[ Featuring Amrit Maan ]
ਗੱਬਰੂ ਤੇ ਲੌਂਦੇ ਆਂ ਸਕੀਮਾਂ ਜੋ
ਵਿਚ ਬਾਦ ਤੋਡ਼'ਦੇ ਆਂ ਟੀਮ ਆਂ ਜੋ
ਗੱਬਰੂ ਤੇ ਲੌਂਦੇ ਆਂ ਸਕੀਮਾਂ ਜੋ
ਵਿਚ ਤੋਡ਼ ਦੇ ਆਂ ਟੀਮ ਆਂ ਜੋ
ਕਿਹੰਦੇ ਲੋਕਾਂ ਦੇ ਦਿਲਾਂ ਦੇ ਵਿਚੋਂ ਨਾਮ ਮੀਟ ਜੁ
ਜੱਟ ਦਾ ਮਕਾਮ ਐਡਾ ਸੌਖਾ ਦਰ ਜੁ
ਪਰ ਐ ਕਿਵੇਂ ਹੋ ਐ ਕਿਵੇ
ਹੋ ਆਏਂਕਿਵੇ ਦੱਸ ਐ ਕਿਵੇ
ਹੋ ਐ ਕਿਵੇਂ
ਹੋ ਮਸਾ ਮਸਾ ਪਾਈ ਐ ਮਕਾਮ ਮਿਠੀ ਏ
ਲੱਗੇ ਐ ਸ਼ਰੀਕਾ ਨੂ ਜ਼ੁਕਾਮ ਮਿਠੀ ਏ
ਮਸਾ ਮਸਾ ਪਾਈ ਐ ਮਕਾਮ ਮਿਠੀ ਏ
ਲੱਗੇ ਐ ਸ਼ਰੀਕਾ ਨੂ ਜ਼ੁਕਾਮ ਮਿਠੀ ਏ
ਹੋ ਜੱਟ ਦੀ ਚੜਾਈ ਬਾਰੇ ਦੱਸੇ ਕਾਫਿਲਾ
ਲੱਗੇ ਐ ਜੋ highway ਤੇ ਜਾਮ ਮਿਠੀ ਏ
ਹੋ ਉੱਡ ਦਾ ਜਾ ਬਾਜ਼ ਪੁੰਜੇ ਲਾ ਲੈਣ ਗੇ
ਏ ਜਨਮ ਚ ਸਾਡੀ ਜਗਾਹ ਪਾ ਲੈਣ ਗੇ
ਪੈਸਾ ਚਾਹੇ ਸੱਡੇ ਨਾਲੋਂ ਵਧ ਹੌਗਾ
ਨਾਮ ਸੱਡੇ ਵਰਗਾ ਕਮਾ ਲੈਣ ਗੇ
ਪਰ ਐ ਕਿਵੇਂ ਤੋਡਦਿ ਓ
ਹੋ ਐ ਕਿਵੇਂ ਦੱਸ ਐ ਕਿਵੇਂ
ਹੋ ਬਸ ਐ ਕਿਵੇਂ
ਹੋ ਐ ਕਿਵੇਂ
ਗੋਨਿਆਣਾ ਅਲੇਆ
ਹੋ ਪੁਮਿਆਂ ਪੇਯਾ ਆਏ ਜਿਹਦਾ ਗਾਣਾ ਜੱਟੀ ਏ
ਪਿੰਡ ਓਹਦਾ ਕਿਹੰਦਾ ਗੋਨਿਆਣਾ ਜੱਟੀ ਏ
ਕੀਤੇ ਡਰਦੇ ਸਮੁੰਦਰ ਨੀ ਮਾਰੂ ਥਲਾਂ ਤੋਂ
ਓਹ ਵੇ Gippy Grewal ਪਿੰਡ ਧੂਮੱਕਾਲਾ ਤੋਂ
ਉੱਠ ਦੇ ਆਂ ਛੇਤੀ ਬਦਨਾਮ ਹੋ ਜੁ ਐ ਕਿਵੇਂ
ਲੰਡੂਆਂ ਨੂ ਜੱਟ ਦੀ ਸਲਾਮ ਹੋ ਜੁ ਐ ਕਿਵੇਂ
