ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸ ਜਾਏ
ਭੁਲੇਖੇ ਪੈਣ ਰਕਾਨੇ
ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸ ਜਾਏ
ਭੁਲੇਖੇ ਪੈਣ ਰਕਾਨੇ
ਸਾਥ ਤੇਰਾ ਮੰਗਦਾ ਨੀ
ਗੱਲ ਕਰਨੋ ਸੰਗਦਾ ਨੀ
ਗਲੀ ਤੇਰੀ ਲੰਘਦਾ ਨੀ
ਝੂਠਾ ਜਿਆ ਖ਼ੰਗਦਾ ਨੀ ਗੱਬਰੂ
ਤੇਰੇ ਪਿੱਛੇ ਕਰਦਾ ਕਾਰੇ ਨੇ
ਦੇਖੀ ਕੀਤੇ ਲਾਵੀ ਲਾਰੇ ਨੇ
ਗਵਾਹ ਨੇ ਚਨ ਤੇ ਤਾਰੇ ਨੇ
ਹੁੰਦਾ ਨਾ ਸਹਿਣ ਰਕਾਨੇ
ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸ ਜਾਏ
ਭੁਲੇਖੇ ਪੈਣ ਰਕਾਨੇ
ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸ ਜਾਏ
ਭੁਲੇਖੇ ਪੈਣ ਰਕਾਨੇ
ਅੱਖੀਆਂ ਨਾਲ ਕਹਿ ਗਈ ਐ
ਰੂਹ ਕੱਢ ਕੇ ਲੈ ਗਈ ਐ
ਤੂੰ ਜ਼ਹਿਣ ਚ ਬਹਿ ਗਈ ਐ
ਉਹ ਆਫ਼ਤ ਪੈ ਗਈ ਐ ਬਿੱਲੋ
ਹੱਸਦੇ ਤਾਂ ਦਿਲ ਜਿਆ ਖਿੜਦਾ ਨੀ
ਲੇਖੇ ਜਿੰਦ ਲਉਣ ਨੁੰ ਫਿਰਦਾ ਨੀ
ਤੇਰੇ ਲਈ ਬੜੇ ਹੀ ਚਿਰਦਾ ਨੀ
ਰਹਿੰਦਾ ਬੇਚੈਨ ਰਕਾਨੇ
ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸਜੇ
ਭੁਲੇਖੇ ਪੈਣ ਰਕਾਨੇ
ਨੈਣ ਤੇਰੇ , ਚੈਨ ਮੇਰੇ
ਹਾਏ ਲੁੱਟਦੇ ਰਹਿਣ ਰਕਾਨੇ
ਜਿਥੇ ਦੇਖਾ , ਤੂੰ ਹੀ ਦਿਸ ਜਾਏ
ਭੁਲੇਖੇ ਪੈਣ ਰਕਾਨੇ