[ Featuring Showkidd ]
ਝੂਠੀ ਇਹ ਨਿਕਲੀ ਐ
ਝੂਠੀ ਇਹ ਨਿਕਲੀ ਐ
ਹੋ ਐਨਾ ਗੁੱਸਾ ਕਿਓਂ ਕਰਦਾ ਐ
ਸਿਰ ਮੇਰੇ ਤੇ ਚੜ੍ਹਦਾ ਐ
ਵੇ ਮੇਰੀ ਜਾਨ ਸੁੱਕਾ ਛੱਡ 'ਦਾ
ਜਦ ਜਦ ਵੀ ਲੜ 'ਦਾ ਐ
ਉਹ ਤੇਰੇ ਨਖਰੇ ਤੇਰੇ ਬਹਾਨੇ
ਤੇਰੇ ਝੂੱਠੇ ਜਿਹੇ ਡਰਾਮੇ
ਸੁਣ ਸੁਣ ਕੇ ਅੱਕ ਗਈਆਂ
ਚੱਲ ਹੁੰਨੇ ਤੋੜ ਦੇ ਯਾਰੀ
ਵੇ ਮੈਂ ਹੁਣ ਥੱਕ ਗਈਆਂ
ਚੱਲ ਹੁੰਨੇ ਤੋੜ ਦੇ ਯਾਰੀ
ਵੇ ਮੈਂ ਹੁਣ ਥੱਕ ਗਈਆਂ
ਥੱਕ ਗਈਆਂ ਥੱਕ ਗਈਆਂ
ਵੇ ਮੈਂ ਸੋਹਣਿਆਂ
ਯਾਰੀ ਕਾਹਦੀ ਤੇਰੇ ਨਾਲ ਲਾ ਲਈ
ਥੱਕ ਗਈਆਂ ਥੱਕ ਗਈਆਂ
ਵੇ ਮੈਂ ਸੋਹਣਿਆਂ
ਯਾਰੀ ਕਾਹਦੀ ਤੇਰੇ ਨਾਲ ਲਾ ਲਈ
ਮੈਂ ਅੱਜ ਵੀ ਓਹੀ ਆਂ
ਤੈਨੂੰ ਕਿਓਂ ਕੌੜਾ ਲੱਗਦਾ
ਮੈਨੂੰ ਦੱਸ ਗੋਰੀਏ ਨੀਂ
ਕਿੱਥੇ ਮੇਰਾ ਪਿਆਰ ਹੈ ਥੋਡਾ ਲੱਗਦਾ
ਘੁੰਮਕੇ ਹਾਏ ਸਾਰਾ ਨੀਂ France ਗੋਰੀਏ
ਛੱਡਣ ਦੇ ਲੱਭਦੀ ਕਿਓਂ chance ਗੋਰੀਏ
ਨਾ ਹੀ ਘੁੰਮਿਆ Italy ਐ
ਤੂੰ ਵੀ ਬਾਕੀ ਕੁੜੀਆਂ ਵਰਗੀ
ਝੂਠੀ ਹੀ ਨਿਕਲੀ ਐ
ਤੂੰ ਵੀ ਬਾਕੀ ਕੁੜੀਆਂ ਵਰਗੀ
ਝੂਠੀ ਹੀ ਨਿਕਲੀ ਐ
Farman ਮੈਨੂੰ ਲੱਗਦੈ
ਤੂੰ ਕਿਸੇ ਹੋਰ ਨੁੰ ਚਾਹ ਲਿਆ ਐ
ਨੀਂ ਤੇਰੀ ਆਹੀ ਗੱਲਾਂ ਨੇਂ
ਹਾਏ ਯਾਰ ਗਵਾ ਲਿਆ ਐ
ਤੇਰਾ ਰੋਹਬ ਚੰਨਾ
ਹੋਰ ਮੈਂ ਸਹਿਣਾ ਨਈ
ਨੀਂ ਛੇਤੀ ਛੇਤੀ ਬੋਲ ਲਈ
ਜੋ ਜੋ ਹੈ ਕਹਿਣਾ ਨੀਂ
ਹੁਣ ਹੋਰ ਕਿਸੇ ਨਾਲ ਲਾ ਲੀ ਯਾਰੀ ਗੋਰੀਏ
ਤੈਨੂੰ ਹਵਾ ਵਿਚ ਉੱਡਣ ਦੀ ਕਾਹਲੀ ਗੋਰੀਏ
ਜਿਵੇਂ ਉੱਡ 'ਦੀ ਤਿਤਲੀ ਐ
ਤੂੰ ਵੀ ਬਾਕੀ ਕੁੜੀਆਂ ਵਰਗੀ
ਝੂਠੀ ਹੀ ਨਿਕਲੀ ਐ
ਤੂੰ ਵੀ ਬਾਕੀ ਕੁੜੀਆਂ ਵਰਗੀ
ਝੂਠੀ ਹੀ ਨਿਕਲੀ ਐ
ਚੱਲ ਹੁੰਨੇ ਤੋੜ ਦੇ ਯਾਰੀ
ਵੇ ਮੈਂ ਹੁਣ ਥੱਕ ਗਈਆਂ
ਚੱਲ ਹੁੰਨੇ ਤੋੜ ਦੇ ਯਾਰੀ
ਵੇ ਮੈਂ ਹੁਣ ਥੱਕ ਗਈਆਂ
ਥੱਕ ਗਈਆਂ ਥੱਕ ਗਈਆਂ
ਵੇ ਮੈਂ ਸੋਹਣਿਆਂ
ਯਾਰੀ ਕਾਹਦੀ ਤੇਰੇ ਨਾਲ ਲਾ ਲਈ
ਥੱਕ ਗਈਆਂ ਥੱਕ ਗਈਆਂ
ਵੇ ਮੈਂ ਸੋਹਣਿਆਂ
ਯਾਰੀ ਕਾਹਦੀ ਤੇਰੇ ਨਾਲ ਲਾ ਲਈ