Back to Top

Garrari Pitbull Te Video (MV)




Performed By: Gurinder Rai
Featuring:
Length: 2:53
Written by: BADSHAH, JSL SINGH
[Correct Info]



Gurinder Rai - Garrari Pitbull Te Lyrics
Official




[ Featuring ]

ਓਏ ਅੱਜ ਨਚਨੋ ਨਾ ਹੱਟੂ ਕਿੱਸੇ ਮੂਲ ਤੇ
ਓਹਦੀ ਅਡਗੀ ਗਰਾਰੀ Pitbull ਤੇ
ਓਏ ਅੱਜ ਨਚਨੋ ਨਾ ਹੱਟੂ ਕਿੱਸੇ ਮੂਲ ਤੇ
ਓਹਦੀ ਅਡਗੀ ਗਰਾਰੀ Pitbull ਤੇ
ਹੋ ਕਿਹੰਦੀ ਨਚਨਾ ਨਚਨਾ
ਨਚਨਾ ਮੈਂ ਅੱਜ ਨਹੀਓ ਹੱਟਣਾ
ਤੂੰ ਅੱਤ ਹੈ ਕਰਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

ਓ DJ ਵਾਲੇ ਨਾਲ madam ਜੀ ਅਡਗੀ
ਓ ਤਾਂ ਜਾਕੇ console ਮੂਹਰੇ ਖੜਗੀ
ਓ DJ ਵਾਲੇ ਨਾਲ madam ਜੀ ਅਡਗੀ
ਓ ਤਾਂ ਜਾਕੇ console ਮੂਹਰੇ ਖੜਗੀ
DJ ਵਾਲੇ ਨੇ ਵੀ ਤੇਰੇ ਕੋਲੋ ਡਰ ਕੇ
DJ ਵਾਲੇ ਨੇ ਵੀ ਤੇਰੇ ਕੋਲੋ ਡਰ ਕੇ
ਨੀ CD'ਆਂ ਘੁਮਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

ਸਿੰਨੇ ਵਿਚ ਵਜਦੀ ਨੀ ਤੇਰੀ ਅਖਾਂ ਦੀ ਗੁਲਾਇਲ
ਬਾਕੀ ਕੁੜੀਆਂ ਤੇ ਮੁੰਡੇ ਕਰਤੇ ਤੂੰ fail
ਨਚ ਨਚ ਨਚ ਨਚ ਨਚ ਨਚ ਨਚ ਨਚ ਹਾਰੀ ਨਾ ਤੂੰ
ਬਾਕੀਆਂ ਦਾ ਨਿਕਲਿਆ ਤੇਲ
ਗਰਮੀ ਚ ਭਿਜ਼ਗੀ ਤੂ ਮੁੰਡੇ ਕਿਹੰਦੇ chill
ਬਣਨ ਨੂ ਫਿਰਦੇ ਬਿੱਲੋ ਨੀ ਤੇਰਾ ਦਿਲ
ਤੇਰਾ ਚਕਨਾ ਏ ਟਾਇਮ ਨਾ ਕਰੀ ਬਿੱਲੋ mind
ਜੇ ਅੱਸੀ ਕਦੀ ਆਖੀਏ ਕਿ ਕੱਲੀ ਕਿੱਥੇ ਮਿੱਲ

ਹੋ ਤੈਨੂੰ ਨੱਚਣੇ ਦਾ ਛਾ ਜਦੋਂ ਛਡ-ਦਾ
ਤੇਰੇ ਮੁੱਰੇ ਕੋਈ floor ਤੇ ਨੀ ਖੜ -ਦਾ
ਹੋ ਤੈਨੂੰ ਨੱਚਣੇ ਦਾ ਛਾ ਜਦੋਂ ਛਡ-ਦਾ
ਤੇਰੇ ਮੁੱਰੇ ਕੋਈ floor ਤੇ ਨੀ ਖੜ -ਦਾ
ਓ ਤੇਰੇ ਨਖਰੇ.. ਨਖਰੇ
ਨਖਰੇ ਨੇ ਕਿੰਨੇ ਮੁੰਡਿਆਂ ਦੀ ਸੂਧਬੂਧ,
ਹੈ ਭੁਲਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

