ਚੜੇ ਚੋਬਾਰੇ ਏ ਤੇਰੇ ਪਿਆਰ ਦੇ ਮਾਰੇ
ਮੁੰਡੇ ਕੁਵਾਰੇ ਤੂੰ ਸੋਣੀਏ ਏ ਨਾਰੇ
ਤੂੰ ਸੋਣੀਏ ਏ ਨਾਰੇ
ਵੇਖ ਲਵਾਂ ਤੇਨੂੰ ਦਿਲ ਕਰਦਾ ਏ ਮੇਰਾ
ਕਿੱਥੇ ਦੂਰ ਨਾ ਓ ਜਾਵੇ ਦਿਲ ਡਰਦਾ ਮੇਰਾ
ਤੇਨੂੰ ਪਿਆਰ ਕਿਸੇ ਨੈ ਕਰਨਾ
ਜਿੰਨਾ ਕਰਦਾ ਏ ਜੱਟ ਤੇਰਾ
ਕੀ ਦਸਿਏ ਅਸੀਂ ਤੇਨੂੰ ਤੇਰੇ ਤੇ ਦਿਲ ਹਾਰੇ
ਚੜੇਚੋਬਾਰੇ ਏ ਤੇਰੇ ਪਿਆਰ ਦੇ ਮਾਰੇ
ਮੁੰਡੇ ਕੁਵਾਰੇ ਤੂੰ ਸੋਣੀਏ ਏ ਨਾਰੇ
ਤੂੰ ਸੋਣੀਏ ਏ ਨਾਰੇ
ਅੱਗਨ ਬਣਾ ਲਾਂਗਾ ਜਿਨ ਮਰਜੀ ਮਨਾ ਕਰਲੇ
ਤੇਨੂੰ ਖੋਣ ਦੀ ਖਾਤਿਰ ਮੈ ਗੱਲੀਆਂ ਏ ਦੁੱਖ ਜਦ ਲੇ
ਇੰਜ ਨਾ ਮੈਨੂੰ ਤੂੰ ਵੀ ਪਿਆਰ ਦਾ ਪਾਣੀ ਭਰਲੇ
ਸਾਨੂੰ ਵੀ ਵੇਖ ਤੂੰ ਲੇ ਜਿਵੇਂ ਵੇਖਣੀਏ ਜਿੰਦ ਤਾਰੇ
ਚੜੇ ਚੋਬਾਰੇ ਏ ਤੇਰੇ ਪਿਆਰ ਦੇ ਮਾਰੇ
ਮੁੰਡੇ ਕੁਵਾਰੇ ਤੂੰ ਸੋਣੀਏ ਏ ਨਾਰੇ
ਤੂੰ ਸੋਣੀਏ ਏ ਨਾਰੇ
ਦਿਲ ਵਿੱਚ ਵਸ ਗਈ ਏ ਤੂੰ ਜਾਨ ਮੇਰੀ ਬਣਕੇ
ਲਾਵਾਂ ਜਦ ਲੇਨੀਆਂ ਨੇ ਆਵਾਂਗਾ ਮੈ ਬਣ ਠਣ ਕੇ
ਮੈਨੂੰ ਛੱਡ ਨਾ ਜਾਨੀ ਰਾਹਾਂ ਵਿੱਚ ਅਣਜਾਣ ਜੇਹਾ ਬਣਕੇ
ਤੋੜ ਕੇ ਦੂਰੀਆਂ ਦੇ ਆਸ਼ਿਕ ਤੂੰ ਏ ਫੂਲ ਸਾਰੇ
ਚੜੇ ਚੋਬਾਰੇ ਏ ਤੇਰੇ ਪਿਆਰ ਨੇ ਮਾਰੇ
ਮੁੰਡੇ ਕੁਵਾਰੇ ਤੂੰ ਸੋਣੀਏ ਏ ਨਾਰੇ
ਤੂੰ ਸੋਣੀਏ ਏ ਨਾਰੇ