[ Featuring Gur Sidhu ]
ਇਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ
ਅੰਨੇਵਾਹ ਈ ਪੈਸਾ ਦੁੱਲੇ ਬੱਗੇ ਤੇ ਉਡਾਉਣਾ
ਇਕ ਸੋਹਣੀਏ Chicago ਕੌਡੀ ਕੱਪ ਕਰਵਾਉਣਾ
ਅੰਨੇਵਾਹ ਈ ਪੈਸਾ ਦੁੱਲੇ ਬੱਗੇ ਤੇ ਉਡਾਉਣਾ
ਨਾ ਨਾ , ਪੀ ਕੇ ਨੀ ਕਰਦੇ drive ਸੋਹਣੀਏ
ਫੀਮ ਖਾਣੇ ਕਰਦੇ Fly ਸੋਹਣੀਏ
ਖੁੱਡਾ ਦੇ ਵਿੱਚੋਂ ਦੀ ਜਿਹੜੇ ਸਿਰੀ ਚੁੱਕਦੇ ਆ
ਫੜ ਲਈਏ ਇੱਲਾਂ ਵਾਂਗੂ ਨੀ ਸ਼ਿਕਾਰ ਵਾਸਤੇ
ਬਣੀ ਹੋਈ ਆ ਜਾਨ ,ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਓ ਬਣੀ ਹੋਈ ਆ ਜਾਨ ,ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਲੱਦ ਗੰਨੇ ਦੀ ਟਰਾਲੀ , ਮਿੱਲਾਂ ਬਾਹਰ ਸੀ ਖਲਾਉਂਦੇ
ਓਹੀ ਮੁੰਡੇ ਵੱਡੇ ਵੱਡੇ ਪਿੱਕੇਆ ਚ ਆਉਂਦੇ
ਬੂਟੇ ਜੌਹਲ ਵਾਂਗੂ ਸ਼ੋਂਕੀ ਆ ਪੁਰਾਣੇ ਸੰਦਾ ਦਾ
ਯਾਰੀ ਨੀਂਵੇਆਂ ਨਾ ,ਉੱਚਿਆ ਨਾ ਸਾਂਝ ਗੰਡਾ ਦਾ
ਮੰਨਕੇ ਬੈਠੇ ਆ , ਔਖਾ ਮੰਨਕੇ ਬੈਠੇ ਆ
ਤੇਰੀ ਖੇਡ miss ਕਰੀਦੀ ਨੰਗਲ ਅੰਬੀਆਂ
ਤੇਰੀ ਖੇਡ miss ਕਰੀਦੀ ਨੰਗਲ ਅੰਬੀਆਂ
Gladiator ਨੇ ਜੱਟ ਲੈਂਦੇ ਧੋਣਾਂ ਤੋਂ ਆ ਨੱਪਕੇ
Case ਪੈਂਦੇ ਬੜੇ ਜੱਟਾਂ ਨੂੰ ਫਸਾਉਣ ਵਾਸਤੇ
ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਓ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਲੋਹਾ ਸਰਬ ਗੁੱਟਾਂ ਚ ਕੀ ਆ ਛੱਲੇ ਮੁੰਦੀਆਂ
ਐਵੇਂ ਨੀ ਜਹਾਨ ਵਿਚ ਗੱਲਾਂ ਹੁੰਦੀਆਂ
ਤੋਰ ਦਿੰਦੀਆਂ ਨੇ ਜੰਗ ਉੱਤੇ ਵਾਹਿਗੁਰੂ ਕਹਿਕੇ
ਵਾਗ ਪੁੱਤਰਾਂ ਦੇ , ਮਾਵਾਂ ਵੀ ਦਲੇਰ ਹੁੰਦੀਆਂ
ਘਰੋਂ ਕੱਢ ਲਈਏ ਵੈਰੀ , ਮੁੰਡੇ ਜ਼ਹਿਰ ਤੋਂ ਵੀ ਜ਼ਹਿਰੀ
ਅੱਖ ਕੰਮ ਦਵੇ ਗੁੱਡੀਆ ਬੁੱਗੀਏ ਨੀ ਦਾਰ ਵਾਸਤੇ
ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
ਓ ਬਣੀ ਹੋਈ ਆ ਜਾਨ , ਇਹ ਜਾਨ ਵਾਸਤੇ
ਬਚਣਾ ਨੀ ਪਿੱਛੇ ਕੁਝ ਮਾਣ ਵਾਸਤੇ
Yeah
Gur sidhu music