ਜੱਗ ਉੱਤੇ ਸੋਣੇਆਂ ਬਥੇਰੀਆਂ
Demand ਆਂ ਪਰ ਵੱਖਰੀਆਂ ਮੇਰੀਆਂ
ਜੱਗ ਉੱਤੇ ਸੋਣੇਆਂ ਬਥੇਰੀਆਂ
Demand ਆਂ ਪਰ ਵੱਖਰੀਆਂ ਮੇਰੀਆਂ
ਮੱਥੇ ਹੋਵੇ ਬਿੰਦੀ ਪੰਜਾਬੀ ਵਿਚ ਹਿੰਦੀ
ਤੇ ਹੋਵੇ ਖੁਲੇ ਬਾਲਾ ਚ ਕਾਨ
ਮੈਨੂੰ ਨੀ ਪਸੰਦ ਏ jean ਵਾਲੀਆਂ
I love ਸਾੜੀ ਵਾਲੀ girl I love ਸਾੜੀ ਵਾਲੀ girl

ਮੈਨੂੰ ਨੀ ਪਸੰਦ ਏ jean ਸ਼ੀਨ ਵਾਲੀਆਂ
Silky ਸਾ ਪੱਲੂ ਓਰ ਹੋਟ ਗੁਲਾਬੀ ਸੇ
2-3 ਇੰਚ ਨੀਚੇਪੇਟੀਕੋਟ ਨਾਭਿ ਸੇ
ਆਤੀ ਨੀ ਪਿਹਨ ਨੀ ਤੋਂ baby ਏਕ ਕਾਮ ਕਰ
ਜਾ ਸਿਖ ਲੇ ਜਾਕੇ ਪੜੋਸਨ ਭਾਭੀ ਸੇ
ਦੂਰ ਕਿਸੇ ਢੀਝ ਤੇ ਆਉ ਦਰਫੀਜ ਤੇ
Jaani ਲੇਨੀ ਤੇਰੀ pic ਮੇਰੀ ਓ ਜਾਨ
ਮੈਨੂੰ ਨੀ ਪਸੰਦ ਏ jean ਵਾਲੀਆਂ
I love ਸਾੜੀ ਵਾਲੀ girl I love ਸਾੜੀ ਵਾਲੀ girl
I love ਸਾੜੀ ਵਾਲੀ girl I love ਸਾੜੀ ਵਾਲੀ girl
I love ਸਾੜੀ ਵਾਲੀ girl I love ਸਾੜੀ ਵਾਲੀ girl
ਮੈਨੂੰ ਨੀ ਪਸੰਦ ਏ jean ਸ਼ੀਨ ਵਾਲੀਆਂ
ਜਾਨੇ ਨਾ ਕੁਡੀਏ ਮੁੰਡੇਆਂ ਦੇ ਸ਼ੋੰਕ ਤੂ
ਗਲ ਤੈਨੂੰ ਕਿਹਨੀ ਆ ਇੱਕ sorry please ਆ
Oh My God ਤੂ ਕੈਸੀ ਹੈ ਲੜਕੀ
ਪਤਾ ਨ੍ਹੀ ਤੈਨੂੰ ਕਿਹੜੀ ਹੋਰ ਕਿ ਚੀਜ਼ ਹਾ
ਆ ਤੈਨੂੰ ਮੈਂ ਨਵੀ ਚੀਜ਼ ਦਿਖਾਂਗਾ
Image ਤੇਰੀ ਮੈਂ change ਕਰਾ ਤਾ
ਓ baby doll ਵਾਲਾ ਸੂਟ ਤੂ ਚੀਨਾ
ਆ ਖੁਦ ਮੈਂ ਤੈਨੂ ਸਾੜੀ ਪਵਾ ਦਾ
ਯੇ ਲੇ ਉਠਾ ਲੇ ਪੈਸੇ
ਖੁਦ ਕੋ ਬਣਾਲੇ ਐਸੇ
ਹਰ ਬੰਦਾ ਜਾਨੇ ਤੁਝੇ ਕਲ
ਮੈਨੂੰ ਨੀ ਪਸੰਦ ਏ jean ਵਾਲੀਆਂ
I love ਸਾੜੀ ਵਾਲੀ girl I love ਸਾੜੀ ਵਾਲੀ girl
I love ਸਾੜੀ ਵਾਲੀ girl I love ਸਾੜੀ ਵਾਲੀ girl
I love ਸਾੜੀ ਵਾਲੀ girl I love ਸਾੜੀ ਵਾਲੀ girl
ਮੈਨੂੰ ਨੀ ਪਸੰਦ ਏ jean ਸ਼ੀਨ ਵਾਲੀਆਂ
ਲੱਕ ਚ curve ਤੇਰੀ ਬਿੱਜਲੀ ਦੀ ਤਾਰ ਹੈ
ਸ਼ੀਸ਼ਾ ਆ ਜਿਸਮ ਤੇਰਾ ਅੱਖੀਆਂ ਤੋਂ ਪਾਰ ਹੈ
ਤੈਨੂੰ ਹੀ ਚਾਵਾਂ ਨਿਤ ਤੇਰੀ ਜਾਨ ਮੇਰੇ ਲਈ
ਲੜਕੀ ਪਟਾਨਾ ਇੱਕ ਘੰਟੇ ਕੀ ਮਾਰ ਹੈ
ਤੂੰ ਤੇ ਸਬ ਜਾਣਦੀ ਮੈਨੂੰ ਪਹਿਚਾਣ ਦੀ
ਜੋ ਚਾਹੂੰ ਵੋਹੀ ਪਾਲੂੰ ਪਰ ਚੱਲ