Back to Top

Elly Mangat - Chopper Lyrics



Elly Mangat - Chopper Lyrics
Official




ਗੱਡੀ ਦੇ ਸ਼ੀਸ਼ੇ ਕਾਲੇ
ਮੁੰਡੇ ਨੇ ਵੈਲੀ ਬਾਲੇ
ਆਹਾ! ਆ ਗਯਾ ਨੀ ਓਹੀ ਬਿੱਲੋ time
ਆ ਗਯਾ!
Deep Jandu
Game killers , Elly Mangat

ਖੂਫੀਆਂ agency ਆਂ ਚ ਨਾ ਬੋਲਦੇ
ਥਾਣੇ ਛੱਡ ਮਿਤਰਾਂ ਨੂ ਦੇਸ ਟੋਲਦੇ (ਦੇਸ਼ ਟੋਲਦੇ)
ਖੂਫੀਆਂ agency ਆਂ ਚ ਨਾ ਬੋਲਦੇ
ਥਾਣੇ ਛੱਡ ਮਿਤਰਾਂ ਨੂ ਦੇਸ ਟੋਲਦੇ
ਸਿਰੇ ਦੇ ਬਰੂਦਾਂ ਦੀ ਆ ਹਿਕ਼ ਫੂਕੀ ਦੀ
ਮਾੜੇ ਮੋਟੇ ਗੁੰਡੇ ਅਸੀ ਕਿੱਥੇ ਗੌਲਦੇ
ਜੇੜੇ ਵੱਡੇ ਵੈਲੀਆਂ ਦਾ ਨਾਮ ਜਪ੍ਦੀ
ਨੀ ਸਾਰੇ ਮਿਤਰਾਂ ਦਾ ਪਾਣੀ ਭਰਦੇ.
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Car ਆਂ ਲੰਮੀਆਂ ਦਲੇਰੀ road ਤੇ ਦਿਖੌਂਦੀਆਂ
ਨੀਲੀ ਬੱਤੀਆਂ ਦੇ ਕਿੱਥੇ ਏ ਕਾਬੂ ਔਂਦੀਆਂ (ਕਿੱਥੇ ਕਾਬੂ ਔਂਦੀਆਂ )
Car ਆਂ ਲੰਮੀਆਂ ਦਲੇਰੀ road ਤੇ ਦਿਖੌਂਦੀਆਂ
ਨੀਲੀ ਬੱਤੀਆਂ ਦੇ ਕਿੱਥੇ ਏ ਕਾਬੂ ਔਂਦੀਆਂ
ਜਦੋਂ ਜਦੋਂ ਮਾਰੀਦਾ ਏ ਪੈਰ race ਤੇ
Silencer ਆਂ ਦੇ ਰਾਹੀ ਚਮਕੀਲਾ ਗੌਂਦੀਆਂ
ਬੁੱਲੇਆਂ ਦਾ ਰੋਬ ਰੁਖ ਜਾਰ ਲੈਂਦੇ ਨੇ
Tyre ਨਿਗ ਮੂਰੇ ਕਿੱਥੇ ਅੜ ਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Bad fellow ਰਖਦਾ ਸੁਭਾ ਹਰਖੀ
ਅੱੜ ਜੇ ਗਰਾਰੀ ਤਾ ਹਲਾਵੇ ਧਰਤੀ
Bad fellow ਰਖਦਾ ਸੁਭਾ ਹਰਖੀ
ਅੱੜ ਜੇ ਗਰਾਰੀ ਤਾ ਹਲਾਵੇ ਧਰਤੀ
T-dot ਵਿਚ ਤਾਂ group main ਐ
ਐਂਵੇਂ ਨਈ ਓ ਕੀਤੀ ਆ ਲਗੌੜ ਭਰਤੀ
ਪੋਲੀ ਹਿੱਕ ਵਾਲੇ ਅਸਲਾ ਨੀ ਰਖਦੇ
ਨਾ ਚੁਣ ਕੇ ਸ਼ਿਕਾਰ ਕਰਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

ਬਾਲੇ ਤੱਤੇ ਮੂਰੇ ਆ freeze ਹੁੰਦੇ ਨੇ
ਜਿਥੇ ਔਣੀ ਜਾਣੀ area ਓ sieze ਹੁੰਦੇ ਨੇ
ਬਾਲੇ ਤੱਤੇ ਮੂਰੇ ਆ freeze ਹੁੰਦੇ ਨੇ
ਜਿਥੇ ਔਣੀ ਜਾਣੀ area ਓ sieze ਹੁੰਦੇ ਨੇ
ਕਿੱਥੇ ਗੋਲੀ ਲੰਗ ਜੁਗੀ ਹਿੱਕਾਂ ਪਾੜ ਕੇ
ਯਾਰ bullet proof ਜੋ ਕਰੀਬ ਹੁੰਦੇ ਨੇ
ਚਾਚੇ ਤਾਏ ਜਾਨ ਤੋਂ ਪ੍ਯਰੇ Lally ਨੂ
ਸਰਪੰਚੀ ਨੂ belong ਕਰਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Pinder Dhaliwal
ਆ ਗਿਆ ਨੀ ਓਹੀ ਬਿੱਲੋ time
ਕੱਢ ਦਾਂਗੇ ਸਾਰੇ ਬਿੱਲੋ ਵਹਿਮ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਗੱਡੀ ਦੇ ਸ਼ੀਸ਼ੇ ਕਾਲੇ
ਮੁੰਡੇ ਨੇ ਵੈਲੀ ਬਾਲੇ
ਆਹਾ! ਆ ਗਯਾ ਨੀ ਓਹੀ ਬਿੱਲੋ time
ਆ ਗਯਾ!
Deep Jandu
Game killers , Elly Mangat

