Back to Top

Gurjas Sidhu - Guarantee Lyrics



Gurjas Sidhu - Guarantee Lyrics
Official




Ronn Sandhu Music!

ਹੋ ਵੈਰਿਯਾ ਤੋਂ ਵਧ ਹੀ ਕਮਾਏ ਨੋਟ ਨੇ
ਤੇ ਵੈਰਿਯਾ ਤੋਂ ਵਧ ਸਾਡੇ ਯਾਰ ਬੱਲੇਯਾ
ਉਚੇ level ਆਂ ਤੇ ਕਿੱਤੇ ਹੋਏ ਸਾਰੇ ਕਾਂਡ ਨੇ
ਤੇਰੀ ਸੋਚ ਵਿਚੋਂ ਗੱਲ ਅਜੇ ਬਾਹਰ ਬੱਲੇਯਾ
ਤੇਰੀ ਪੁਛ੍ਹ ਲੀ ਸਹੇਲੀ ਨੇ chat ਕੀੱਤੀ ਹੌੂਗੀ
ਤੇ ਗੱਲਾਂ chat ਤਕ ਕਾਕਾ ਕਦੇ ਵੀ ਨਾ ਛਡਿਆ
ਪਕਿਯਾ ਜ਼ੁਬਾਣਾ ਜਿਥੇ ਲੈਣੇ ਆ stand
ਊਨ੍ਹ੍ਜ ਹੁਸਨਾ ਦੇ ਨਾਲ ਮਾਰ ਲੈਂਦੇ ਠਗਿਆ
ਤੋਡ਼ ਦੇਯਾ ਹੱਡ ਯਾਰ ਸਾਰੇ ਹੀ stud
ਤੋਡ਼ ਦੇਯਾ ਹੱਡ ਯਾਰ ਸਾਰੇ ਹੀ stud
ਜੋ ਤੂ ਦੇਖੇ ਨਿਓ ਘੋਡੇ ਲਗੇ ਨਾਲ ਡੱਬ ਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ

ਹੋ ਅੱਸੀ ਸਿਰ ਉੱਤੇ ਚਾਡ਼ ਕੇ ਆ ਪਾੜਾ ਰਖੇਯਾ
ਤੂ ਤੀਵਿਯਾ ਨੂ ਸਿਰ ਤੇ ਚ੍ੜਾਈ ਫਿਰਦੇ
ਜੱਟ ਦੇ ਬਨੇਰੇ ਉੱਤੋਂ ਬਿਹ ਕੇ ਉੱਡੀਯਾ
ਜੋ ਕਬੂਤਰੀ ਆ range ਵਿਚ ਵਾ ਫਿਰਦੇ
ਪੜੀ ਓਹ੍ਨਾ ਦੇ ਤੂ ਗੁੱਟਾਂ ਉੱਤੇ ਨਾਮ ਜੱਟ ਦਾ
ਨਾਮ ਜਿਹਨਾ ਦੇ ਤੂ ਗੁੱਟ ਤੇ ਲਿਖਾਈ ਫਿਰਦੇ
ਅੱਸੀ ਕਯੀ ਸਾਲ ਪਿਹਲਾਂ ਗੱਡੀ ਵਿਚੋਂ ਉਤਾਰੀ ਆ
ਕਾਕਾ ਹੁੰਨ ਜੋ ਤੂ ਗੱਡੀ ਚ ਬਿਠਾਈ ਫਿਰਦੇ

ਅੱਸੀ ਲੁਚੇਯਾ ਨਾਲ ਲੁਚੇ ਪੁਰ ਸੁਚੇਯਾ ਨਾਲ ਸੁਚੇ
ਲੁਚੇਯਾ ਨਾਲ ਲੁਚੇ ਪੁਰ ਸੁਚੇਯਾ ਨਾਲ ਸੁਚੇ
ਪਰ ਬਣਕੇ ਨਾ shooker ਦਿਲਾ ਨੂ ਠਗਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ

ਓ ਕਿ ਗੱਲਾ ਕ੍ਰਦਾ ਆ ਪੁਤ ਨਾਂਮ ਦਾ ਹੀ ਗਾਯਕ ਆ
ਥੋੜਿਆ ਲਯੀ ਨਾਯਕ ਆ ਤੇ ਬੋਹਤਿਆ ਲਯੀ ਖਲਨਾਯਕ ਆ
ਆ ਸੁਨ੍ਣ

