[ Featuring Gur Sidhu ]
Gur Sidhu Music!
ਕਲੇ ਗਾਣਿਆਂ ਦੇ ਨਾਲ ਵੈਰੀ ਫੁੱਕੇ ਲੱਗਦੇ
ਰਹਿਣੇ ਆ Canada show UK ਲੱਗਦੇ
ਓ ਕਦੇ silver ਵੱਟ ਕਦੇ gold ਕੁੜੀਏ
ਸਾਡੀ ਨਈਓ ਜੁਗਨੀ ਨੂੰ ਧਾਗੇ ਫਬਦੇ
ਓ ਨਿਕਲਾ casino ਮਾਇਆ ਕਰ ਦੁਗਣੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਤੇਰੇ ਵਰਗੀ ਦੀ photo scroll ਕਰ ਦਿੰਦੇ ਆ
ਯਾਰਾਂ ਹਥਿਆਰਾ ਦੇ ਸਿਰਾਂ ਦੇ ਉੱਤੇ ਜੀਣੇ ਆ
ਆਓ ਬਣੇ ਪ੍ਰਧਾਨ ਬਿੱਲੋ ਆਉਂਦੇ ਸਾਲ ਦਾ
ਤੇਰੇ college ਚ ਆ ਜਿਦੀ ਬਾਂਹ ਚੁੱਕ ਦਿੰਦੇ ਆ
ਆਓ ਮਿੱਤਰਾਂ ਤੋਂ ਕੇਹੜੀ ਨਈਓ ਗੱਲ ਪੂਗਣੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨਾਲ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨਾਲ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਅੱਧਾ ਕ ਬਿਗਾੜੇ ਮੈਂ ਪਿੰਡੋਂ ਆਇਆ ਸੀ
ਪੂਰਾ ਹੀ ਬਿਗਾੜ੍ਹਤਾ Brampton ਨੇ
ਆਓ ਲਾ ਕੇ ਜੁਗਾੜ P.R ਹੋ ਗਿਆ
ਤੂੰ ਗੇੜੇ ਲਈ ਜਾਵੇ ਬਿੱਲੋ Lambton ਦੇ
ਸਾਡੀ ਤੌਰ ਅੱਗੇ ਤੇਰੀ ਨਈਓ ਗੱਲ ਫਬਣੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਮਿੱਤਰਾਂ ਨੇ ਡੱਬ ਨ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਗੁੱਡੀ ਚੜਦੀ ਕਲਾ ਚ ਪੂਰੀ ਵੇਖ ਸੋਣੀਏ
ਆਓ ਬਾਬੇ ਮੈਂ ਮੁਕਾਏ ਮੱਥਾ ਟੇਕ ਸੋਣੀਏ
ਓਹਦੇ ਨਾਂ ਦੇ front ਅੱਗੇ late ਲਗੂਗਾ
ਜਿਹੜਾ ਟਪੁ ਸਾਡੀ ਗੱਡੀ ਵਾਲਾ gate ਸੋਣੀਏ
ਭਾਵੇਂ ਥਾਣੇ ਚ ਲਵਾਏ ਲੱਖ ਧਾਈ ਜੁਗਨੀ
ਮਿੱਤਰਾਂ ਨੇ ਡੱਬ ਨ ਅਡਾਈ ਜੁਗਨੀ
ਆਓ ਚੀਮੇ ਨ ਤਾਂ ਡੱਬ ਨਾਲ ਅਡਾਈ ਜੁਗਨੀ
ਲੋਕਾਂ ਨੇ ਸਿਰ ਤੇ ਚੜਾਈ ਜੁਗਨੀ
ਆਓ ਚੀਮੇ ਨਾ ਤਾਂ ਡੱਬ ਨਾਲ ਅਡਾਈ ਜੁਗਨੀ
ਓ ਡੱਬ ਨ ਅਡਾਈ ਜੁਗਨੀ
Gur Sidhu Music!
ਓ ਡੱਬ ਨ ਅਡਾਈ ਜੁਗਨੀ