Back to Top

Aman Yaar - Fade Lyrics



Aman Yaar - Fade Lyrics
Official




[ Featuring Deep Jandu ]

ਵੈੱਲੀਆਂ ਨੂ ਰਖ ਦੇ ਆ ਉਧੇੜ ਗਬਰੂ
ਅਖਾਂ ਉੱਤੇ ਰਖ ਦੇ ਆ shade ਗਬਰੂ
ਕਈਆਂ ਦੇ ਡੋਲਿਆ ਤੇ ਸ਼ੇਰ ਬੜਕੇ
ਕੋਈ ਕੋਈ ਰਖਦਾ ਹੈ fade ਗਬਰੂ

Kicks on my feet
Haters hope they squeak
Rolling deep with the boys, talking

ਮੁੰਡੇ ਜਵਾਨ ਹੈ
ਨਡਿਆ ਦੀ ਜਾਨ ਹੈ
ਮੁਕਦੀ ਨਾ wait ਅੱਖਾਂ ਦੀ
Top ਦੇ ਆ ਗਬਰੂ
ਉਡਦੇਆ ਗਬਰੂ
ਨਡਿਆ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਹੈ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

ਤੇਰੇ ਵਰਗੇ ਕਈਆਂ ਨੂ
ਰਖ ਦੇ ਜੱਟ ਜੇਬਾਂ ਵਿਚ ਪਾਕੇ
ਚੜ ਦੇ ਕੰਬਬੇ ਪੈਰਾਂ ਨੂੰ
ਓ ਬਲਿਯਾ ਊ ਰੰਗੇ ਸਾਡੀ ਵਿਚ ਆਕੇ
ਹਿਮ ਵਾਂਗੂ ਬਲਿਏ ਨੀ
ਬੋਲਬਾਨੀ ਕੌੜੀ ਹੈ
ਯਾਰ ਮੇਰੇ ਪੱਥਰਾਂ ਦੇ
ਵਾਂਗੂ ਹਿਕ ਪੂਰੀ ਛੋਡੀ ਹੈ
ਅਣਖਿਆ ਮੂਡ ਤੋਂ
ਪੁਛ੍ਹ ਲਯੀ ਹੋਡ਼ ਤੋਂ
ਕਰਦੇ ਆ ਗਲ ਹਕ਼ਾਂ ਦੀ

Top ਦੇ ਆ ਗਬਰੂ
ਉੱਡੇ ਆ ਗਬਰੂ
ਨਡਿਯਾ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਆ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

Selfish ਬੰਦਿਆਂ ਦੀ
ਕਦੇ ਨਾ ਗਲ ਦਿਲ ਤੇ ਲਈਏ
Team ਵਿਚ ਮਿੱਠੀਏ ਨੀ
ਨਾ ਆਖਰ ਲਗਦਾ ਕਦੇ ਆਯੀ
ਦੀਪ ਲੈਲੀ ਹੋਣੀ ਜੇਬ ਗੀਤਾ ਵਾਲੀ ਕੱਡੇ
ਵੂਫੇਰ ਭੀ ਛਾਤੀ ਚਬ ਰੋਲ ਦੇਖ ਛੱਡ ਦੇ
ਅਮਨ ਯਾਰ ਆ ਦਿਲ ਤੋ ਪ੍ਯਾਰ ਆ
ਗਲ ਸਾਰੀ ਹੁੰਦੀ ਮੱਤਾ ਦੀ
Top ਦੇ ਆ ਗਬਰੂ
ਉੱਡੇ ਆ ਗਬਰੂ
ਨਡਿਯਾ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਹੈ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

