[ Featuring Arjan Dhillon ]
ਹੋ ਮਾਲਕ ਦੇ ਮੰਣ ਲਵੀ ਭਾਣੇ ਮਰ ਜਾਨੀਏ
ਪੁੱਛਿਆ ਨਾ ਕਰ ਤੁ ਟਿਕਾਣੇ ਮਰ ਜਾਨੀਏ
ਹੋ ਮਾਲਕ ਦੇ ਮੰਣ ਲਵੀ ਭਾਣੇ ਮਰ ਜਾਨੀਏ
ਪੁੱਛਿਆ ਨਾ ਕਰ ਤੁ ਟਿਕਾਣੇ ਮਰ ਜਾਨੀਏ
ਭਾਵੈਂ ਰੌਲੇ ਰੱਪੇ ਪਵਾੜੇਆਂ ਚ ਘੁਮਾਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਹੋ ਰਾਜ ਸਾਡਾ ਭਾਵੈਂ ਸਿਰਾ ਉੱਤੇ ਤਾਜ ਨੀ
ਹੋ ਜਿਥੇ ਯਾਰ ਜੁੜੇ ਓਥੇ ਹੀ ਪੰਜਾਬ ਨੀ
ਹੋ ਰਾਜ ਸਾਡਾ ਭਾਵੈਂ ਸਿਰਾ ਉੱਤੇ ਤਾਜ ਨੀ
ਹੋ ਜਿਥੇ ਯਾਰ ਜੁੜੇ ਓਥੇ ਹੀ ਪੰਜਾਬ ਨੀ
ਘਾਟ ਨੀ ਕੋਇ ਨਾ ਸ਼ਰਾਬ ਨਾ ਸ਼ਬਾਬ ਦੀ
ਰੱਖ ਜਾਇ ਨਾ ਵਹਿਮ ਬਿੱਲੋ
ਅੱਧਾ ਘੱਟਾ ਕੈਮ ਬਿੱਲੋ
ਬੱਕਰੇ ਬੁਲਾਉਂਦੇ ਲਲਕਾਰੇਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਵੱਟ ਦੱਸਾਂਗੇ ਰਕਾਨੇ
ਭਾਵੈਂ ਸਾਰਿਆਂ ਚ ਹੋਵਾਂਗੇ
ਨੀ ਬੋਤਲਾਂ ਦੇ ਵੀਚ ਬਿੱਲੋ
ਖਾਰਿਆਂ ਚ ਹੋਵਾਂਗੇ
ਨੀ ਮਹੇਲ ਜਿੱਡੀ ਸੋਚ
ਭਾਵੈਂ ਦਾਰਿਆਂ ਚ ਹੋਵਾਂਗੇ ਨੀ
ਮਾੜੇਆਂ ਲਈ ਹਾਂ ਦੇ ਆ
ਨਾਰਿਆਂ ਚ ਹੋਵਾਂਗੇ
ਏਹ ਨਾ ਸੋਚੀ ਲਕ ਦੇ ਹੁਲਾਰਿਆਂ ਚ ਹੋਵਾਂਗੇ
ਤੇਰੇ ਲਈ ਜਟੀਏ ਕੁਵਾਰੇਆਨ ਚ ਹੋਵਾਂਗੇ
ਅਰਜਣਾ ਸੱਦਾ ਦਿਲ ਹਾਰਿਆਂ ਚ ਹੋਵਾਂਗੇ ਨੀ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ
ਜਿਥੇ ਕਿੱਤੇ ਹੋਵਾਂਗੇ ਨੀ ਨਜਾਰਿਆਂ ਚ ਹੋਵਾਂਗੇ (ਨਜਾਰਿਆਂ ਚ ਹੋਵਾਂਗੇ)