[ Featuring Prabh Bains, Chet Singh ]
ਜੰਮਦਿਆਂ ਸੁਲਾ ਦੇ ਤਿੱਖੇ ਹੁੰਦੇ ਮੂੰਹ ਬੀਬਾ
ਸ਼ਾਰਕ ਆਲਾ ਅਸਲਾ ਤੂੰ ਚਿੱਟੀ ਜਿਵੇਂ ਰੂੰ ਬੀਬਾ
ਇਕ ਜਿੰਦ ਜਾਂ ਦੂਜਾ ਮੌਤ ਦਾ ਸਮਾਨ ਨੀ
ਜਾਂ ਤੇ ਲਾਈ ਰੱਖਦੇ ਦੋਵੇ ਪ੍ਰਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਫਾਇਦਾ ਕੀ ਏ ਜੇ ਐਵੀ ਰੁੱਤ ਦੇਖੀ ਨਹੀਓ ਮਾਨ ਕੇ
ਲੱਗਣ ਕਚੇਰੀਆਂ ਜੋ ਹੁੰਦੇ ਪਿੰਡ ਨਾਨਕੇ
ਅੱਲੜਾਂ ਦੇ ਸੀਨੇ ਫੂਕਾਂ ਸੜਕਾਂ ਤੇ ਕਾਰਾਂ ਚੁਕਾਂ
ਅੜੇ ਹੋਏ ਜੱਟ ਫੇਰ ਸੁਕਾ ਦਿੰਦੇ ਜਾਂ ਨੀ
ਚੜੇ ਹੋਏ ਜੱਟ ਤਾ ਸਵਾ ਕੇ ਉਠੇ ਵਾਂ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਪਿੰਡਾਂ ਦੀ ਪਨੀਰੀ ਸੈੱਟ ਫੇਟਾਂ ਨੂੰ ਨੀ ਜਾਣਦੀ
ਨਿਕਲੀ ਜੋ ਚੈਮਬਰਾਂ ਚ ਉਹ ਸਹਿਤ ਨੂੰ ਨੀ ਜਾਣਦੀ
ਉਂਗਲੀ ਪਿੰਡ ਪੱਕਾ ਡੇਰਾ ਕਦੇ ਕਦੇ ਚੰਡੀਗੜ੍ਹ ਫੇਰਾ
ਹਾਂ ਦੀਆਂ ਤੋਰ ਤੋਂ ਹੀ ਲੈਂਦੀਆਂ ਸਿਆਣ ਨੀ
ਦਰਸ਼ਨ ਦੇ ਕੇ ਹੋ ਜਾਂਦਾ ਨਿਹਾਲ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ
ਭਾਲਦੀ ਜਵਾਨੀ ਇਕ ਵੈਰ ਦੁੱਜਾ ਹਾਣ ਨੀ