ਰਿਜਦੀ ਰਹੇਗੀ ਲਾਂ ਦੇ ਮਟ ਵਾਂਗੂ
ਤੇ ਸੋਹਣੇ ਯਾਰ ਨਾ ਰਖ ਕੇ ਵਟ ਅੜੀਏ
ਨੀ ਇਸ਼ਕ ਸਾਡ'ਦਾ ਜੀਵ ਤੇ ਕਾਲਜੇ ਨੂ
ਇਹਦੇ ਵਿਚ ਤੇਜ਼ਾਬ ਦੇ ਤੱਤ ਅੜੀਏ
ਨੀ ਵਫਾਦਾਰੀ ਮਾਸ਼ੂਕ ਦੀ ਬੰਦਗੀ ਹੈ
ਤੇ ਬੇਵਫ਼ਾਈ ਪਾ ਦਿੰਦੀ ਏ ਫਟ ਅੜੀਏ
ਨੀ ਰੁੱਲਦੀ ਰਹੇਗੀ ਗੈਰਾਂ ਦੇ ਪੈਰਾਂ ਥੱਲੇ
ਤੇ ਜਿੱਮੇ ਦਾਰੂ ਦੀ ਬੋਤਲ ਦਾ ਡਟ ਅੜੀਏ
ਓਹਡੋ ਨਾ ਕਬੂਲ ਆਖਦੀ, ਕਬੂਲ ਆਖਦੀ
ਨੀ ਤੂ ਅੱਗ ਲਾਕੇ ਫੂਂਕ ਦੀ ਕਲੀਰੇ
ਇਕ ਘਰ ਪਟਿਆਂ ਗਿਆ , ਪਟਿਆਂ ਗਿਆ
ਨੀ ਦੂਜਾ ਚੱਲੀ ਏ ਪਟਣ ਕਾਹਤੋਂ ਹੀਰ ਏ
ਇਕ ਘਰ ਪਟਿਆਂ ਗਿਆ , ਪਟਿਆਂ ਗਿਆ
ਨੀ ਦੂਜਾ ਚੱਲੀ ਏ ਪਟਣ ਕਾਹਤੋਂ ਹੀਰ ਏ
ਹੋ ਰੱਬ ਕਰੇ ਖੇਡਿਯਨ ਦਿਯਨ
ਢਹਿ ਜਾਣੀ ਨੀ ਹਵੇਲੀਆਂ ਪੱਕੀਆਂ
ਕੈਦੋਂ ਕਿਹਦਾ ਰੱਬ ਹੋ ਗਿਆ
ਸੂਲੀ ਚਾਡ਼ ਕੇ ਮੋਹਬੱਤਾਂ ਸੱਚੀਆਂ
ਬਾਰਹ ਸਾਲ ਨੂਡੀ ਰੱਖਿਆ , ਨੂਡੀ ਰੱਖਿਆ
ਨੀ ਪੈ ਗਈ ਪੈਰਾਂ ਵਿਚ ਪਿਆਰ ਦੀ ਜੰਜ਼ੀਰੇ
ਇਕ ਘਰ ਪਟਿਆਂ ਗਿਆ, ਪਟਿਆਂ ਗਿਆ
ਦੂਜਾ ਚੱਲੀ ਏ ਪਟਣ ਕਾਹਤੋਂ ਹੀਰ ਏ
ਹੋ ਕੰਡਾ ਤੇਰੇ ਚੁਭੇ ਵੈਰਨੇ
ਰੋ ਪੈਂਦਾ ਸੀ ਸਿਆਲ ਪਿੰਡ ਸਾਰਾ
ਹੱਥਾਂ ਨਾਲ ਪੂਜਣੇ ਨੂ
ਤੇਰਾ ਅਥਰੂ ਨਾ ਮਿਲਿਆ ਉਧਾਰਾ
ਹਿਕ ਉੱਤੋਂ ਲੈ ਗਏ ਚਕ ਕੇ
ਲੈ ਗਏ ਚਕ ਕੇ
ਨੀ ਤੈਨੂ ਹੁਸਨਾ ਦੀਏ ਤਸਵੀਰੇ
ਇਕ ਘਰ ਪਟਿਆਂ ਗਿਆ ਪਟਿਆਂ ਗਿਆ
ਨੀ ਦੂਜਾ ਚੱਲੀ ਆਏਂ ਪਟਣ ਕਾਹਤੋਂ ਹੀਰ ਏ
ਵੰਜਲੀ ਚੋਂ ਰਾਗ ਮੂਕ ਗਏ ਧੂੜਕੋਟੀਯਾ ਸੁਣਾਵੇ ਕਹਿਣੇ
ਪੋਟਿਆਂ ਤੇ ਅੱਡਾਂ ਪਏ ਗਏ ਭੁੱਲ ਨੀ ਸਿਯੋੰ ਤੇ ਮੇਰੇ
ਮਾਪੇ ਤੇਰਾ ਮੁੱਲ ਮੰਗਦੇ ਮੁੱਲ ਮੰਗਦੇ
ਨੀ ਹੀਰੇ ਤੋਲ ਦਾ ਚੰਦਰੀਏ ਤੀਰੇ
ਇਕ ਘਰ ਪਟਿਆਂ ਗਿਆ ਪਟਿਆਂ ਗਿਆ
ਨੀ ਦੂਜਾ ਚੱਲੀ ਏ ਪਟਣ ਕਾਹਤੋਂ ਹੀਰ ਏ
ਇਕ ਘਰ ਪਟਿਆਂ ਗਿਆ ਪਟਿਆਂ ਗਿਆ
ਨੀ ਦੂਜਾ ਚੱਲੀ ਏ ਪਟਣ ਕਾਹਤੋਂ ਹੀਰ ਏ