ਹਾਏ ਕਿਥੋਂ ਅਸੀ ਤੁਰੇ ਸਾ ਤੇ ਕੀਤੇ ਅਸੀ ਆਪਢੇ
ਜੁਦਾ ਹੋਏ ਐਡਾ ਕਦੇ ਮੁਢ਼ਕੇ ਨੀ ਟੱਕਰੇ
ਨੀ ਜੁਦਾ ਹੋਏ ਐਡਾ ਕਦੇ ਮੁਢ਼ਕੇ ਨੀ ਟੱਕਰੇ
ਮੈਨੂ ਦਸੇਯਾ ਕਿਸੇ ਨੇ
ਨੀ ਮੈ ਸੁਣਿਆ ਕਿਸੇ ਤੋ
ਨੀ ਤੂੰ ਬੜਾ ਪਛਤੌਨੀ ਏ
ਮੈ ਵੀ ਸੋਚਦਾ ਸੀ
ਕਾਹਤੋਂ ਏਨਾ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਹੁਣ ਬੜਾ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਹੁਣ ਕਾਹਤੋ ਯਾਦ ਔਣੀ ਏ
ਹਾਏ ਖੁਜ ਜਾਂ ਵੇਲੇ ਫਿਰ ਹੁੰਦੀਯਾ ਨੇ ਟੱਕਰਾ
ਫੁੱਲ ਠੁਕਰਾਯਈਏ ਪੱਲੇ ਪੈਣਾ ਹੁੰਦਾ ਪੱਥਰਾਂ
ਹੂਓ ਖੁਜ ਜਾਂ ਵੇਲੇ ਫਿਰ ਹੁੰਦੀਯਾ ਨੇ ਟੱਕਰਾ
ਫੁੱਲ ਠੁਕਰਾਯਈਏ ਪੱਲੇ ਪੈਣਾ ਹੁੰਦਾ ਪੱਥਰਾਂ
ਦਸ ਕਿਵੇ ਆਵਾ ਦਸ ਕਿਵੇ ਆਵਾ
ਵਾਜਾ ਮਾਰ ਕੇ ਬੁਲੌਣੀ ਏ
ਮੈ ਵੀ ਸੋਚਦਾ ਸੀ
ਕਾਹਤੋਂ ਏਨਾ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਹੁਣ ਬੜਾ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਹੁਣ ਕਾਹਤੋ ਯਾਦ ਔਣੀ ਏ
ਹਾਏ ਇਕੋ ਪਾਸੇ ਜਾਂ ਵਾਲੇ ਰਾਹਾਂ ਉਤੇ ਖੜੇ ਆ
ਹੋਰਾਂ ਮੁੰਦੀਆਂ ਦੇ ਵਿੱਚ ਨਗਾਂ ਵਾਂਗੂ ਜੜੇ ਆਂ
ਹੋ ਇਕੋ ਪਾਸੇ ਜਾਂ ਵਾਲੇ ਰਾਹਾਂ ਉਤੇ ਖੜੇ ਆ
ਹੋਰਾਂ ਮੁੰਦੀਆਂ ਵਿੱਚ ਨਗਾਂ ਵਾਂਗੂ ਜੜੇ ਆਂ
ਨੀ ਹੁਣ ਤਾ ਸ਼ੂਦੇਣੇ ਹਾਂ ਹੁਣ ਤਾ ਸ਼ੂਦੇਣੇ
ਐਵੇ ਮੈਨੂੰ ਵੀ ਰਵੋਨੀ ਏ
ਮੈ ਵੀ ਸੋਚਦਾ ਸੀ
ਕਾਹਤੋਂ ਏਨਾ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਹੁਣ ਕਾਹਤੋਂ ਯਾਦ ਔਣੀ ਏ
ਮੈ ਵੀ ਸੋਚਦਾ ਸੀ
ਕਾਹਤੋ ਏਨਾ ਯਾਦ ਔਣੀ ਏ
ਹਾਏ ਭੇਜੇ ਨੇ ਹਵਾਵਾ ਹੱਥ ਕੰਗ ਨੂ ਸੰਦੇਸ਼ ਨੀ
ਰਖੇ ਰੱਬ ਵਸਦਾ ਜੋ ਓਹਦੇ ਵਾਲਾ ਦੇਸ਼ ਨੀ
ਹੋ ਭੇਜੇ ਨੇ ਹਵਾਵਾ ਹੱਥ ਕੰਗ ਨੂ ਸੰਦੇਸ਼ ਨੀ
ਰਖੇ ਰੱਬ ਵਸਦਾ ਜੋ ਓਹਦੇ ਵਾਲਾ ਦੇਸ਼ ਨੀ
ਬੋਲ ਲੈਂਦੇ ਨੀ ਹਾ ਬੋਲ ਲੈਣ ਦੇ ਨੀ
ਕਾਹਣੂ ਕਾਵਾ ਨੂ ਉਡੌਣੀ ਏ
ਮੈ ਵੀ ਸੋਚਦਾ ਸੀ
ਕਾਹਤੋਂ ਏਨਾ ਯਾਦ ਔਣੀ ਏ
ਨੀ ਮੈ ਵੀ ਸੋਚਦਾ ਸੀ
ਹਾਏ ਕਾਹਤੋਂ ਯਾਦ ਔਣੀ ਏ
ਬੜਾ ਯਾਦ ਆਉਣੀ ਏ
ਕਾਹਤੋਂ ਯਾਦ ਆਉਣੀ ਏ