Back to Top

Kar Yaad Kurhe [Jhankar Beats] Video (MV)






Amar Singh Chamkila - Kar Yaad Kurhe [Jhankar Beats] Lyrics
Official




[ Featuring DJ Harshit Shah, DJ MHD IND ]

ਨੀ ਬਾਵਾਂ ਗੋਰੀਆਂਗੱਲਾਂ ਦੇ ਵਿੱਚ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿਕ ਦਾ ਵਾਲ ਅਖਵਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਮੇਰੇ ਸਾਹਵਾਂ ਵਿੱਚ ਸਾਹ ਲੈਂਦੀ ਸੀ
ਇੱਕ ਪਲ ਵੀ ਜੁਦਾ ਨੀ ਰਹਿੰਦੀ ਸੀ
ਮੈਂ ਤੇਰੀ ਹਾਂ ਸੋਹਣਿਆਂ

ਤੇਰੀ ਹਾਂ ਸੋਹਣਿਆਂ ਕਹਿੰਦੀ ਸੀ
ਨੀ ਮੇਰੇ ਮੂੰਹ ਚ ਬੁਰਕੀਆਂ
ਮੂੰਹ ਚ ਬੁਰਕੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਇਹ ਕੈਸੀ ਹਨੇਰੀ ਝੁਲ ਗਈ ਨੀ
ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ
ਹਾਏ ਤੂੰ ਕਿੱਤੇ ਵਾਅਦੇ

ਹੋ ਕਿੱਤੇ ਵਾਅਦੇ ਭੁੱਲ ਗਈ ਨੀ
ਜਿੰਨੂ ਲਿੱਖ ਲਿੱਖ ਚਿਠੀਆਂ
ਹੋ ਲਿੱਖ ਲਿੱਖ ਚਿਠੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਤੂੰ ਕਰ ਯਾਦ ਕੁੜੇ

ਕਿਵੇਂ ਦਿਲ ਤੇ ਪੱਥਰ ਧਾਰਿਆ ਨੀ
ਕਿੱਡਾ ਜੇਰਾ ਚੰਦਰੀਏ ਕਰਿਆ ਨੀ
ਮੈਂ ਤਾ ਬਾਜੀ ਪਿਆਰ ਦੀ

ਬਾਜੀ ਪਿਆਰ ਦੀ ਹਰਿਆ ਨੀ
ਨੀ ਤੂੰ ਨਦੀਆਂ ਚੀਰ ਕੇ
ਨਦੀਆਂ ਚੀਰ ਕੇ ਆਉਂਦੀ ਸੈ
ਕਰ ਯਾਦ ਕੁੜੇ
ਨੀ ਹਾਏ ਕਰ ਯਾਦ ਕੁੜੇ

ਹੋ ਦਿਲ ਲੱਗਦਾ ਨੀ ਦਿਲਦਾਰ ਬਿਨਾ
ਉਸ ਛੈਲ ਛਬੀਲੀ ਨਾਰ ਬਿਨਾ
ਗਿੱਲ ਮਾਰ ਗਯਾ ਤੇਰੇ

ਹੋ ਗਿੱਲ ਮਾਰ ਗਯਾ ਤੇਰੇ
ਪਿਆਰ ਬਿਨਾ
ਨੀ ਜਿੰਦੇ ਲੱਖ ਲੱਖ ਸ਼ਗਨ

ਤੂੰ ਲੱਖ ਲੱਖ ਸ਼ਗਨ ਮਨਾਉਂਦੀ ਸੈ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Panjabi

ਨੀ ਬਾਵਾਂ ਗੋਰੀਆਂਗੱਲਾਂ ਦੇ ਵਿੱਚ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ
ਤੂੰ ਮੇਰੀ ਹਿਕ ਦਾ ਵਾਲ ਅਖਵਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਮੇਰੇ ਸਾਹਵਾਂ ਵਿੱਚ ਸਾਹ ਲੈਂਦੀ ਸੀ
ਇੱਕ ਪਲ ਵੀ ਜੁਦਾ ਨੀ ਰਹਿੰਦੀ ਸੀ
ਮੈਂ ਤੇਰੀ ਹਾਂ ਸੋਹਣਿਆਂ

ਤੇਰੀ ਹਾਂ ਸੋਹਣਿਆਂ ਕਹਿੰਦੀ ਸੀ
ਨੀ ਮੇਰੇ ਮੂੰਹ ਚ ਬੁਰਕੀਆਂ
ਮੂੰਹ ਚ ਬੁਰਕੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਕਰ ਯਾਦ ਕੁੜੇ

ਇਹ ਕੈਸੀ ਹਨੇਰੀ ਝੁਲ ਗਈ ਨੀ
ਮੇਰੀ ਜ਼ਿੰਦੜੀ ਕਲੇ ਦੀ ਰੁੱਲ ਗਈ ਨੀ
ਹਾਏ ਤੂੰ ਕਿੱਤੇ ਵਾਅਦੇ

ਹੋ ਕਿੱਤੇ ਵਾਅਦੇ ਭੁੱਲ ਗਈ ਨੀ
ਜਿੰਨੂ ਲਿੱਖ ਲਿੱਖ ਚਿਠੀਆਂ
ਹੋ ਲਿੱਖ ਲਿੱਖ ਚਿਠੀਆਂ ਪਾਉਂਦੀ ਸੈ
ਕਰ ਯਾਦ ਕੁੜੇ ਨੀ ਤੂੰ ਕਰ ਯਾਦ ਕੁੜੇ

ਕਿਵੇਂ ਦਿਲ ਤੇ ਪੱਥਰ ਧਾਰਿਆ ਨੀ
ਕਿੱਡਾ ਜੇਰਾ ਚੰਦਰੀਏ ਕਰਿਆ ਨੀ
ਮੈਂ ਤਾ ਬਾਜੀ ਪਿਆਰ ਦੀ

ਬਾਜੀ ਪਿਆਰ ਦੀ ਹਰਿਆ ਨੀ
ਨੀ ਤੂੰ ਨਦੀਆਂ ਚੀਰ ਕੇ
ਨਦੀਆਂ ਚੀਰ ਕੇ ਆਉਂਦੀ ਸੈ
ਕਰ ਯਾਦ ਕੁੜੇ
ਨੀ ਹਾਏ ਕਰ ਯਾਦ ਕੁੜੇ

ਹੋ ਦਿਲ ਲੱਗਦਾ ਨੀ ਦਿਲਦਾਰ ਬਿਨਾ
ਉਸ ਛੈਲ ਛਬੀਲੀ ਨਾਰ ਬਿਨਾ
ਗਿੱਲ ਮਾਰ ਗਯਾ ਤੇਰੇ

ਹੋ ਗਿੱਲ ਮਾਰ ਗਯਾ ਤੇਰੇ
ਪਿਆਰ ਬਿਨਾ
ਨੀ ਜਿੰਦੇ ਲੱਖ ਲੱਖ ਸ਼ਗਨ

ਤੂੰ ਲੱਖ ਲੱਖ ਸ਼ਗਨ ਮਨਾਉਂਦੀ ਸੈ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
ਕਰ ਯਾਦ ਕੁੜੇ ਨੀ
[ Correct these Lyrics ]
Writer: CHARANJIT AHUJA, HARJIT GILL
Copyright: Lyrics © Royalty Network


Tags:
No tags yet