Back to Top

Anmol Gagan Maan - Suit Lyrics

Anmol Gagan Maan - Suit Lyrics
Official

ਹਾ,ਹਾ,ਹਾ,ਹਾ
ਕਾਲਾ ਰੰਗ ਮੈਨੂ ਵੀ ਪਸੰਦ ਤੇਰੇ ਵਾਂਗੂ ਇਕ yellow ਤੇ ਗਰਾਰੀ ਅੜ ਜਾਂਦੀ ਏ
Red ਸੂਟ ਪਾਕੇ ਗੇੜਾ ਮਾਰਲਾ ਗਲੀ ਚ ਕਿੱਤੇ ਸੂਰਜ ਦੀ ਹਿੱਕ ਸੜ ਜਾਂਦੀ ਏ

ਇਸ਼੍ਕ਼ ਤੇਰੇ ਦਾ ਮੈਨੂ ਰੰਗ ਚਢਿਯਾ ਇਸ਼੍ਕ਼ ਤੇਰੇ ਦਾ ਮੈਨੂ ਰੰਗ ਚਢਿਯਾ
ਤਾਇਓ ਪੀਂਘ ਰਹੀ ਪ੍ਯਾਰਾ ਵਾਲੀ ਝੂਟ ਵੇ

ਦਸ ਕਿਹੜੇ ਕਿਹੜੇ ਨੇ ਪਸੰਦ ਰੰਗ ਜੱਟਾ ਤੈਨੂ ਜੱਟੀ ਨੇ ਖਰੀਦਣੇ ਨੇ ਸੂਟ ਵੇ

ਜੱਟੀ ਨੇ ਖਰੀਦਣੇ ਨੇ ਸੂਟ ਵੇ
ਰਾ,ਰਾ,ਰਾ,ਹਾ,ਹਾ,ਹਾ,ਹਾ

ਮੱਸਿਯਾ ਦੀ ਰਾਤ ਜਿਹਾ ਸੂਰਮਾ ਖਰੀਦਣਾ ਤੇ ਪੁਨਿਯਾ ਦੇ ਚੰਨ ਜਿਹਾ ਕੋਕਾ ਵੇ
ਚੁੰਮ ਚੁੰਮ ਵੀਣੀ ਵਿਚ ਪਾਊ ਜਦੋਂ ਵੰਗਾ ਤੇਰੇ ਨਾਮ ਦਾ ਏ ਦੇਣ ਗੀਆ ਹੋਕਾ ਵੇ
ਰਾ,ਰਾ,ਰਾ,ਰਾ,ਰਾ,ਰਾ

ਨਿੱਤ ਤੇਰੇ ਝਾਂਕੇ ਦੀ duty ਉੱਤੇ ਖੜੇ ਰਿਹਿੰਦੇ ਮੇਰੇਯਾ ਨੈਨਾ ਦੇ ਰੰਗ route ਵੇ

ਗਿਠ ਉਕਚੀ ਧੌਣ ਦੇ ਲਾਯੀ ਰਾਣੀ ਹਾਰ ਸੋਨੇਯਾ ਵੇ ਸਪਨੀ ਜੀ ਗੁੱਤ ਲਯੀ ਪਾਰੰਦਾ ਵੇ
ਟਿੱਕਾ ਤੇਰੇ ਮੁਖ ਜਿਹਾ ਜਚਨਾ ਜੱਟੀ ਨੂ ਬੜਾ ਲਖਾਂ ਚ ਜੋ ਚੁਨ ਕੇ ਲਿਆਦਾ ਵੇ

ਕੰਨਾ ਦੇ ਲਯੀ ਕਾਂਟੇ ਜੋੜੀ ਸੋਨੇ ਦੀਆ ਝੰਜਰਾਂ ਦੀ ਜੱਟੀ load ਕਰੀ high ਬੰਦੂਕ ਵੇ

ਜਿੰਦ ਜਾਨ ਤੇਰੇ ਨਾ' ਲਿਖਾਯੀ ਬੈਠੀ ਸਿਮਿਯਾ ਵੇ ਦਿੱਤਾ ਤੈਨੂ ਦਿਲ ਦਾ ਗਿਫ੍ਟ ਵੇ
ਖੰਡ ਦੇ ਖੀਡੋਨੇ ਜਿਹੀ ਪੱਟ ਲੀ ਝਾਨੇਡੀ ਵਲੇਯਾ ਤੂ ਤੇਰੀ ਕਰਾ ਕਿ ਸਿਫਤ ਵੇ

ਫੂਲਾਂ ਹੌਲੀ ਨਾਰ ਦਾ ਗੁਲਾਬੀ ਰੰਗ ਵੇਖ ਵੇਖ ਭੋਰੇਯਾ ਵੀ ਮਾਰਨੇ ਸਲ੍ਯੂਟ ਵੇ

ਤੇਰੇ ਲਯੀ ਕੁਝ ਵੀ ਤੂ ਸਿਰ੍ਫ ਆਪਣਾ ਹੀ ਨਹੀ ਮੇਰਾ ਵੀ ਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Panjabi

Writer: DESI ROUTZ, SIMMA GHUMAN
Copyright: Lyrics © Royalty Network

Anmol Gagan Maan - Suit Video
(Show video at the top of the page)

Performed By: Anmol Gagan Maan
Language: Panjabi
Length: 4:16
Written by: DESI ROUTZ, SIMMA GHUMAN

Tags:
No tags yet