀ
ਉਹ ਮੇਥੋ ਦੂਰ ਹੋਕੇ ਬੜਾ ਖੁਸ਼ ਹੋਇਆ
ਕੋਈ ਸੀ ਜਿੱਦੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ
ਕੇ ਗੱਲ ਦਿਲ ਤੇ ਲਵਾਯੀ ਹੋਇ ਐ
ਕੇ ਗੱਲ ਦਿਲ ਤੇ ਲਵਾਯੀ ਹੋਇ ਐ
ਕੇ ਜਿੰਨੇ ਸਾਨੂ ਜਖਮ ਦਿੱਤਾ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗਮਾ ਦੀ ਦਵਾਈ ਓਹੀ ਹੈ
ਜਿੰਨੇ ਸਾਨੂ ਜਖਮ ਦਿੱਤਾ
ਜੀ ਸਾਡੇ ਗਮਾ ਦੀ ਦਵਾਈ ਓਹੀ ਹੈ
ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲਗਾਵਾ ਇੱਕ ਇੱਕ ਕਰਕੇ
ਕਟਿਆ ਕੱਟਦੀਆ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ
ਓਹਦੇ ਇੱਕ ਵੀ ਹੰਜੂ ਆਇਆ ਨਾ
ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
ਮੈਂ ਮਰ ਜਾਣਾ ਤੇਰੇ ਬਿਨਾਂ
ਮੈਂ ਰਾਤ ਲਗਾਵਾ ਇੱਕ ਇੱਕ ਕਰਕੇ
ਕਟਿਆ ਕੱਟਦੀਆ ਨਹੀਂ ਮੇਥੋ
ਨਿਰਮਾਨ ਨੂੰ ਨਹੀਓ ਫਰਕ ਪੈਂਦਾ
ਓਹਦਾ ਸਰ ਜਾਣਾ ਮੇਰੇ ਬਿਨਾਂ
ਉਹ ਮੇਥੋ ਦੂਰ ਹੋਕੇ ਚੈਨ ਨਾਲ ਸੋਇਆ
ਓਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜਿੱਡੇ ਪਿੱਛੇ ਦਿਲ ਰੋਇਆ
ਕੋਈ ਸੀ ਹਾਂ ਮੇਰਾ ਕੋਈ ਸੀ
ਕੋਈ ਸੀ ਹਾਂ ਮੇਰਾ ਕੋਈ ਸੀ
ਵੇ ਅਲਾਹ ਕੈਸੀ ਏ ਦੁਹਾਈ ਹੋਇ ਐ
ਵੇ ਅਲਾਹ ਕੈਸੀ ਏ ਦੁਹਾਈ ਹੋਇ ਐ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਸਾਡੀ ਓਹਦੇ ਨਾਲ ਜੁਦਾਈ ਹੋਈ ਐ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਸਾਡੀ ਓਹਦੇ ਨਾਲ ਜੁਦਾਈ ਹੋਈ ਐ
ਕੇ ਜਿੱਦਾਂ ਤੈਥੋਂ ਸਾਥ ਮੰਗਿਆ
ਸਾਡੀ ਓਹਦੇ ਨਾਲ ਜੁਦਾਈ ਹੋਈ ਐ