ਹੋ ਗਿੱਲ ਤਲਵਾੜੇ ਦੇ ਜੋ touch ਵਿਚ ਬੰਦੇ
ਮਿਠਾ ਬੋਲਦੇ ਨਾ ਸਾਰੇ ਹੀ ਖਡੂਸ ਨੇ
ਚੁਪ ਯਾਰਾਂ ਨੇ ਕਰਾ ਤਾਂ ਓਥੇ ਖਰ ਨਾ ਬੋਲੇ
ਜਿਥੇ ਬੋਲੇ ਮੇਰੇ ਕਢ'ਦੇ ਜਲੂਸ ਨੇ

ਹੋ ਬੰਦੇਆ ਚ ਗੱਲ ਸਾਡਾ ਬੰਦੇ ਆ ਦੀ ਕਿੱਤੇ
ਕਦੇ ਮਿਹਫੀਲਾਂ ਚ ਰੰਣਾ ਨਿਓ ਆਦਿਯਾ
ਕਿਹਕੇ ਬੰਦਾ ਚੱਕ ਲੈਂਦੇ ਮੋਟੋਰ'ਓਂ ਤੇ ਰਖ ਲੈਂਦੇ
ਜਿੰਨਾ ਨਾਲ ਲੱਗਿਯਾ ਨੇ ਯਾਰਿਯਾ

ਤੂ ਬਚਾ ਕੇ ਰਖ ਹਿੱਕ ਬੇਰ ਬਹੁਤ ਹੁੰਦਾ ਇਕ
ਬਚਾ ਕੇ ਰਖ ਹਿੱਕ ਬੇਰ ਬਹੁਤ ਹੁੰਦਾ ਇਕ
Minute ਆਂ ਵਿਚ ਨੇਡੇ ਕਰ ਦਿੰਦਾ ਰੱਬ ਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Ronn Sandhu Music!

ਹੋ ਵੈਰਿਯਾ ਤੋਂ ਵਧ ਹੀ ਕਮਾਏ ਨੋਟ ਨੇ
ਤੇ ਵੈਰਿਯਾ ਤੋਂ ਵਧ ਸਾਡੇ ਯਾਰ ਬੱਲੇਯਾ
ਉਚੇ level ਆਂ ਤੇ ਕਿੱਤੇ ਹੋਏ ਸਾਰੇ ਕਾਂਡ ਨੇ
ਤੇਰੀ ਸੋਚ ਵਿਚੋਂ ਗੱਲ ਅਜੇ ਬਾਹਰ ਬੱਲੇਯਾ
ਤੇਰੀ ਪੁਛ੍ਹ ਲੀ ਸਹੇਲੀ ਨੇ chat ਕੀੱਤੀ ਹੌੂਗੀ
ਤੇ ਗੱਲਾਂ chat ਤਕ ਕਾਕਾ ਕਦੇ ਵੀ ਨਾ ਛਡਿਆ
ਪਕਿਯਾ ਜ਼ੁਬਾਣਾ ਜਿਥੇ ਲੈਣੇ ਆ stand
ਊਨ੍ਹ੍ਜ ਹੁਸਨਾ ਦੇ ਨਾਲ ਮਾਰ ਲੈਂਦੇ ਠਗਿਆ
ਤੋਡ਼ ਦੇਯਾ ਹੱਡ ਯਾਰ ਸਾਰੇ ਹੀ stud
ਤੋਡ਼ ਦੇਯਾ ਹੱਡ ਯਾਰ ਸਾਰੇ ਹੀ stud
ਜੋ ਤੂ ਦੇਖੇ ਨਿਓ ਘੋਡੇ ਲਗੇ ਨਾਲ ਡੱਬ ਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ

ਹੋ ਅੱਸੀ ਸਿਰ ਉੱਤੇ ਚਾਡ਼ ਕੇ ਆ ਪਾੜਾ ਰਖੇਯਾ
ਤੂ ਤੀਵਿਯਾ ਨੂ ਸਿਰ ਤੇ ਚ੍ੜਾਈ ਫਿਰਦੇ
ਜੱਟ ਦੇ ਬਨੇਰੇ ਉੱਤੋਂ ਬਿਹ ਕੇ ਉੱਡੀਯਾ
ਜੋ ਕਬੂਤਰੀ ਆ range ਵਿਚ ਵਾ ਫਿਰਦੇ
ਪੜੀ ਓਹ੍ਨਾ ਦੇ ਤੂ ਗੁੱਟਾਂ ਉੱਤੇ ਨਾਮ ਜੱਟ ਦਾ
ਨਾਮ ਜਿਹਨਾ ਦੇ ਤੂ ਗੁੱਟ ਤੇ ਲਿਖਾਈ ਫਿਰਦੇ
ਅੱਸੀ ਕਯੀ ਸਾਲ ਪਿਹਲਾਂ ਗੱਡੀ ਵਿਚੋਂ ਉਤਾਰੀ ਆ
ਕਾਕਾ ਹੁੰਨ ਜੋ ਤੂ ਗੱਡੀ ਚ ਬਿਠਾਈ ਫਿਰਦੇ

