[ Featuring Preet Kakron ]
ਹੋ UNI ਵਿਚ ਚੱਲਦਾ ਈ ਨਾਮ ਨਾਰ ਦਾ
ਮੁੰਡਾ ਅਤ ਦੇ ਸ਼ਿਕਾਰੀਆਂ ਨੂ ਫਿਰੇ ਠਾਰਦਾ
ਹੋ ਵੇਲਿਆਂ ਦੇ ਲਾਣੇ belong ਕਰਦੀ
ਮਰ ਜੇਂਗਾ ਅਵੇਈਂ ਪੰਗਾ ਪਾ ਕੇ
ਹੋ ਰਖੂੰਗਾ ਅਫਗਾਨੀ ਤੈਨੂ ਫ਼ੀਮ ਵਾਂਗਰਾਂ
ਨੀ ਰਖੂ ਚਾਂਦੀ ਦੀ ਡੱਬੀ ਦੇ ਵਿਚ ਪਾ ਕੇ
ਹੋ ਰਖੂੰਗਾ ਅਫਗਾਨੀ ਤੈਨੂ ਫ਼ੀਮ ਵਾਂਗਰਾਂ
ਨੀ ਰਖੂ ਚਾਂਦੀ ਦੀ ਡੱਬੀ ਦੇ ਵਿਚ ਪਾ ਕੇ
ਓ ਮੁੱਛ ਵਾਲਾ ਰੱਖਿਆ swag ਨਖਰਾ
ਵੇ ਨਖਰੋ ਵੀ ਰੱਖਦੀ ਏ top ਨਖਰਾ
ਓ ਚੋਬਰਾਂ ਤੇ ਕਰੇ ਸਰਦਾਰੀ ਗਬਰੂ
ਅੱਗ ਪਾਣੀਆਂ ਨੂੰ ਲਾਵਾਂ ਮੈ ਸੁਬਾਹ ਅੱਥਰਾ
ਹੋ ਵੇਖ ਲੈ ਨੀ seat ਤੇ ਦੁਨਾਲੀ ਮੇਲ ਦੀ
ਰੱਖਿਆ ਏ ਰੋਂਦਾ ਨੂੰ ਸਜਾ ਕੇ
ਅੱਖ ਵਾਲੀ ਘੂਰ ਨਾਲ ਬਲਿਆਂ
ਵੈਲੀ ਰੱਖਦੀ ਆ ਸਾਰੇ ਹੀ ਦਬਾ ਕੇ
ਅੱਖ ਵਾਲੀ ਘੂਰ ਨਾਲ ਬਲਿਆਂ
ਵੈਲੀ ਰੱਖਦੀ ਆ ਸਾਰੇ ਹੀ ਦਬਾ ਕੇ
ਵੇ ਲੀਡਰ ਵੀ ਘਰ ਆ ਕੇ ਹੱਥ ਜੋੜ ਦਾ
ਓ ਜੱਟ ਵੀ ਤੇ ਸਿੱਰੇ ਸੇ ਰਿਕਾਰਡ ਤੋੜ ਦਾ
ਓ ਵੀਰ ਮੇਰੇ ਅਥਰੇ ਤੂਫ਼ਾਨ ਬੱਲਿਆ
ਯਾਰ ਵੀ ਸੁਨਾਮੀਆਂ ਦੇ ਰੁੱਖ ਮੋੜਦਾ
ਚਕਵੀ ਜੀ ਜੱਟੀ ਨਿੱਰੀ ਲਾਟ ਵਰਗੀ
ਛੱਡ ਦੀ ਮੈ ਰਾਖ ਬਣਾ ਕੇ
ਹੋ ਰਖੂੰਗਾ ਅਫਗਾਨੀ ਤੈਨੂ ਫ਼ੀਮ ਵਾਂਗਰਾਂ
ਨੀ ਰਖੂ ਚਾਂਦੀ ਦੀ ਡੱਬੀ ਦੇ ਵਿਚ ਪਾ ਕੇ
ਹੋ ਰਖੂੰਗਾ ਅਫਗਾਨੀ ਤੈਨੂ ਫ਼ੀਮ ਵਾਂਗਰਾਂ
ਨੀ ਰਖੂ ਚਾਂਦੀ ਦੀ ਡੱਬੀ ਦੇ ਵਿਚ ਪਾ ਕੇ
ਓ ਗੱਡੀਆਂ ਦਾ ਕਾਫਲਾ ਏ ਨਾਲ ਘੁੰਮਦਾ
ਵੇ ਮੇਰੀਆਂ ਤੇ ਪੈੜਾ ਨੂੰ ਜਮਾਨਾ ਚੁੰਮਦਾ
ਹੋ ਗੋਰਿਆਂ ਪੈਰਾਂ ਚ Happy ਪਾਉ ਝਾਂਜਰਾਂ
Chatoli ਵਾਲਿਆਂ ਵੇ ਜਾਣੇ ਦਿਲ ਟੁੰਗ ਦਾ
Graph ਏ ਪਿਆਰ ਵਾਲਾ ਬੱਲੀਏ
Preet ਛੱਡੂ ਤੇਰੇ ਦਿਲ ਤੇ ਬਣਾ ਕੇ
ਅੱਖ ਵਾਲੀ ਘੂਰ ਨਾਲ ਬਲਿਆਂ
ਵੈਲੀ ਰੱਖਦੀ ਆ ਸਾਰੇ ਹੀ ਦਬਾ ਕੇ
ਅੱਖ ਵਾਲੀ ਘੂਰ ਨਾਲ ਬਲਿਆਂ
ਵੈਲੀ ਰੱਖਦੀ ਆ ਸਾਰੇ ਹੀ ਦਬਾ ਕੇ
ਅੱਖ ਵਾਲੀ ਘੂਰ ਨਾਲ ਬਲਿਆਂ
Sihaag
ਅੱਖ ਵਾਲੀ ਘੂਰ ਨਾਲ ਬਲਿਆਂ
ਵੈਲੀ ਰੱਖਦੀ ਆ ਸਾਰੇ ਹੀ ਦਬਾ ਕੇ