ਗਲੀਆਂ ਚ ਰੁਲੂ ਗੁਮ ਨਾਮ ਹੋ ਜੁ ਐ ਕਿਵੇਂ
ਮੂਠੀਆਂ ਚ ਬੰਦ ਨੀ ਤੁਫਾਨ ਹੋ ਜੁ ਐ ਕਿਵੇਈਂ
ਹੋ ਚੋਟੀ ਦੇ ਖਿਡਾਰੀ ਬੜਕਾਤੇ ਨੀ ਸ਼ਿਨਦੀ ਏ
ਹੋ ਦਿਨ ਆਂ ਚ ਹੀ ਸੂਰਜ ਚੜਾ ਸ਼ਿਨਦੀ ਏ
ਹੋ ਚੋਟੀ ਦੇ ਖਿਡਾਰੀ ਬੜਕਾਤੇ ਨੀ ਸ਼ਿਨਦੀ ਏ
ਹੋ ਦਿਨ ਆਂ ਚ ਹੀ ਸੂਰਜ ਚੜਾ ਸ਼ਿਨਦੀ ਏ
ਹੋ ਲੱਲੀ ਛਾਲੀ ਦਾ ਨੀ ਜਿੱਥੇ Visa ਲੱਗਦਾ
ਜੱਟ ਨੇ ਪੱਟਾਕੇ ਓਥੇ ਪਾ ਤੇ ਸ਼ਿਨਦੀ ਏ
ਗੱਬਰੂ ਨੂ ਯਾਰ ਮਿਲੇ ਮਹਵਾਨ ਵਰਗੇ
ਧੁਪ ਵਿਚ ਸੀਰੀ ਜੇੜੇ ਸ਼ਾਵਾ ਕਰਦੇ
ਹੋ ਕੱਠੇ ਹੋਕੇ ਕਿਹੰਦੇ ਅੱਜ ਮੱਰ ਘੇਰਨਾ
ਲਾਕੇ ਲੰਡੂ ਜਿਹੇ ਪੇਗ ਨੇ ਸਲਾਵਾਂ ਕਰਦੇ
ਹੋ ਮਿਤਰਾਂ ਨਾਲ ਸਿੰਘ ਜੇ ਫਸਾ ਲੈਣਗੇ
ਚ੍ਹਿੱਤਰਾਂ ਤੋ ਚੱਮ ਨੂ ਬਚਾ ਲੈਣਗੇ
ਮਿਤਰਾਂ ਦੇ ਮੂੰਹ ਚੋਂ ਨਿਵਲਾ ਖਿਚ ਕੇ
ਘਰੇ ਬੇਹ ਕੇ ਸੁਕੀ ਰੋਟੀ ਖਾ ਲੈਣਗੇ
ਪਰ ਐ ਕਿਵੇਂ ਹੋ ਐ ਕਿਵੇਂ
ਹੋ ਐ ਕਿਵੇਂ, ਦੱਸ ਐ ਕਿਵੇਂ
ਹੋ ਐ ਕਿਵੇਂ
ਹੋ ਦੇਖ ਕੇ ਬਗਾਨੀ ਕਦੇ
ਮੁੱਛਾਂ ਨਹੀ ਓ ਚੱੜ ਦੇ
ਤੇ ਚਿੱਠੇ ਮਾਰ ਨਸਲਾਂ ਨੂ
ਵੇਹੜੇ ਚ ਨੀ ਵਾਰ ਦੇ
ਹੋ ਗੱਬਰੂ ਦਾ ਗੀਤ ਜਿਵੇ ਫੇਰ 45 ਦਾ
ਹੋ ਵੇਖ ਲੀ ਨਜ਼ਰੇ ਕੁੜੇ ਹੁੰਦੀ ਤਾੜ ਤਾੜ ਦੇ
ਓਏ ਜੋਰ ਸਾਲਾ ਦੁੱਕੀ ਦਾ
ਤੇ ਪਂਗੇ ਲੈਣੇ ਦੇਹਲੇ ਨਾਲ
ਕੁੱਟ ਦਿਆਂ ਗਿੱਚੀ ਬਿੱਲੋ
ਥੱਲੇ ਲੇਕੇ ਜੱੜ ਦੇ
ਹੋ ਗਿਪੀ ਨਾਲ ਮਾਨ ਏ
ਤੇ ਰਾਜੀਨਮਾ ਪੱਲ ਦਾ ਏ
ਪੁੱਤ ਵਰਕੇ ਹੀ ਪਾੜ ਦੇ