ਹਾਏ ਤੇਰੀ ਨੀਲੀ ਨੀਲੀ ਅਖਿਯਾ
ਅਖਿਯਾ ਵਿਚ ਜੱਗ ਮੇਰਾ ਵੱਸਦਾ
ਮੇਨੂ ਇਸ਼ਕ ਸਿਖਾ ਗਾਈ ਏ ਤੂ
ਹੁਣ ਮੇਰਾ ਦਿਲ ਨਾਹੀ ਓ ਲੱਗਦਾ
ਹੰਜੂ ਸਾਡੀ ਤੱਕਦੀਰ
ਅੱਸਾ ਹੰਜੂਆ ਵਿਚ ਹੀ ਰੁਲ ਜਾਣਾ
ਉਮਰਾਂ ਤੈਨੂ ਯਾਦ ਰੱਖਣਾ
ਤੂ ਮੈਨੂ ਹੌਲੀ ਹੌਲੀ ਭੁਲ ਜਾਣਾ
ਹੁਣ ਕਿਊ ਤੈਨੂ ਯਾਦ ਕਰਾ
ਹੱਰ ਵੇਲੇ ਕਿਊ ਫਰਿਯਾਦ ਕਰਾ
ਮੱਰ ਮੱਰ ਕੇ ਹੁਣ ਮੇਨੁ ਜੀਣਾ ਨਈ
ਏ ਜ਼ੇਹਰ ਇਸ਼ਕ ਦਾ ਪੀਣਾ ਨਈ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਦਰਦ ਵਿਚ ਰਾਤਾਂ ਲੱਗਨੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਯਾਦਾਂ ਵਿੱਚ ਰਾਤਾਂ ਲੱਗਣੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ
ਮੁਖ ਤੇਰੇ ਤੇ ਮਾਰਦੇਯਾ
ਅੱਸੀ ਪਿਆਰ ਤੈਨੂ ਬਡਾ ਕਰਡਦੇਯਾ
ਤੈਨੂ ਮੰਗ ਲੇਆ ਏ ਰੱਬ ਤੋ
ਪਰ ਕਿਸਮਤ ਆਪਣੀ ਤੋਂ ਡੱਰਦੇਯਾ
ਇਸ਼ਕ ਦਾ ਰੋਗ ਪੈਣਾ ਤੇ
ਅੱਸੀ ਇਸ਼ਕ ਦਾ ਰੋਗ ਲਗੱਨਾ ਨਈ
ਕੱਰਨਾ ਨਈ ਹੁਣ ਦਿੱਲ ਦਾ ਸੌਦਾ
ਤੇ ਇਸ਼ਕ ਦੀ ਰਾਹ ਵਿਚ ਜਾਣਾ ਨਈ
ਵਿਚ ਸਾਡੇ ਅੱਗਏ ਨੇ ਦੁਰਿਯਾ ਦੇ ਫੈਸਲੇ
ਲੱਗਦਾ ਵੇ ਮੈਨੂ ਏ ਹੋ ਰੱਬ ਦੇ ਨੇ ਫੈਸਲੇ
ਜੀਂਦੇ ਸਾ ਸੀ ਹੁਣ ਜੀਤੇ ਵੱਸਤੇ
ਮਾਰ ਛੱਡਿਆ ਵੇ ਸਾਨੂ ਓਦੀ ਪਿਆਸ ਨੇ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਦਰਦ ਵਿਚ ਰਾਤਾਂ ਲੱਗਨੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਯਾਦਾਂ ਵਿੱਚ ਰਾਤਾਂ ਲੱਗਣੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਦਰਦ ਵਿਚ ਰਾਤਾਂ ਲੱਗਨੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ
ਇਸ਼ਕ ਦਿਯਾ ਰੱਹਵਾ ਸੋਖੀ ਨਾ
ਯਾਦਾਂ ਵਿੱਚ ਰਾਤਾਂ ਲੱਗਣੀ ਨਾ
ਸੋਨਿਏ ਗੱਲ ਮੇਰੀ ਸੁਨ ਜਾ
ਤੈਨੂ ਮੇਰੇ ਵੱਰਗਾ ਨਈ ਲਭਣਾ