Back to Top

Debate Video (MV)




Performed By: Amar Sehmbi
Length: 3:42
Written by: Gill Raunta




Amar Sehmbi - Debate Lyrics
Official




Hey yo
You already know
Its the Gur Sidhu music

ਹੋ ਕਿੱਤੇ ਰੌਲੇ ਟੰਗਣੀ ਦੇ ਕਿੱਤੇ ਰੌਲੇ ਵੰਗ ਦੇ
Top magazine ਵੀ cover photo ਮੰਗ੍ਦੇ
ਤੇਰੇ ਰੂਪ ਤੇ debate ਰਿਹੰਦੀ ਚਲਦੀ
ਤੇਰੇ ਰੂਪ ਤੇ debate ਰਿਹੰਦੀ ਚਲਦੀ
ਨੀ channel ਆਂ ਤੇ ਸ਼ੋਰ ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਨੀ ਸਾਨੂ ਅਸਲਾ
ਨੀ ਸਾਨੂ ਅਸਲਾ
ਹੋ ਤੇਰਾ ਮੇਰਾ ਪ੍ਯਾਰ ਜ਼ੱਰੇਯਾ ਨੀ ਜਾਣਾ ਜਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ

ਹਾਏ ਮੈਂ ਮਰ ਜਾਂ

ਹੋ ਤੇਰਾ ਮੇਰਾ ਪ੍ਯਾਰ ਜ਼ੱਰੇਯਾ ਨੀ ਜਾਣਾ ਜਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ
ਮੈਨੂ ਤੇਰੀ ਅੱਖ ਦਾ ਮਿਲਾਪ ਮਿਹਿਂਗਾ ਪਊ
ਮੈਨੂ ਤੇਰੀ ਅੱਖ ਦਾ ਮਿਲਾਪ ਮਿਹਿਂਗਾ ਪਊ
ਖਾ ਜਾਏਂਗੀ ਤੂ Gill Raunta ਭੋਰ ਬਲੀਏ
ਖਾ ਜਾਏਂਗੀ ਤੂ Gill Raunta ਭੋਰ ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਹੋਰ ਬਲੀਏ
ਹੋਰ ਬਲੀਏ
ਹੋ ਸਿਰੇ ਦੀਆਂ model ਆਂ ਤੋ ਉਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਹੋ ਸਿਰੇ ਦੀਆਂ model ਆਂ ਤੋ ਉਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਮੈਨੂ ਲਗਦਾ copy ਆ ਤੇਰੀ ਕਰਦੇ
ਮੈਨੂ ਲਗਦਾ copy ਆ ਤੇਰੀ ਕਰਦੇ
ਨੀ ਪਿਹਲਾ ਪੌਂਦੇ more ਬਲੀਏ
More ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਝਾਕਾ ਤੇਰੀ ਅੱਖ ਦਾ ਬਾਰੂਦ ਜਿੰਨਾ ਮਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਝਾਕਾ ਤੇਰੀ ਅੱਖ ਦਾ ਬਰੂਦ ਜਿੰਨਾ ਮਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਸਾਡੇ fire ਆਂ ਦੇ ਖੜਕ ਫਿੱਕੇ ਪੌਂਦੇ ਆ
ਸਾਡੇ fire ਆਂ ਦੇ ਖੜਕ ਫਿੱਕੇ ਪੌਂਦੇ ਆ
ਨੀ ਝਾਂਜਰਾਂ ਦੇ bore ਬਲੀਏ
Bore ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਹੋਰ ਬਲੀਏ
ਹੋਰ ਬਲੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Hey yo
You already know
Its the Gur Sidhu music

ਹੋ ਕਿੱਤੇ ਰੌਲੇ ਟੰਗਣੀ ਦੇ ਕਿੱਤੇ ਰੌਲੇ ਵੰਗ ਦੇ
Top magazine ਵੀ cover photo ਮੰਗ੍ਦੇ
ਤੇਰੇ ਰੂਪ ਤੇ debate ਰਿਹੰਦੀ ਚਲਦੀ
ਤੇਰੇ ਰੂਪ ਤੇ debate ਰਿਹੰਦੀ ਚਲਦੀ
ਨੀ channel ਆਂ ਤੇ ਸ਼ੋਰ ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਨੀ ਸਾਨੂ ਅਸਲਾ
ਨੀ ਸਾਨੂ ਅਸਲਾ
ਹੋ ਤੇਰਾ ਮੇਰਾ ਪ੍ਯਾਰ ਜ਼ੱਰੇਯਾ ਨੀ ਜਾਣਾ ਜਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ

