ਚਰਖੇ ਉੱਤੇ ਪੂਣੀਯਾ ਪਾ-ਪਾ
ਕਟ-ਕਟ ਸੂਤ ਬਣਾਯਾ
ਸਿਰ ਤੇ ਲਾਲ ਫੁਲਕਾਰੀ ਲੇਕੇ ਸੂਟ ਪੀਲਾ ਜਿਹਾ ਪਾਯਾ
ਚੇਤਾ ਸੱਜਣਾ ਦਾ ਵਾਗ ਵਰੋਲੇ ਆਯਾ
ਆ ਕੇ ਦੇਖ ਰਾਕਨੇ ਨੀ ਨੇਰੀ ਕਾਲੀ ਬੋਲੀ ਔਂਦੀ
ਕਪੜੇ ਪਾਏ ਕੋਠੇ ਤੇ ਤਾਇਓ ਭਾਬੀ ਸ਼ੋਰ ਮਚਾਉਦੀ
ਹੋ ਜਿਹਦੀ ਭਜ ਕੇ ਪੌੜੀਯਾਨ ਤੇ
ਕਿਹੰਦੀ ਆੱਲੜ ਨਨਦ ਕੁਵਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਫੜੀ ਭਾਬੀਏ ਨੀ ਤੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
365 ਰੋਕੜੇ ਨੀ ਲਾ ਕੇ ਮੋਗੇ ਤੋਹ ਰੰਗਵਾਯੀ
ਫਿਰ ਸੂਯੀ ਚਕਵੀ ਨੀ ਕੀਤੀ ਪੱਟ ਦੇ ਨਾਲ ਕੜਾਯੀ
ਮੋਰ ਪੈਲਾ ਪੌਂਦੇ ਨੇ ਨਾਲੇ ਪਾ ਕੇ ਤਿਤਰ ਸ਼ਿੰਗਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਫੜੀ ਭਾਬੀਏ ਨੀ ਤੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
ਹੋ ਦਿਲੋਂ ਉਠਦੇ ਵਰੋਲੇ ਨੇ
ਮੈਂ ਵੀ ਉੱਡ ਜਾਵਾ ਜੀ ਕਰਦਾ
ਕੋਈ ਛਾ ਬਿਨ ਮਤਲਬ ਦਾ
ਜਾਂਦਾ ਮੱਲਕ-ਮੱਲਕ ਕਰਦਾ
ਜੰਨਤ ਜਿਹੀ ਲਗਦੀ ਏ
ਤਾਯੋਨ ਮੈਨੂ ਦੁਨਿਯਾ ਸਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਫੜੀ ਭਾਬੀਏ ਨੀ ਤੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਭਾਬੀਏ ਨੀ, ਮੇਰੀ ਉੱਡ ਗਯੀ ਲਾਲ ਫੁਲਕਾਰੀ
ਹੋ ਮੁੰਡਾ ਧਾਲੀਵਾਲ'ਆਂ ਦਾ ਮੈਨੂ ਕਮਲੀ ਮਾਨ ਬੁਲੌਂਦਾ
ਇਹਨੂ ਵਿਆਹ ਦੇ ਬਚਣ ਕੌਰ ਉਂਗਲੀ ਵੱਡੀ ਬੇਬੇ ਨੂ ਲੌਂਦਾ
ਪੋਤੀ ਆਪਣੀ ਕੋਮਲ ਨੂ ਰਖਦਾ ਏ ਜਾਨੋ ਵਧ ਪ੍ਯਾਰੀ
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ
ਓ ਫੜੀ ਫੜੀ ਭਾਬੀਏ ਨੀ ਤੇਰੀ ਉੱਡ ਗਯੀ ਲਾਲ ਫੁਲਕਾਰੀ,
ਓ ਫੜੀ ਭਾਬੀਏ ਨੀ ਮੇਰੀ ਉੱਡ ਗਯੀ ਲਾਲ ਫੁਲਕਾਰੀ