[ Featuring Gur Sidhu ]
ਕਦੇ ODI ਵਿਲਾ , ਕਦੇ ਓਬੇਰੋਈ
ਸ਼ਾਬਾ ਚਾਉਂਦੀਆਂ ਦੇ ਵਿਚ ਵੀ ਆ ਗਏ
ਲੈਂਦੀ ਭਾਵੇਂ ਕਿੱਤੀ ਦੋਆਬੇ ਵਾਲੀ ਤੋਂ ਤਿਆਰ
ਸ਼ਿਪ ਹੋਏ ਨੇ ਅਮਰੀਕਾ ਤੋਂ ਅੱਲੋ
ਸੁਣਨ ਗੱਡੀ ਦਾ ਖੜਾਕਾ
ਲੱਗੇ ਮੋੜ ਉੱਤੇ ਨਾਕਾ
ਅੱਜ ਫੇਰ ਤੋਂ ਤਲਾਸ਼ੀ ਹੋਣੀਆਂ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਸਿੱਰ ਸੁੱਟ ਦੰਗੇ ਬਿੱਲੋ ਨੋ ਵੇ
ਸਾਡੇ ਦੁਨੀਆਂ , ਮੈਂ ਕਾਰਾ ਯ ਯ
ਵਿਚ ਵੈਰ ਨੀ ਛੱਡੀ 'ਦਾ
ਕੰਡਾ ਕਢੀ 'ਦਾ ਕਢੀ 'ਦਾ
ਬੱਡੇ ਸੱਦੇ ਕੋਲ ਜਮਾਨਤ 'ਆਂ ਦੇ ਬਲੀ
ਨੀ ਤੂੰ ਸੁਣਿਆ ਹੀ ਹੋਣਾ
ਸ਼ਹਿਰ ਠੰਡੇ ਨੇ ਕੈਨੇਡਾ
ਅੱਗ ਮਿੱਤਰਾਂ ਨੇ ਲਾਈ ਹੋਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਗੁਰ ਸਿੱਧੂ Music
ਹੋ gold digger ਨੀ , ਗੱਡੀਆਂ ਨੇ 2
ਇੱਕ ਸੋਹਣੀਏ ਚੁੱਕਈ , ਇੱਕ low
ਰਜ਼ਾ ਰੱਬ ਦੀ ਆ , feeling ਨੀ ਲਈ
ਹੋ ਕਹਿਣ ਸੋਹਣੀਆਂ ਕੁਵੈਰਾ ਅੱਗੇ ਨੀ
ਹੋ ਏਹੇ ਆਸ਼ਿਕਨ ਦੇ ਲਾਣੇਦਾਰ
ਟੰਗਗ ਕਰਦੇ ਬਦਾਮ ਨੇ
ਕੁੰਡੀ ਲੱਗਦੀ ਫ਼ਸਉਣੀ ਪੈਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਪਤਾ ਨੇੜਦੀਆਂ ਤੇ ਤਾਂਗੇ ਪਿਸਤੌਲ
ਸੱਦਾ ਬਣਿਆ ਹੀ ਹੁੰਦਾ ਐ ਮਾਹੌਲ
ਮਿਲੀ UK ਤੋਂ ਖ਼ਬਰ , ਕਹਿੰਦੇ ਬੰਦੇ ਇੱਲੀਗਲ
ਪਿੰਡ ਸਾਰਾ ਚੁੱਕੇ ਮਿੱਤਰਾਂ ਦੀ ਸੋਂਹ
ਨੀ ਮੈਂ ਮੁੱਢ ਤੋਂ ਹੀ ਢੀਠ
ਜਿੱਦਣ ਰਾਣਾ ਗੁਰਜੀਤ
ਗੱਲਾਂ ਨਾਲ ਨੀ ਚੜ੍ਹਾਈ ਹੋਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਾਹਿਯੋ
ਮੁੰਡੇ ਦੀ ਕਮਾਈ ਸੋਹਣੀ ਆ (ਮੁੰਡੇ ਦੀ ਕਮਾਈ ਸੋਹਣੀ ਆ)