ਅੱਸੀ ਲੁਚੇਯਾ ਨਾਲ ਲੁਚੇ ਪੁਰ ਸੁਚੇਯਾ ਨਾਲ ਸੁਚੇ
ਲੁਚੇਯਾ ਨਾਲ ਲੁਚੇ ਪੁਰ ਸੁਚੇਯਾ ਨਾਲ ਸੁਚੇ
ਪਰ ਬਣਕੇ ਨਾ shooker ਦਿਲਾ ਨੂ ਠਗਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ

ਓ ਕਿ ਗੱਲਾ ਕ੍ਰਦਾ ਆ ਪੁਤ ਨਾਂਮ ਦਾ ਹੀ ਗਾਯਕ ਆ
ਥੋੜਿਆ ਲਯੀ ਨਾਯਕ ਆ ਤੇ ਬੋਹਤਿਆ ਲਯੀ ਖਲਨਾਯਕ ਆ
ਆ ਸੁਨ੍ਣ

ਹੋ ਗਿੱਲ ਤਲਵਾੜੇ ਦੇ ਜੋ touch ਵਿਚ ਬੰਦੇ
ਮਿਠਾ ਬੋਲਦੇ ਨਾ ਸਾਰੇ ਹੀ ਖਡੂਸ ਨੇ
ਚੁਪ ਯਾਰਾਂ ਨੇ ਕਰਾ ਤਾਂ ਓਥੇ ਖਰ ਨਾ ਬੋਲੇ
ਜਿਥੇ ਬੋਲੇ ਮੇਰੇ ਕਢ'ਦੇ ਜਲੂਸ ਨੇ

ਹੋ ਬੰਦੇਆ ਚ ਗੱਲ ਸਾਡਾ ਬੰਦੇ ਆ ਦੀ ਕਿੱਤੇ
ਕਦੇ ਮਿਹਫੀਲਾਂ ਚ ਰੰਣਾ ਨਿਓ ਆਦਿਯਾ
ਕਿਹਕੇ ਬੰਦਾ ਚੱਕ ਲੈਂਦੇ ਮੋਟੋਰ'ਓਂ ਤੇ ਰਖ ਲੈਂਦੇ
ਜਿੰਨਾ ਨਾਲ ਲੱਗਿਯਾ ਨੇ ਯਾਰਿਯਾ

ਤੂ ਬਚਾ ਕੇ ਰਖ ਹਿੱਕ ਬੇਰ ਬਹੁਤ ਹੁੰਦਾ ਇਕ
ਬਚਾ ਕੇ ਰਖ ਹਿੱਕ ਬੇਰ ਬਹੁਤ ਹੁੰਦਾ ਇਕ
Minute ਆਂ ਵਿਚ ਨੇਡੇ ਕਰ ਦਿੰਦਾ ਰੱਬ ਦੇ

ਹੋ ਰੰਣਾ ਨਾਲ ਯਾਰੀ ਦੀ ਥਾਂ ਲੈਂਦੇ ਨਾ guarantee
ਪਰ ਵੈਰਿਯਾ ਨਾਲ ਵੈਰ ਨਾ ਬਿਚਲੇ ਛਡ ਦੇ
ਹੋ ਕੱਡਨੇ ਭੁਲੇਖੇ ਦੇਕੇ ਦਿੱਤਾ ਰੱਬ ਨੇ
ਪਰ ਕਿਹ੍ੜਾ ਕਿਹ੍ੜਾ ਫਿਰੇ ਅੱਸੀ ਰਹੀਏ ਲਭਦੇ
[ Correct these Lyrics ]
Writer: Narinder Gill Talwara
Copyright: Lyrics © Phonographic Digital Limited (PDL)

Back to: Gurjas Sidhu



Gurjas Sidhu - Guarantee Video
(Show video at the top of the page)


Performed By: Gurjas Sidhu
Length: 2:41
Written by: Narinder Gill Talwara

Tags:
No tags yet