ਖੂਫੀਆਂ agency ਆਂ ਚ ਨਾ ਬੋਲਦੇ
ਥਾਣੇ ਛੱਡ ਮਿਤਰਾਂ ਨੂ ਦੇਸ ਟੋਲਦੇ (ਦੇਸ਼ ਟੋਲਦੇ)
ਖੂਫੀਆਂ agency ਆਂ ਚ ਨਾ ਬੋਲਦੇ
ਥਾਣੇ ਛੱਡ ਮਿਤਰਾਂ ਨੂ ਦੇਸ ਟੋਲਦੇ
ਸਿਰੇ ਦੇ ਬਰੂਦਾਂ ਦੀ ਆ ਹਿਕ਼ ਫੂਕੀ ਦੀ
ਮਾੜੇ ਮੋਟੇ ਗੁੰਡੇ ਅਸੀ ਕਿੱਥੇ ਗੌਲਦੇ
ਜੇੜੇ ਵੱਡੇ ਵੈਲੀਆਂ ਦਾ ਨਾਮ ਜਪ੍ਦੀ
ਨੀ ਸਾਰੇ ਮਿਤਰਾਂ ਦਾ ਪਾਣੀ ਭਰਦੇ.
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Car ਆਂ ਲੰਮੀਆਂ ਦਲੇਰੀ road ਤੇ ਦਿਖੌਂਦੀਆਂ
ਨੀਲੀ ਬੱਤੀਆਂ ਦੇ ਕਿੱਥੇ ਏ ਕਾਬੂ ਔਂਦੀਆਂ (ਕਿੱਥੇ ਕਾਬੂ ਔਂਦੀਆਂ )
Car ਆਂ ਲੰਮੀਆਂ ਦਲੇਰੀ road ਤੇ ਦਿਖੌਂਦੀਆਂ
ਨੀਲੀ ਬੱਤੀਆਂ ਦੇ ਕਿੱਥੇ ਏ ਕਾਬੂ ਔਂਦੀਆਂ
ਜਦੋਂ ਜਦੋਂ ਮਾਰੀਦਾ ਏ ਪੈਰ race ਤੇ
Silencer ਆਂ ਦੇ ਰਾਹੀ ਚਮਕੀਲਾ ਗੌਂਦੀਆਂ
ਬੁੱਲੇਆਂ ਦਾ ਰੋਬ ਰੁਖ ਜਾਰ ਲੈਂਦੇ ਨੇ
Tyre ਨਿਗ ਮੂਰੇ ਕਿੱਥੇ ਅੜ ਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Bad fellow ਰਖਦਾ ਸੁਭਾ ਹਰਖੀ
ਅੱੜ ਜੇ ਗਰਾਰੀ ਤਾ ਹਲਾਵੇ ਧਰਤੀ
Bad fellow ਰਖਦਾ ਸੁਭਾ ਹਰਖੀ
ਅੱੜ ਜੇ ਗਰਾਰੀ ਤਾ ਹਲਾਵੇ ਧਰਤੀ
T-dot ਵਿਚ ਤਾਂ group main ਐ
ਐਂਵੇਂ ਨਈ ਓ ਕੀਤੀ ਆ ਲਗੌੜ ਭਰਤੀ
ਪੋਲੀ ਹਿੱਕ ਵਾਲੇ ਅਸਲਾ ਨੀ ਰਖਦੇ
ਨਾ ਚੁਣ ਕੇ ਸ਼ਿਕਾਰ ਕਰਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

ਬਾਲੇ ਤੱਤੇ ਮੂਰੇ ਆ freeze ਹੁੰਦੇ ਨੇ
ਜਿਥੇ ਔਣੀ ਜਾਣੀ area ਓ sieze ਹੁੰਦੇ ਨੇ
ਬਾਲੇ ਤੱਤੇ ਮੂਰੇ ਆ freeze ਹੁੰਦੇ ਨੇ
ਜਿਥੇ ਔਣੀ ਜਾਣੀ area ਓ sieze ਹੁੰਦੇ ਨੇ
ਕਿੱਥੇ ਗੋਲੀ ਲੰਗ ਜੁਗੀ ਹਿੱਕਾਂ ਪਾੜ ਕੇ
ਯਾਰ bullet proof ਜੋ ਕਰੀਬ ਹੁੰਦੇ ਨੇ
ਚਾਚੇ ਤਾਏ ਜਾਨ ਤੋਂ ਪ੍ਯਰੇ Lally ਨੂ
ਸਰਪੰਚੀ ਨੂ belong ਕਰਦੇ
ਬਸ ਯਾਰਾਂ ਦੇ ਨੇ ਐਂਨੇ ਚਰਚੇ
ਮਾਮੇ chopper ਆਂ ਚ chase ਕਰਦੇ
ਬਸ ਯਾਰਾਂ ਦੇ ਯਾਰਾਂ ਦੇ ਚਰਚੇ
ਮਾਮੇ chopper ਆਂ ਚ chase ਕਰਦੇ

Pinder Dhaliwal
ਆ ਗਿਆ ਨੀ ਓਹੀ ਬਿੱਲੋ time
ਕੱਢ ਦਾਂਗੇ ਸਾਰੇ ਬਿੱਲੋ ਵਹਿਮ
[ Correct these Lyrics ]
Writer: DEEP JANDU, LALLY MUNDI
Copyright: Lyrics © Royalty Network

Back to: Elly Mangat



Elly Mangat - Chopper Video
(Show video at the top of the page)


Performed By: Elly Mangat
Length: 3:55
Written by: DEEP JANDU, LALLY MUNDI
[Correct Info]
Tags:
No tags yet