Canadian ਗਬਰੂ ਨੇ ਜੜ ਦੇਤੇ ਕੋਕੇ
ਰਖੀ ਦੀਏ ਦੂਰ ਜਿਹੜੇ ਮਾਰ ਦਿਯਾ ਪੋਚਹੇ
Worldwide link
ਨਾ ਕਰਾਂ overthink
ਤਾਨਿਯਨ ਕਚਰਿਯਾਨ ਚ ਨਾਮੇ ਸਾਡਾ ਓਕੇ
ਜੰਡੂ ਮੇਰਾ ਨਾ
ਚਲਦਾ ਹੈ ਥਾਂ ਥਾਂ
ਭੁਲੇਖੇ ਨਾ ਤੂ ਪਾ
ਕਰਾ ਦੀ ਆ ਠਾ ਠਾ
ਅੱਜ ਭਾਵੇ ਨਾਮ ਸਾਡਾ
ਕਰ ਦਾ ਹੈ shine
ਸ਼ਾਇਦ ਏਕ ਦਿਨ ਹੋਜੇ fail ਨੀ
ਜਿਨਾ ਕੁਛ ਮਿਲਾ ਮੇ ਓਹਦੇ ਵਿਚ happy
ਰਬ ਦੇ ਹੱਥਾਂ ਵਿਚ ਖੇਲ ਨੀ
ਚਲਦਾ ਹੈ time
ਅੱਸੀ ਲੇਨੇ ਆ ਨਜ਼ਰੇ
ਦਿਲ ਦੇ ਆ ਕੈਮ
ਨਾਲ ਯਾਰ ਬੇਲੀ ਸਾਰੇ
The boys started from the bottom like Drake

ਦੀਪ ਜੰਡੂ
ਆ ਗਿਆ ਨੀ ਉਹ ਹੀ ਬਿੱਲੋ time
ਅਮਨ ਯਾਰ Lally mundi
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

ਵੈੱਲੀਆਂ ਨੂ ਰਖ ਦੇ ਆ ਉਧੇੜ ਗਬਰੂ
ਅਖਾਂ ਉੱਤੇ ਰਖ ਦੇ ਆ shade ਗਬਰੂ
ਕਈਆਂ ਦੇ ਡੋਲਿਆ ਤੇ ਸ਼ੇਰ ਬੜਕੇ
ਕੋਈ ਕੋਈ ਰਖਦਾ ਹੈ fade ਗਬਰੂ

Kicks on my feet
Haters hope they squeak
Rolling deep with the boys, talking

ਮੁੰਡੇ ਜਵਾਨ ਹੈ
ਨਡਿਆ ਦੀ ਜਾਨ ਹੈ
ਮੁਕਦੀ ਨਾ wait ਅੱਖਾਂ ਦੀ
Top ਦੇ ਆ ਗਬਰੂ
ਉਡਦੇਆ ਗਬਰੂ
ਨਡਿਆ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਹੈ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

ਤੇਰੇ ਵਰਗੇ ਕਈਆਂ ਨੂ
ਰਖ ਦੇ ਜੱਟ ਜੇਬਾਂ ਵਿਚ ਪਾਕੇ
ਚੜ ਦੇ ਕੰਬਬੇ ਪੈਰਾਂ ਨੂੰ
ਓ ਬਲਿਯਾ ਊ ਰੰਗੇ ਸਾਡੀ ਵਿਚ ਆਕੇ
ਹਿਮ ਵਾਂਗੂ ਬਲਿਏ ਨੀ
ਬੋਲਬਾਨੀ ਕੌੜੀ ਹੈ
ਯਾਰ ਮੇਰੇ ਪੱਥਰਾਂ ਦੇ
ਵਾਂਗੂ ਹਿਕ ਪੂਰੀ ਛੋਡੀ ਹੈ
ਅਣਖਿਆ ਮੂਡ ਤੋਂ
ਪੁਛ੍ਹ ਲਯੀ ਹੋਡ਼ ਤੋਂ
ਕਰਦੇ ਆ ਗਲ ਹਕ਼ਾਂ ਦੀ

