[ Featuring Jaani ]
ਸੁਨੋ ਵੇ ਲੋਕੋ ਸੁਨਣ ਵਾਲੇਓ
ਸੁਨੋ ਵੇ ਲੋਕੋ ਸੁਨਣ ਵਾਲੇਓ
ਉਹਨੇ ਪੂਰਾ ਕਰ ਲਿਆ ਚਾਹ ਆਪਣਾ
ਉਂਜ ਕਦੇ ਕਦੇ ਗੱਲ ਹੋ ਜਾਂਦੀ ਹੈ
ਪਰ ਵੱਖ ਮੇਰੇ ਤੋਂ ਰਾਹ ਹੈ ਓਹਦਾ
ਜਿਦੇ ਲਈ ਮੈ ਲਿਖਿਆ
ਲਿਖਿਆ ਹੱਥ ਓਹਨੇ ਚੁੰਮੇ
ਹਾਏ ਐਸੇ ਸਾਲ ਨਿਕਾਹ ਹੈ ਓਹਦਾ
ਐਸੇ ਸਾਲ ਨਿਕਾਹ ਹੈ ਓਹਦਾ
ਉਹਨੂੰ ਕੋਈ ਨਾ ਜਾਣੇ
ਬਸ ਮੇਰੇ ਤੋਂ ਬਗੈਰ ਸਤ ਸਮੰਦਰ ਪਾਰ
ਠੰਡਾ ਜੇਹਾ ਸ਼ਹਿਰ ਮੈਨੂੰ ਕੋਈ ਨਾ ਪੁੱਛਿਓ
ਕਿ ਨਾਂ ਹੈ ਓਹਦਾ ,ਐਸੇ ਸਾਲ ਨਿਕਾਹ ਹੈ ਓਹਦਾ
ਐਸੇ ਸਾਲ ਨਿਕਾਹ ਹੈ ਓਹਦਾ
ਨਿਕਾਹ ਹੈ ਓਹਦਾ
ਹੋ, ਮੈਨੂੰ ਸੁਪਣੇ ਆਉਂਦੇ ਰਹਿੰਦੇ ਆ
ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ 'ਤੇ ਸੁਲਾਵੇ
ਤੂੰ ਹਰ ਰਾਤ ਹਨੇਰੇ ਨੀ
ਮੈਨੂੰ ਸੁਪਣੇ ਆਉਂਦੇ ਰਹਿੰਦੇ ਆ
ਉਹਦੇ ਤੇ ਤੇਰੇ ਨੀ
ਉਹਨੂੰ ਸੀਨੇ 'ਤੇ ਸੁਲਾਵੇ
ਤੂੰ ਹਰ ਰਾਤ ਹਨੇਰੇ ਨੀ
ਮੇਰਾ ਚਿਹਰਾ ਨਹੀਂ ਘੁੰਮਦਾ
ਤੇਰੇ ਓਦੋਂ ਚਾਰ-ਚੁਫ਼ੇਰੇ
ਹੋਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ ਤੇਰੇ?
ਓਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ
ਦੱਸ ਮੈਨੂੰ ਮਿਲੀ ਓਹਨੂੰ ਮਿਲੀ ਤੂੰ ਕਿੰਨੀ ਬਾਰ
ਦਸ ਮੈਨੂੰ ਘਟ ਰਹਿ ਗਿਆ ਕਿੱਥੇ ਮੇਰਾ ਪਿਆਰ
ਦਸ ਮੈਨੂੰ ਮੰਨ ਤੇਰਾ ਕਦੋ ਅਕਿਆ ਮੇਰੇ ਤੋਂ
ਦਸ ਮੈਨੂੰ ਹੁਣ ਕਿ ਕਰੇ ਤੇਰਾ ਜਾਨੀ ਯਾਰ
ਮੈਂ ਕਿੱਧਰ ਨੂੰ ਜਾਵਾਂ ਦਰ ਦਰ ਠੋਕਰ ਖਾਵਾਂ
ਹਾਏ ਦਰਦਾਂ ਨੇ ਡੇਰੇ
ਓ ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ
ਓ ਉਹਨੇ ਮੱਥਾ ਚੁੰਮਿਆ ਪਹਿਲਾਂ
ਯਾ ਹੱਥ ਚੁੰਮੇ ਤੇਰੇ
ਉ ਤੇਰੇ,ਤੇਰੇ,ਤੇਰੇ,ਤੇਰੇ,ਤੇਰੇ
ਜਾਨੀ ਵਾਂਗੂ ਪਿਆਰ ਉਸ ਤੋਂ
ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ,
ਪਰ ਸ਼ਾਇਰ ਨਹੀਂ ਹੋਣਾ
ਵੇ ਜਾਨੀ ਵਾਂਗੂ ਪਿਆਰ ਉਸ ਤੋਂ
ਜ਼ਾਹਿਰ ਨਹੀਂ ਹੋਣਾ
ਪੈਸੇ ਵਾਲਾ ਤਾ ਹੋਣੈਂ,
ਪਰ ਸ਼ਾਇਰ ਨਹੀਂ ਹੋਣਾ
ਉਹਦੇ ਨਾਲ ਲੈ ਲਈਂ ਤੂ
ਮੈਂ ਮੌਤ ਨਾ' ਲੈ ਲੂੰ ਫ਼ੇਰੇ
ਓਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ ਤੇਰੇ
ਓਏ, ਉਹਨੇ ਮੱਥਾ ਚੁੰਮਿਆ
ਪਹਿਲਾਂ ਯਾ ਹੱਥ ਚੁੰਮੇ ਤੇਰੇ