ਰੋਜ਼ ਸੱਟ ਖਾਣੀ ਪੈਂਦੀ ਨਾਲੇ ਤਪਣਾ ਵੀ ਪੈਦਾ
ਪੈਦਾ ਲਕ ਅਜ਼ਮਾਉਣਾ ਨਾਲੇ ਵੇਹਲਾ ਰਹਿਣਾ ਪੈਂਦਾ(ਵੇਹਲਾ ਰਹਿਣਾ ਪੈਂਦਾ)
ਉ ਲੰਮਾ ਨਦੀਆਂ ਦਾ ਰਾਹ ਆਉਂਣਾ ਉਹਨੇ ਵੀ
ਸਮੁੰਦਰਾਂ ਚ ਤਪ ਕੇ ਭੱਠੀ ਦੇ ਵਿੱਚ ਲੋਹਾ ਹੋਣਾ ਪੈਂਦਾ(ਲੋਹਾ ਹੋਣਾ ਪੈਂਦਾ)
ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਸਲੇ ਅਟੱਲ
ਹੋ ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਹੋ ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਸਲੇ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਉ ਧੀ ਦੀ ਉਮਰ ਬੜੀ ਨਾਲ ਸੌਵੇਂ ਮੰਤਰੀ
ਕਹਿਣ ਨੂੰ ਆ ਛੜਾ ਰਾਤੀਂ ਰੋਜ਼ ਚੋਵੇ ਮੰਤਰੀ (ਰੋਜ਼ ਚੋਵੇ ਮੰਤਰੀ)
ਦੇਸ਼ ਹੱਥ ਆ ਚੋਰਾ ਦੇ ਤੂੰ ਵੀ ਬਣ ਅੱਤਵਾਦੀ
ਨਫ਼ੇ ਧਰਮਾਂ ਚੋਂ ਖੱਟੇ ਜੋ ਮੌਜੂਦਾ ਮੰਤਰੀ ਚੋਰ ਇਹਨਾਂ ਦਾ ਏ ਨਾਮ
ਕਇ ਸਾਲ ਰਹਿ ਗੁਲਾਮਲੁੱਟੇ ਗਏ ਗੁਰਧਾਮ
ਸਾਡੀ ਕਰਦੇ ਨਾ ਗੱਲ(ਸਾਡੀ ਕਰਦੇ ਨਾ ਗੱਲ)
ਹੋ ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਹੋ ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਹੋ ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਸੜਕਾਂ ਤੇ ਮੌਤ ਬਣ ਜਾਂਦੀ ਥੋਡੀ ਮਾਂ
ਇਹਨੂੰ ਰੱਖ ਲੋ ਘਰਾ ਜਾ ਜੱਟ ਕਰੂੰਗਾ ਪਰਾਂ(ਜੱਟ ਕਰੂੰਗਾ ਪਰਾਂ)
ਜੱਟ ਲ਼ੈ ਗਏ ਸਟੈਂਡ ਥੋਡੇ ਕੋਲੋਂ ਜਰ ਹੋਣਾ ਨਹੀਂ
ਟਰਾਲੀ ਵਿਚ ਲੱਦ ਛੱਡੂ ਵਰਸਾ ਦਰਾਂ
ਜੱਟਾ ਵਹਿਮ ਕੱਢੀ ਚੱਲ ਹੁੰਂਦੇ ਰਹਿਣੇ ਐ ਕਤਲ
ਸਾਰਾ ਬਾਂਦਰਾਂ ਦਾ ਦਲ ਗੰਦੀ ਹੋਈ ਆ ਅਕਲ(ਗੰਦੀ ਹੋਈ ਆ ਅਕਲ)
ਹੋ ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਹੋ ਕਹਿੰਦੇ ਬੰਦੇ ਤੇ ਬੰਦੇ ਦੇ ਵਿੱਚ ਹੁੰਦਾ ਏ ਫਰਕ
ਸਿਆਸੀ ਤਾਕਤਾਂ ਨੇ ਕੀਤੇ ਧਰਮ ਗਰਕ(ਤਾਕਤਾਂ ਨੇ ਕੀਤੇ ਧਰਮ ਗਰਕ)
ਹੱਥ ਡੋਰ ਪੰਡਤਾਂ ਦੇ ਕਿੱਥੋ ਆਉਣਾ ਏ ਗਿਆਨ
ਫਾਇਦੇ ਆਪਣੇ ਕਰਾ ਕੇ ਲੋਕੀ ਭੇਜਤੇ ਨਰਕ
ਲਾਈ ਸਭ ਤੇ ਨਾ ਗੱਲ ਰੱਖੋ ਸਮਝ ਚ ਬਲ
ਛੱਡੋ ਸੂਰਜਾਂ ਨੂੰ ਜਲ ਦੇਉ ਗਰੀਬ ਨੂੰ ਬੁੱਕਲ(ਗਰੀਬ ਨੂੰ ਬੁੱਕਲ)
ਹੋ ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਹੋ ਮਿਹਨਤੀ ਨੂੰ ਭੀਖ਼ ਕਦੇ ਮੰਗਣ ਨੀ ਦਿੰਦਾ
ਲੋੜਵੰਦ ਨੂੰ ਵੀ ਮੰਗਣ ਤੋਂ ਸੰਗਣ ਨੀ ਦਿੰਦਾ(ਸੰਗਣ ਨੀ ਦਿੰਦਾ)
ਉ ਭਿੰਡਰਾਂ ਗ਼ੈਰਤ ਖੋਹਲਾ ਸਾਰੇ ਹੱਕ
ਮੰਗਿਆ ਦੇ ਮੂਹਰੇ ਵੈਰੀ ਖੰਘਣ ਨੀ ਦਿੰਦਾ
ਸ਼ੇਰਾਂ ਵਾਲੀ ਇਹਦੀ ਖਲ ਸਿੰਘਾਂ ਵਿਚ ਪੂਰੀ ਗੱਲ
ਸਾਡੇ ਪੈਰ ਦੀ ਚੱਪਲ ਦੱਸੇ ਚੋਪੜੀ ਸ਼ਕਲ(ਚੋਪੜੀ ਸ਼ਕਲ)
ਹੋ ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ
ਸਾਰੀ ਟਾਇਮ ਦੀ ਐ ਗੱਲ ਉਹਦੇ ਰੰਗ ਵੇਖੀ ਚੱਲ
ਜੱਟਾ ਚੱਲ ਚੱਲੀ ਚੱਲ ਰੱਖ ਹੌਂਸਲਾ ਅਟੱਲ
ਐਡੀ ਵੀ ਨਹੀਂ ਗੱਲ ਹੋਊ ਮਸਲੇ ਦਾ ਹੱਲ
ਜੱਟਾ ਰੱਬ ਤੇਰੇ ਵੱਲ ਡਰ ਵਾਲੀ ਕਿਹੜੀ ਗੱਲ