Yeah.. 2K16
ਤੂੰ ਟਿੱਕੇ ਨਾ
That's how we do it baby
Yeah
ਤੂੰ ਟਿੱਕੇ ਨਾ
Badshah
JSL Baby
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਓਏ ਅੱਜ ਨਚਨੋ ਨਾ ਹੱਟੂ ਕਿੱਸੇ ਮੂਲ ਤੇ
ਓਹਦੀ ਅਡਗੀ ਗਰਾਰੀ Pitbull ਤੇ
ਓਏ ਅੱਜ ਨਚਨੋ ਨਾ ਹੱਟੂ ਕਿੱਸੇ ਮੂਲ ਤੇ
ਓਹਦੀ ਅਡਗੀ ਗਰਾਰੀ Pitbull ਤੇ
ਹੋ ਕਿਹੰਦੀ ਨਚਨਾ ਨਚਨਾ
ਨਚਨਾ ਮੈਂ ਅੱਜ ਨਹੀਓ ਹੱਟਣਾ
ਤੂੰ ਅੱਤ ਹੈ ਕਰਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

ਓ DJ ਵਾਲੇ ਨਾਲ madam ਜੀ ਅਡਗੀ
ਓ ਤਾਂ ਜਾਕੇ console ਮੂਹਰੇ ਖੜਗੀ
ਓ DJ ਵਾਲੇ ਨਾਲ madam ਜੀ ਅਡਗੀ
ਓ ਤਾਂ ਜਾਕੇ console ਮੂਹਰੇ ਖੜਗੀ
DJ ਵਾਲੇ ਨੇ ਵੀ ਤੇਰੇ ਕੋਲੋ ਡਰ ਕੇ
DJ ਵਾਲੇ ਨੇ ਵੀ ਤੇਰੇ ਕੋਲੋ ਡਰ ਕੇ
ਨੀ CD'ਆਂ ਘੁਮਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

ਸਿੰਨੇ ਵਿਚ ਵਜਦੀ ਨੀ ਤੇਰੀ ਅਖਾਂ ਦੀ ਗੁਲਾਇਲ
ਬਾਕੀ ਕੁੜੀਆਂ ਤੇ ਮੁੰਡੇ ਕਰਤੇ ਤੂੰ fail
ਨਚ ਨਚ ਨਚ ਨਚ ਨਚ ਨਚ ਨਚ ਨਚ ਹਾਰੀ ਨਾ ਤੂੰ
ਬਾਕੀਆਂ ਦਾ ਨਿਕਲਿਆ ਤੇਲ
ਗਰਮੀ ਚ ਭਿਜ਼ਗੀ ਤੂ ਮੁੰਡੇ ਕਿਹੰਦੇ chill
ਬਣਨ ਨੂ ਫਿਰਦੇ ਬਿੱਲੋ ਨੀ ਤੇਰਾ ਦਿਲ
ਤੇਰਾ ਚਕਨਾ ਏ ਟਾਇਮ ਨਾ ਕਰੀ ਬਿੱਲੋ mind
ਜੇ ਅੱਸੀ ਕਦੀ ਆਖੀਏ ਕਿ ਕੱਲੀ ਕਿੱਥੇ ਮਿੱਲ

ਹੋ ਤੈਨੂੰ ਨੱਚਣੇ ਦਾ ਛਾ ਜਦੋਂ ਛਡ-ਦਾ
ਤੇਰੇ ਮੁੱਰੇ ਕੋਈ floor ਤੇ ਨੀ ਖੜ -ਦਾ
ਹੋ ਤੈਨੂੰ ਨੱਚਣੇ ਦਾ ਛਾ ਜਦੋਂ ਛਡ-ਦਾ
ਤੇਰੇ ਮੁੱਰੇ ਕੋਈ floor ਤੇ ਨੀ ਖੜ -ਦਾ
ਓ ਤੇਰੇ ਨਖਰੇ.. ਨਖਰੇ
ਨਖਰੇ ਨੇ ਕਿੰਨੇ ਮੁੰਡਿਆਂ ਦੀ ਸੂਧਬੂਧ,
ਹੈ ਭੁਲਾਈ ਬਲੀਏ
ਓ ਤੈਨੂੰ ਰੋਕਿਆ ਰੋਕਿਆ
ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਾਵੇ ਲਾਯੀ ਬਲੀਏ
ਹੋ ਤੈਨੂ ਰੋਕਿਆ ਬਥੇਰਾ ਡੁਬਜਾਣੀਏ
ਤੂੰ ਸਿਰਾ ਜਵੇਂ ਲਾਈ ਬਲੀਏ
ਤੂੰ ਟਿੱਕੇ ਨਾ ਟਿਕਾਈ ਬਲੀਏ

Yeah.. 2K16
ਤੂੰ ਟਿੱਕੇ ਨਾ
That's how we do it baby
Yeah
ਤੂੰ ਟਿੱਕੇ ਨਾ
Badshah
JSL Baby
[ Correct these Lyrics ]
Writer: BADSHAH, JSL SINGH
Copyright: Lyrics © Sony/ATV Music Publishing LLC

Back to: Gurinder Rai

Tags:
No tags yet