Top ਦੇ ਆ ਗਬਰੂ
ਉੱਡੇ ਆ ਗਬਰੂ
ਨਡਿਯਾ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਆ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

Selfish ਬੰਦਿਆਂ ਦੀ
ਕਦੇ ਨਾ ਗਲ ਦਿਲ ਤੇ ਲਈਏ
Team ਵਿਚ ਮਿੱਠੀਏ ਨੀ
ਨਾ ਆਖਰ ਲਗਦਾ ਕਦੇ ਆਯੀ
ਦੀਪ ਲੈਲੀ ਹੋਣੀ ਜੇਬ ਗੀਤਾ ਵਾਲੀ ਕੱਡੇ
ਵੂਫੇਰ ਭੀ ਛਾਤੀ ਚਬ ਰੋਲ ਦੇਖ ਛੱਡ ਦੇ
ਅਮਨ ਯਾਰ ਆ ਦਿਲ ਤੋ ਪ੍ਯਾਰ ਆ
ਗਲ ਸਾਰੀ ਹੁੰਦੀ ਮੱਤਾ ਦੀ
Top ਦੇ ਆ ਗਬਰੂ
ਉੱਡੇ ਆ ਗਬਰੂ
ਨਡਿਯਾ ਦੇ ਸੁਪਨੇ ਚਿਰ ਦੇਤੇ look ਨੇ
ਪੇਸੇ ਹੈ ਬਥੇਰੇ
ਹਸਦੇ ਆ ਚਿਹਰੇ
ਵਖਰੀ ਹੈ ਤੋਰ ਜੱਟਾਂ ਦੀ

Canadian ਗਬਰੂ ਨੇ ਜੜ ਦੇਤੇ ਕੋਕੇ
ਰਖੀ ਦੀਏ ਦੂਰ ਜਿਹੜੇ ਮਾਰ ਦਿਯਾ ਪੋਚਹੇ
Worldwide link
ਨਾ ਕਰਾਂ overthink
ਤਾਨਿਯਨ ਕਚਰਿਯਾਨ ਚ ਨਾਮੇ ਸਾਡਾ ਓਕੇ
ਜੰਡੂ ਮੇਰਾ ਨਾ
ਚਲਦਾ ਹੈ ਥਾਂ ਥਾਂ
ਭੁਲੇਖੇ ਨਾ ਤੂ ਪਾ
ਕਰਾ ਦੀ ਆ ਠਾ ਠਾ
ਅੱਜ ਭਾਵੇ ਨਾਮ ਸਾਡਾ
ਕਰ ਦਾ ਹੈ shine
ਸ਼ਾਇਦ ਏਕ ਦਿਨ ਹੋਜੇ fail ਨੀ
ਜਿਨਾ ਕੁਛ ਮਿਲਾ ਮੇ ਓਹਦੇ ਵਿਚ happy
ਰਬ ਦੇ ਹੱਥਾਂ ਵਿਚ ਖੇਲ ਨੀ
ਚਲਦਾ ਹੈ time
ਅੱਸੀ ਲੇਨੇ ਆ ਨਜ਼ਰੇ
ਦਿਲ ਦੇ ਆ ਕੈਮ
ਨਾਲ ਯਾਰ ਬੇਲੀ ਸਾਰੇ
The boys started from the bottom like Drake

ਦੀਪ ਜੰਡੂ
ਆ ਗਿਆ ਨੀ ਉਹ ਹੀ ਬਿੱਲੋ time
ਅਮਨ ਯਾਰ Lally mundi
[ Correct these Lyrics ]
Writer: Lally Mundi, Deep Jandu
Copyright: Lyrics © THE ADMINISTRATION MP INC

Back to: Aman Yaar



Aman Yaar - Fade Video
(Show video at the top of the page)


Performed By: Aman Yaar
Featuring: Deep Jandu
Language: Panjabi
Length: 2:50
Written by: Lally Mundi, Deep Jandu
[Correct Info]
Tags:
No tags yet