ਹੋ ਮੁੰਡਾ ਖਰਿਆਂ ਚੋ ਮਨ ਜਾਵੇ ਮੰਨ ਨੀ
ਦੇਣੇ ਦੁੱਖਾਂ ਦੇ ਪਹਾੜ ਸਾਰੇ ਭੰਨ ਨੀ
ਦੁੱਖਾਂ ਦੇ ਪਹਾੜ ਸਾਰੇ ਭੰਨ ਨੀ
ਦੁੱਖਾਂ ਦੇ ਪਹਾੜ ਸਾਰੇ ਭੰਨ ਨੀ
ਹੋ ਮੁੰਡਾ ਖਰਿਆਂ ਚੋ ਮਨ ਜਾਵੇ ਮੰਨ ਨੀ
ਦੇਣੇ ਦੁੱਖਾਂ ਦੇ ਪਹਾੜ ਸਾਰੇ ਭੰਨ ਨੀ
ਤੇਰਾ ਕਿਹੜੀ ਗੱਲੋਂ ਫਿਰੇ ਚਿੱਤ ਡੋਲਦਾ
ਸਾਹ ਚਲਦੇ ਹੈਂ ਹਜੇ ਤਾਂ ਮਾਰੋ ਮਾਰ ਨੀ
ਨੀ ਮੈ ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਨੀ ਮੈ ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਹੋ ਮਾਲਵਾਲੀਆਂ ਦਾ ਰਾਖਾ ਰੱਬ ਬਲੀਏ
ਰੂਪ ਤਾਕੇ ਵੱਲ ਜਾਣ ਦੀਏ ਸਬ ਬਲੀਏ
ਰੂਪ ਤਾਕੇ ਵੱਲ ਜਾਣ ਦੀਏ ਸਬ ਬਲੀਏ
ਪਿੰਡ ਖੜ ਖੜ ਵੇਖੁ ਜਦੋ ਗੱਡ ਤੇ
ਥਲੇ ਬਿੱਲੋ ਤੇਰੇ ਸ਼ੇਰ ਖਾਣ ਮਾਨ ਨੇ
ਨੀ ਮੈ ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਮੈ ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਯਾਰ ਨੇ
ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਯਾਰ ਨੇ
ਕੋਠੀ ਫਿਰਨੀ ਤੇ ਪਾਤੀ ਜਿਹਦੀ ਰੱਖੀ ਹੋਇ ਸੀ ਆਸ ਨੀ
ਸੀਸੇ ਤੇ ਲਿਖਾ ਤੇ ਲਿਖਾਇਆ ਬਲੀਏ ਸੰਧੂ ਨਵਾਜ਼ ਨੀ
ਸੀਸੇ ਤੇ ਲਿਖਾ ਤੇ ਲਿਖਾਇਆ ਬਲੀਏ ਸੰਦੂ ਨਵਾਜ਼ ਨੀ
ਲਾਇਆ ਮੁੱਛਾਂ ਵਾਲਾ ਲੋਗੋ ਤਾਂ ਹੀ ਗੁੱਟ ਤੇ
ਪਤਾ ਲਗੇ ਜਿਹੜਾ ਜੱਦੀ ਸਰਦਾਰ ਨੇ
ਨੀ ਮੈ ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ
ਤੰਗੀਆਂ ਤਰੱਕੀਆਂ ਚ ਬਦਲ ਦੁ
ਛਡੇ ਹੋਂਸਲੇ ਨੀ ਹਜੇ ਤੇਰੇ ਯਾਰ ਨੇ