ਇਸ਼ਕ਼ ਮਨਹੂਸ ਇਸ਼ਕ਼ ਨਪਾਕ
ਇਸ਼ਕ਼ ਦੇ ਵਰਗਾ ਨੀ ਕੋਈ ਜਵਾਕ
ਇਸ਼ਕ਼ ਜਦੋਂ ਆ ਜਾਏ ਆਈ ਉੱਤੇ
ਫੇਰ ਤੇ ਲੈਲਾ ਮਜਨੂ ਖਾਕ
ਇਸ਼ਕ਼ ਦੀ ਉਹ ਹੀ ਰੀਤ ਪੁਰਾਣੀ
ਰਾਜਾ ਮਰ ਜਾਏ ਮਰ ਜਾਏ ਰਾਨੀ
ਇਸ਼ਕ਼ ਕਿਸੇ ਪੀਰ ਦੇ ਪੈਰ ਦਾ ਕੰਡਾ
ਸਮਝ ਨਾ ਆਏ ਬੁਰਾ ਯਾ ਚੰਗਾ
ਇਸ਼ਕ਼ ਜਦੋਂ ਮਾਰੇ ਐਸਾ ਮਾਰੇ
ਹੋ ਸਿਰ ਤੇ ਆਕੇ ਡਿਗਦੇ ਤਾਰੇ
ਇਸ਼ਕ਼ ਤੇ ਚੱਲਦੀ ਫਿਰਦੀ ਮੌਤ
ਇਸ਼ਕ਼ ਨੇ ਸ਼ਾਯਰ ਮਾਰੇ ਬਹੁਤ
ਇਸ਼ਕ਼ ਨੇ ਸ਼ਾਯਰ ਮਾਰੇ ਬਹੁਤ
ਹੈ ਇਸ਼ਕ਼ ਨੇ ਮਾਰੀ ਏ ਕਿੰਨੀ ਦੁਨਿਆਂ
ਨਾ ਛੱਡੇ ਨੇ ਵੱਡੇ ਨਾ ਛੱਡੇ ਨਿਆਣੇ
ਇੱਕ ਹਮ ਹੈਂ ਜੋ ਤੁਝਕੋ ਖੁਦਾ ਮਾਨਤੇ ਹੈਂ
ਇੱਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ਇੱਕ ਹਮ ਹੈਂ ਜੋ ਤੁਝਕੋ ਖੁਦਾ ਮਾਨਤੇ ਹੈਂ
ਇੱਕ ਤੂ ਹੈ ਜੋ ਹਮਕੋ ਬੰਦਾ ਭੀ ਨਾ ਮਾਨੇ
ਜਿਗਰ ਤੇ ਚੋਟ ਏ ਜੁਦਾਈ ਤੇਰੇ ਤੋਂ
ਸਜ਼ਾ-ਏ-ਮੌਤ ਏ ਜੁਦਾਈ ਤੇਰੇ ਤੋਂ
ਝੂਠ ਕੀ ਬੋਲਨਾ ਪਾਣੀ ਨਾ ਸੜ ਜਾਏ
ਦੁਆ ਮੈਂ ਮੰਗੀ ਜਾਨੀ ਕੇ ਤੂ ਮਰ ਜਾਏ
ਹੋ ਤੇਰਾ ਇਸ਼ਕ਼ ਤਵਾਇਫ਼ ਤਵਾਇਫ਼ ਵੀ ਐਸੀ
ਜਿਹੜੀ ਸੜਕਾਂ ਤੇ ਨਚਦੀ ਹਾਏ ਬਿਲਕੁਲ ਹੀ ਵੈਸੀ
ਬਿਲਕੁਲ ਹੀ ਵੈਸੀ
ਹੋ ਜਦੋਂ ਤੇਰੀ ਏ ਦੁਨਿਯਾ ਤੋਂ ਜਾਊ ਅਰਥੀ
ਤੈਨੂੰ ਮੋਢਾ ਹਾਏ ਦੇਨ ਲਈ ਲੋਕ ਨੀ ਆਣੇ
ਇੱਕ ਹਮ ਹੈਂ ਜੋ ਤੁਝਕੋ ਖੁਦਾ ਮਾਨਤੇ ਹੈ (ਹਾਂ ਆ ਹਾਂ ਆ)
ਇੱਕ ਤੂ ਹੈ ਜੋ ਹੁਮਕੋ ਬੰਦਾ ਭੀ ਨਾ ਮਾਨੇ (ਹਾਂ ਆ ਹਾਂ ਆ)
ਇੱਕ ਹਮ ਹੈਂ ਜੋ ਤੁਝਕੋ ਖੁਦਾ ਮਾਨਤੇ ਹੈ (ਹਾਂ ਆ ਹਾਂ ਆ)
ਇੱਕ ਤੂ ਹੈ ਜੋ ਹੁਮਕੋ ਬੰਦਾ ਭੀ ਨਾ ਮਾਨੇ (ਹਾਂ ਆ ਹਾਂ ਆ)