[ Featuring Garry Sandhu ]
ਵੇ ਤੱਕ ਚੜਦੀ ਜਵਾਨੀ ਮੁਟਿਯਾਰ ਦੀ
ਤੱਕ ਚੜਦੀ ਜਵਾਨੀ ਮੁਟਿਯਾਰ ਦੀ
ਅੱਖ ਮੇਰੇ ਉੱਤੇ ਚੰਨ ਤੇ star ਦੀ
ਅੱਖ ਮੇਰੇ ਉੱਤੇ ਚੰਨ ਤੇ star ਦੀ
ਤੱਕ ਚੜਦੀ ਜਵਾਨੀ ਮੁਟਿਯਾਰ ਦੀ
ਆਖ ਮੇਰੇ ਉੱਤੇ ਚੰਨ ਤੇ star ਦੀ
ਵੇ ਦਾਰੂ ਬਣ ਮੈਂ ਡੁੱਲਦੀ ਵੇ
ਹੋ ਗੇੜਾ ਜ਼ੋਰ ਨਾਲ ਦਿੱਤਾ
ਜਦੋਂ ਸੋਨੇਯਾ ਹਾਨੀਯਾ ਮਖਣਾ
ਗਿਧੇ ਚ ਮੇਰੀ ਗਿਧੇ ਚ ਮੇਰੀ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਵੇ ਨਚਦੀ ਦੀ ਗੁੱਤ ਖੁਲ ਗੀ ਵੇ
ਕਾਲੇ ਰੰਗ ਦਾ ਪਰੰਦਾ
ਜਿਹਦਾ ਸਾਜ੍ਣਾ ਲੇ ਆਂਦਾ
ਹਿੱਕ ਵਿਚ ਵਜਦਾ
ਚੰਨ ਅੰਬਰਾ ਦਾ ਧਰਤੀ ਤੇ ਆ ਗਯਾ
ਵੇ ਮਥੇ ਉੱਤੇ ਫਿਰੇ ਜਚਦਾ
ਸਾਲੇ ਜ਼ਿੰਦਗੀ ਚ ਪਿਹਲੇ ਰੋਣੇ ਧੋਣੇ ਆਂ
ਸੋਹਣੇਯਾ ਮਖਣਾ
ਸਾਲੇ ਜ਼ਿੰਦਗੀ ਚ ਪਿਹਲੇ ਰੋਣੇ ਧੋਣੇ ਆਂ
ਵੇ ਘੁਟ ਲਾਕੇ ਮੈਂ ਭੁੱਲ ਦੀ ਵੇ
ਹੋ ਗੇੜਾ ਜ਼ੋਰ ਨਾਲ ਦਿੱਤਾ
ਜਦੋਂ ਸੋਨੇਯਾ ਹਾਨੀਯਾ ਮਖਣਾ
ਗਿਧੇ ਚ ਮੇਰੀ ਗਿਧੇ ਚ ਮੇਰੀ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਵੇ ਨਚਦੀ ਦੀ ਗੁੱਤ ਖੁਲ ਗੀ ਵੇ
ਹੋ ਗਾਨੇ ਜੀ ਖਾਨ ਗੌਂਦਾ ਜਿਹਦਾ ਉਚੀ ਹੇਕਾ ਲੌਂਦਾ
ਨੀ ਭਧੌਡ਼ ਪਿੰਡ ਦਾ
ਨਾਲ ਰੁਡਕੇ ਦਾ ਗੈਰੀ ਜਿਹਦਾ ਕਰਦਾ ਨੀ ਮੈਰੀ
ਜੱਟ ਪੱਕੀ ਹਿੰਡ ਦਾ
ਇਹਦੇ ਪਿਛੇ ਪਿਛੇ ਘੁੰਮਦੀ ਦੀ ਸੋਹਣੇਯਾ ਹਾਨਿਯਾ ਮਖਣਾ
ਇਹਦੇ ਪਿਛੇ ਪਿਛੇ ਘੁੰਮਦੀ ਦੀ ਸੋਹਣੇਯਾ
ਵੇ ਜੱਟੀ ਦੀ ਜਵਾਨੀ ਰੁਲ ਗਯੀ ਵੇ
ਹੋ ਗੇੜਾ ਜ਼ੋਰ ਨਾਲ ਦਿੱਤਾ ਜਦੋਂ ਸੋਨੇਯਾ ਹਾਨੀਯਾ ਮਖਣਾ
ਗਿਧੇ ਚ ਮੇਰੀ ਗਿਧੇ ਚ ਮੇਰੀ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਗਿਧੇ ਚ ਮੇਰੀ ਗੁੱਤ ਖੁਲ ਗੀ ਵੇ
ਵੇ ਨਚਦੀ ਦੀ ਗੁੱਤ ਖੁਲ ਗੀ ਵੇ
ਹੋ ਖਾਰੇ ਖਾਰੇ ਖਾਰੇ
ਖਾਰੇ ਖਾਰੇ ਖਾਰੇ
ਹੋ ਚੰਡੀਗੜ੍ਹ ਪੈਣ ਬੋਲੀਯਾ
ਹੋ ਚੰਡੀਗੜ੍ਹ ਪੈਣ ਬੋਲੀਯਾ
ਨਾਲੇ ਸੁਣ'ਦੇ ਜੱਟਾਂ ਦੇ ਲਲਕਾਰੇ
ਚੰਡੀਗੜ੍ਹ ਪੈਣ ਬੋਲੀਯਾ
ਨਾਲੇ ਸੁਣ'ਦੇ ਜੱਟਾਂ ਦੇ ਲਲਕਾਰੇ
ਹੋ ਚੰਡੀਗੜ੍ਹ ਪੈਣ ਬੋਲੀਯਾ
ਨਾਲੇ ਸੁਣ'ਦੇ ਜੱਟਾਂ ਦੇ ਲਲਕਾਰੇ