ਮੰਨਿਆ ਖੁਦਾ ਨੂੰ ਜਾਨ ਦੇਣੀ ਏ
ਇੱਕ ਗੱਲ ਆਖਾ ਸ਼ਰੇਆਮ
ਮੰਨਿਆ ਖੁਦਾ ਨੂੰ ਜਾਨ ਦੇਣੀ ਏ
ਇੱਕ ਗੱਲ ਆਖਾ ਸ਼ਰੇਆਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਦੌਰ ਸੀ ਜੁਦਾਯੀ ਵਾਲਾ ਚਲਦਾ
ਜਿੰਦ ਸੀ ਗਮਾ ਦੇ ਵਿਚ ਪੈ ਗਈ
ਐਸਾ ਮਸਤਾਨਾ ਯਾਰ ਮਿਲੇਯਾ
ਕਮੀ ਨਾ ਕੋਯੀ ਜ਼ਿੰਦਗੀ ਚ ਰਿਹ ਗਈ
ਐਸਾ ਮਸਤਾਨਾ ਯਾਰ ਮਿਲੇਯਾ
ਕਮੀ ਨਾ ਕੋਯੀ ਜ਼ਿੰਦਗੀ ਚ ਰਿਹ ਗਈ
ਯਾਰ ਦਾ ਦੀਦਾਰ ਪਾਕੇ ਪਾ ਲੇਯਾ
ਯਾਰ ਦਾ ਦੀਦਾਰ ਪਾਕੇ ਪਾ ਲੇਯਾ
ਇਸ਼੍ਕ਼ ਹਰ ਇਕ ਦਾ ਮੁਕਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂ ਸਲਾਮ
ਯਾਰ ਦਾ ਦੀਦਾਰ ਹੱਜ ਵਰਗਾ
ਤੱਕ ਲਵਾ ਮੈਂ ਪੂਰੀ ਕਾਇਨਾਤ ਨੂੰ
ਯਾਦਾਂ ਵਾਲੇ ਕਾਫਿਲੇ ਨੇ ਘੁੱਮਦੇ
ਅੱਖ ਜਦੋਂ ਖੁਲੇ ਮੇਰੀ ਰਾਤ ਨੂੰ
ਯਾਦਾਂ ਵੇਲ ਕਾਫਿਲੇ ਨੇ ਘੁੱਮਦੇ
ਅੱਖ ਜਦੋਂ ਖੁਲੇ ਮੇਰੀ ਰਾਤ ਨੂੰ
ਯਾਦ ਵਿਚ ਔਂਦੀ ਦਿਨ ਚੜਦਾ
ਯਾਦ ਵਿਚ ਔਂਦੀ ਦਿਨ ਚੜਦਾ
ਯਾਦ ਵਿਚ ਢਲਦੀ ਏ ਸ਼ਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਗੁਣ ਨੀ ਸੀ ਮੇਰੇ ਵਿਚ ਇੱਕ ਵੀ
ਖੋਰੇ ਉਣੁ ਕਿ ਗਿਆ ਭਾ
ਸੱਚ ਆਖਾ ਨਾਲਿ ਵਾਲੀ ਇੱਟ ਨੂੰ
ਚੱਕ ਕ ਚੁਬਾਰੇ ਦਿੱਤਾ ਲਾਹ ਵੇ
ਸੱਚ ਆਖਾ ਨਾਲਿ ਵਾਲੀ ਇੱਟ ਨੂੰ
ਚੱਕ ਕ ਚੁਬਾਰੇ ਦਿੱਤਾ ਲਾਹ ਵੇ
ਰੂਹਾਂ ਨਾਲ ਰੂਹਾਂ ਦੀ ਸਾੰਜ ਪੈ ਗਈ
ਰੂਹਾਂ ਨਾਲ ਰੂਹਾਂ ਦੀ ਸਾੰਜ ਪੈ ਗਈ
ਜਿੰਦ ਲਿਖਵਾਈ ਓਹਦੇ ਨਾ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਰੱਬਾ ਵੇ ਨਾ ਜੀਜ ਤੇਰਾ ਪੇਜਿਆ
ਮੇਰੇ ਵਾਲੀ ਦੁਨਿਯਾ ਤੇ ਆਯਾ ਏ
ਓਹਦਾ ਇਹਸਾਨ ਕਿਵੇ ਭੁੱਲ ਜਾ
ਜਿਨੇ ਮੈਨੂ ਤੇਰੇ ਨਾਲ ਮਿਲਾਇਆ ਏ
ਓਹਦਾ ਇਹਸਾਨ ਕਿਵੇ ਭੁੱਲ ਜਾ
ਜਿਨੇ ਮੈਨੂ ਤੇਰੇ ਨਾਲ ਮਿਲਾਇਆ ਏ
ਹੋਯੀ ਅਣਮੁੱਲੀ ਲੜ ਲੱਗ ਕੇ
ਹੋਯੀ ਅਣਮੁੱਲੀ ਲੜ ਲੱਗ ਕੇ
ਮੇਰਾ ਕੌਣ ਜਾਣਦਾ ਸੀ ਨਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ
ਸੱਜਦਾ ਕਰਾ ਮੈਂ ਦੂਜਾ ਰੱਬ ਨੂੰ
ਪਿਹਲੀ ਮੇਰੇ ਯਾਰ ਨੂੰ ਸਲਾਮ