ਮਿੱਟੀ ਪਾਈ ਜਾਨੇ ਕਾਹਤੋਂ ਲਿਖਯੀਆਂ ਤੇ ਪੜੀਆਂ ਤੇ
ਪਾ ਕੇ ਸਿਰੀ ਸਾਹਿਬ ਸਿਖਾ ਮੱਥੇ ਟੇਕੇ ਮੜੀਆਂ ਤੇ
ਮਿੱਟੀ ਪਾਈ ਜਾਨੇ ਕਾਹਤੋਂ ਲਿਖਯੀਆਂ ਤੇ ਪੜੀਆਂ ਤੇ
ਪਾ ਕੇ ਸਿਰੀ ਸਾਹਿਬ ਸਿਖਾ ਮੱਥੇ ਟੇਕੇ ਮੜੀਆਂ ਤੇ
ਜਦੋਂ ਹੱਥ ਕੜਾ ਕਾਤੋ ਜਦੋਂ ਹੱਥ ਕੜਾ ਕਾਤੋ
ਨੱਗ ਉਂਗਲੀ ਚ ਪਾਯਾ
ਇਹ ਨੀ ਨਾਨਕ ਸਿਖਾਇਆ ਇਹ ਨੀ ਨਾਨਕ ਸਿਖਾਇਆ
ਇਹ ਨੀ ਨਾਨਕ ਸਿਖਾਇਆ ਸਾਡੇ ਬਾਬੇ ਨਹੀਂ ਸਿਖਾਇਆ
ਰੁੱਤ ਬਾਰੇ ਨਾ ਕੋਈ ਜਾਨੇ ਭੁੱਲ ਗਈ ਲੱਕਈ ਸਾਰੀ
ਸੱਸ ਗੱਲ ਪੇ ਗੀ ਨੂੰਹ ਦੇ ਬਾਣੀ ਚੇਤੇ ਉਂਜ ਸਾਰੀ
ਰੁੱਤ ਬਾਰੇ ਨਾ ਕੋਈ ਜਾਨੇ ਭੁੱਲ ਗਈ ਲੁਕਾਈ ਸਾਰੀ
ਸੱਸ ਗੱਲ ਪੇ ਗੀ ਨਾਉ ਦੇ ਬਾਣੀ ਚੇਤੇ ਉਂਜ ਸਾਰੀ
ਕਹਿੰਦੀ ਕਿਹਨੋ ਪੁੱਛ ਕੇ ਤੂੰ ਕਹਿੰਦੀ ਕਿਹਨੋ ਪੁੱਛ ਕੇ ਤੂੰ
ਸਿੱਰ ਵੀਰਵਾਰ ਨਹਾਏ
ਇਹ ਨੀ ਨਾਨਕ ਸਿਖਾਇਆ ਇਹ ਨੀ ਨਾਨਕ ਸਿਖਾਇਆ
ਇਹ ਨੀ ਨਾਨਕ ਸਿਖਾਇਆ ਸਾਡੇ ਬਾਬੇ ਨਹੀਂ ਸਿਖਾਇਆ
ਘਰ ਆਪਣਾ ਬਸਾ ਕੇ ਬਾਬੇ ਹਿਕ ਹਾਲੇ ਗੱਡੇ
ਅੱਜ ਬਾਬੇ ਕਹੀ ਬਣਦੇ ਨੇ ਗੁਰੂ ਤੋਂ ਵੀ ਵੱਡੇ
ਘਰ ਆਪਣਾ ਬਸਾ ਕੇ ਬਾਬੇ ਹਿਕ ਹਾਲੇ ਗੱਡੇ
ਅੱਜ ਬਾਬੇ ਕਹੀ ਬੰਦੇ ਨੇ ਗੁਰੂ ਤੋਂ ਵੀ ਵੱਡੇ
ਕਹਿੰਦੇ ਸੰਤ ਬਾਬੇਆ ਨੇ ਕਹਿੰਦੇ ਸੰਤ ਬਾਬੇਆ ਨੇ
ਭਾਈ ਵਿਆਹ ਨੀ ਕਰਾਇਆ
ਇਹ ਨੀ ਨਾਨਕ ਸਿਖਾਇਆ ਇਹ ਨੀ ਨਾਨਕ ਸਿਖਾਇਆ
ਬ੍ਰਹਮ ਗਿਆਨ ਤਾਂ ਜੀ ਹੁਣ ਜਾਨੇ ਖਾਣੇ ਨੂੰ ਹੀ ਆਇਆ
ਇਹ ਨੀ ਨਾਨਕ ਸਿਖਾਇਆ ਇਹ ਨੀ ਨਾਨਕ ਸਿਖਾਇਆ
ਇਹ ਨੀ ਨਾਨਕ ਸਿਖਾਇਆ ਸਾਡੇ ਬਾਬੇ ਨਹੀਂ ਸਿਖਾਇਆ
ਹੱਕ ਆਪਣੇ ਲਈ ਲਾਡੋ ਹੱਕ ਕਿਸੇ ਦਾ ਨਾ ਮਾਰੋ
ਲਓ ਲਾਲੋਆਂ ਨੂੰ ਗੱਲ ਭਾਗੋਆਂ ਨੂੰ ਡਾਰਕਰੋ
ਐਵੇ ਮਾਰੋ ਨਾ ਜੀ ਰੱਟੇ ਬਾਣੀ ਪੜ ਕੇ ਵਿਚਾਰੋ
ਇਕੱਲੇ ਪੁੱਤ ਹੀ ਨਾ ਮੰਗੋ ਧੀਆਂ ਨੂੰ ਵੀ ਸਤਿਕਾਰੋ
ਕਰੋ ਤਰਕ ਨਾਲ ਗੱਲ ਭਾਈ ਵਹਿਮ ਨਾ ਖਿਲਾਰੋ
ਕੜੇ ਜਯੋਤੀਸ਼ ਨਾ ਮੰਨੋ ਸੱਬ ਠੱਗ ਬੈਠੇ ਯਾਰੋ
ਜੋ ਵਿਖਾਵੇ ਕਰਮਤਾ ਓਹਨੂੰ ਪੱਕਾ ਪੜਤਾਲੋ
ਬਿੰਦ ਦੁੱਧ ਜੇਹਾ ਲਾਗੇ ਬਿੰਦ ਦੁੱਧ ਜੇਹਾ ਲਾਗੇ
ਹੱਕ ਸੱਚ ਦਾ ਕਮਾਈਏ
ਇਹ ਹੋ ਨਾਨਕ ਸਿਖਾਇਆ ਇਹ ਹੋ ਨਾਨਕ ਸਿਖਾਇਆ
ਇਹ ਹੀ ਨਾਨਕ ਸਿਖਾਇਆ ਬਾਬੇ ਨਾਨਕ ਸਿਖਾਇਆ