[ Featuring ]
ਜਦ ਨਖਰੇ ਕਰਦੀ ਐ
ਸਾਨੂ ਸੋਹਣੀ ਲੱਗਦੀ ਐ
ਤੇ ਜਦੋਂ ਨੱਚਦੀ ਤੇ ਪਾਉਣੀ ਐ ਧਮਾਲ ਨੀ
ਤੂੰ ਸਾੜਿਆ ਨੀ ਦਿਲਾ ਵਿਚ ਵਸਦੀ ਐ
Dance Floor ਤੇ ਆ
ਆਕੇ ਨੱਚ ਕ ਵਖਾ
ਦੋ ਤੀਨ ਸੇਹਲੀਆਂ ਨੂੰ ਫਾਵੇ ਨਾਲ ਲੈ
ਆ Cause I M Down For ਯਾ
And I M Just Down For ਆ
ਤੇਰੀ ਅੰਖ ਵਿਚ ਪਾਗਲ ਮੈਂ ਸੂਰਮਾ
ਜੇਹਾ ਵੇ ਤੂੰ ਮੇਰੀ ਅੰਖਾਂ ਨਾ ਲਗਾ ਜਦ
ਮਿਲਾਵੈ ਤੂੰ Cause I Am Waiting All Night
All Night All Night
ਹੋ ਤੂੰ ਸਾਡੀ ਬਣਕੇ ਰਹਿਜਾ ਰੇਹਜਾ
ਤੂੰ ਸਾਡੀ ਬਣਕੇ ਰੇਹਜਾ ਰੇਹਜਾ
ਹੂ ਤੂੰ ਸਾਡੀ ਬਣਕੇ ਰੇਹਜਾ ਰੇਹਜਾ
She s One In A Million
She s One In A Million ਹਾ
ਹੈ She s One In A Million
She s One In A Million
ਹਾ , ਹਾ , ਹਾ , ਹਾ , ਹਾ , ਹਾ
ਨੀ ਆਈ ਮੈਨੂੰ ਅੰਬਰਾਂ ਤੋਂ
ਲੱਗਦੀ ਐ ਸਾਊ ਲਗੇ ਰੱਬ
ਵੇਲ਼ੇ ਬੇ ਬਣਾਈ ਹੋਣੀ ਐ
ਤੇਰੇ ਹੁਸਨ ਦੇ ਚਰਚੇ ਨੇ ਸਾਰੇ ਤੈਨੂੰ ਜਾਂਦੇ
ਨੀ ਸਾਰੇ ਪਾਸੇ ਅੱਗ ਨੀ
ਤੂੰ ਲਈ ਹੋਈ ਐ ਸਾਰਿਆਂ ਨੂੰ ਛੱਡ ਕ
ਨੀ ਤੂੰ ਸਾਡੀ ਬਣਜਾ ਨੀ ਤੂੰ ਬਣਗੀ
ਐ ਸਾਡੀ ਇਕੋ ਜੀਣ ਦੀ ਵਜਾ
Cause I M Down For Ya And I M Just Down For Yaa
ਤੈਨੂੰ ਲੈਜੂ ਉੱਥੇ ਜਿੱਥੇ ਮੈਨੂੰ ਕਹੇਗੀ
ਤੂੰ ਬਾਮਸਕਾਰ ਮੇਰੀ ਹੀ ਬਣਕੇ ਰਹੇਗੀ
ਤੂੰ Caue I Am Waiting Aal Night All Night
All Night ਹੂ ਤੂੰ ਸਾਡੀ ਬਣਕੇ ਰੇਹਜਾ ਰੇਹਜਾ
ਤੂੰ ਸਾਡੀ ਬਣਕੇ ਰੇਹਜਾ ਰੇਹਜਾ
ਹੂ ਤੂੰ ਸਾਡੀ ਬਣਕੇ ਰੇਹਜਾ ਰੇਹਜਾ
She s One In A Million
She s One In A Million
ਹਾ She s One In A Million
She s One In A Million
ਹਾ , ਹਾ , ਹਾ , ਹਾ , ਹਾ
ਓ ਜਾਣਦੀ ਜਾਣਦੀ ਲੈਕੇ ਸਾਡਾ ਦਿਲ ਸੋਹਣੀਏ
ਸਾਨੂ ਪਤਾ ਆਪਣਾ ਤੂੰ ਦੱਸ ਜਾ ਓ ਜਿੰਦ ਜਾਣ ਬਣ ਸਾਡੀ ਸੋਹਣੀਏ
ਸਾਨੂੰ ਹੋਰ ਨਾ ਸੱਤਾ
ਹੋ ਤੂੰ ਸਾਡੀ ਬਣਕੇ ਰੇਹਜਾ ਰੇਹਜਾ
ਤੂੰ ਸਾਡੀ ਬਣਕੇ ਰੇਹਜਾ ਰੇਹਜਾ
ਹੂ ਤੂੰ ਸਾਡੀ ਬਣਕੇ ਰੇਹਜਾ ਰੇਹਜਾ
She s One In A Million
She s One In A Million ਹਾ
ਹਾ She s One In A Million
She s One In A Million
ਹਾ , ਹਾ , ਹਾ , ਹਾ , ਹਾ , ਹਾ