Back to Top

Dolly Guleria - Ambarsare De Papad Lyrics

Official

ਅਂਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ
ਅਂਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾ
ਤੂ ਕਰੇਂਦਾ ਆਕੜ ਵੇ ਮੈਂ ਸਿਹੰਦੀ ਨਾ
ਚਨਾ ਛਣਕ ਤੇਰੀ ਬੋਦੀ ਮੇਰੇ ਹਥ ਮੇਰੀ ਗੁਤ ਤੇਰੇ ਹਥ
ਜੇ ਤੂ ਰਖਣਾ ਏ ਰਖ
ਜੇ ਤੂ ਕਡਨਾ ਈ ਕੱਡ
ਮੈਂ ਈ ਓ ਤੇਰੇ ਨਾਲ ਵਸੀ ਆ ਤੇ ਹੋਰ ਕੋਈ ਵ੍ਸੇ ਵੀ ਨਾ
ਮੈਂ ਈ ਓ ਤੇਰੇ ਨਾਲ ਕੱਟਿਆ ਤੇ ਹੋਰ ਕੋਈ ਕ੍ਟੇ ਵੀ ਨਾ

ਅਂਬਰਸਰੇ ਦਿਯਾ ਵ੍ਡਿਆ ਵੇ ਮੈਂ ਖਾਂਦੀ ਨਾ
ਅਂਬਰਸਰੇ ਦਿਯਾ ਵ੍ਡਿਆ ਵੇ ਮੈਂ ਖਾਂਦੀ ਨਾ
ਤੂ ਕਰੇਂਦਾ ਅੜਿਆ ਵੇ ਮੈਂ ਸਿਹੰਦੀ ਨਾ

ਅਂਬਰਸਰੇ ਦੇ ਛੋਲੇ ਵੇ ਮੈਂ ਖਾਂਦੀ ਨਾ
ਅਂਬਰਸਰੇ ਦੇ ਛੋਲੇ ਵੇ ਮੈਂ ਖਾਂਦੀ ਨਾ
ਤੂ ਤੜਾ ਤੜ ਬੋਲੇ ਵੇ ਮੈਂ ਸਿਹੰਦੀ ਨਾ

ਅਂਬਰਸਰੇ ਦਿਯਾ ਲੁਚੀਆ ਵੇ ਮੈਂ ਖਾਂਦੀ ਨਾ
ਅਂਬਰਸਰੇ ਦਿਯਾ ਲੁਚੀਆ ਵੇ ਮੈਂ ਖਾਂਦੀ ਨਾ
ਤੂ ਮਰੇਂਦਾ ਜੁੱਤੀ ਆ ਵੇ ਮੈਂ ਸਿਹੰਦੀ ਨਾ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Surinder Bachan
Copyright: Lyrics © Royalty Network, Sony/ATV Music Publishing LLC

Dolly Guleria - Ambarsare De Papad Video
(Show video at the top of the page)

Performed By: Dolly Guleria
Length: 5:14
Written by: Surinder Bachan

Tags:
No tags yet