ਹਾਏ ਮੈਂ ਮਰ ਜਾਂ

ਹੋ ਤੇਰਾ ਮੇਰਾ ਪ੍ਯਾਰ ਜ਼ੱਰੇਯਾ ਨੀ ਜਾਣਾ ਜਗ ਤੋਂ
ਤੇਰੇ ਪਿੱਛੇ ਪਰਚੇ ਨੀ ਹੋਣ ਗੇ ਅਲਗ ਤੋਂ
ਮੈਨੂ ਤੇਰੀ ਅੱਖ ਦਾ ਮਿਲਾਪ ਮਿਹਿਂਗਾ ਪਊ
ਮੈਨੂ ਤੇਰੀ ਅੱਖ ਦਾ ਮਿਲਾਪ ਮਿਹਿਂਗਾ ਪਊ
ਖਾ ਜਾਏਂਗੀ ਤੂ Gill Raunta ਭੋਰ ਬਲੀਏ
ਖਾ ਜਾਏਂਗੀ ਤੂ Gill Raunta ਭੋਰ ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ ਹੋਰ ਬਲੀਏ ਨੀ ਸਾਨੂ ਅਸਲਾ
ਹੋਰ ਬਲੀਏ
ਹੋਰ ਬਲੀਏ
ਹੋ ਸਿਰੇ ਦੀਆਂ model ਆਂ ਤੋ ਉਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਹੋ ਸਿਰੇ ਦੀਆਂ model ਆਂ ਤੋ ਉਚਾ ਤੇਰਾ ਨਖ਼ਰਾ
ਸਵਾ ਮੰਨ ਪਾਣੀ ਵਾਂਗੂ ਸੁਚਾ ਤੇਰਾ ਨਖ਼ਰਾ
ਮੈਨੂ ਲਗਦਾ copy ਆ ਤੇਰੀ ਕਰਦੇ
ਮੈਨੂ ਲਗਦਾ copy ਆ ਤੇਰੀ ਕਰਦੇ
ਨੀ ਪਿਹਲਾ ਪੌਂਦੇ more ਬਲੀਏ
More ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਝਾਕਾ ਤੇਰੀ ਅੱਖ ਦਾ ਬਾਰੂਦ ਜਿੰਨਾ ਮਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਝਾਕਾ ਤੇਰੀ ਅੱਖ ਦਾ ਬਰੂਦ ਜਿੰਨਾ ਮਾਰੂ ਆ
ਤੌਰ ਤੇਰੀ Gill ਦੀਆਂ ਲਿਖਤਾ ਤੇ ਭਾਰੂ ਆ
ਸਾਡੇ fire ਆਂ ਦੇ ਖੜਕ ਫਿੱਕੇ ਪੌਂਦੇ ਆ
ਸਾਡੇ fire ਆਂ ਦੇ ਖੜਕ ਫਿੱਕੇ ਪੌਂਦੇ ਆ
ਨੀ ਝਾਂਜਰਾਂ ਦੇ bore ਬਲੀਏ
Bore ਬਲੀਏ
ਸਾਨੂ ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਅਸਲਾ ਚਕਾਉ ਤੇਰੀ ਤੌਰ ਬਲੀਏ
ਨੀ ਮੈਨੂੰ Webley
Webley ਲੇ ਔਣਾ ਪਉ
ਹੋਰ ਬਲੀਏ ਨੀ ਸਾਨੂ ਅਸਲਾ
ਹੋਰ ਬਲੀਏ
ਹੋਰ ਬਲੀਏ
[ Correct these Lyrics ]
Writer: Gill Raunta
Copyright: Lyrics © Phonographic Digital Limited (PDL), Raleigh Music Publishing LLC

Back to: Amar Sehmbi

Tags:
No tags yet