Back to Top

Winnipeg Video (MV)




Performed By: Gurnam Bhullar
Language: Panjabi
Length: 3:19
Written by: Mintu Samra




Gurnam Bhullar - Winnipeg Lyrics
Official




ਓ ਤੇਰੇ ਸ਼ਨਿਵਾਰ beat ਚਲਦੀ repeat ਤੇ
ਸਾਡੇ ਹਥ ਚਾਹ ਦਾ ਕੌਲਾ ਤੇਰਾ ਜ਼ੋਰ neat ਤੇ
ਓ ਤੇਰੇ ਸ਼ਨਿਵਾਰ beat ਚਲਦੀ repeat ਤੇ
ਸਾਡੇ ਹਥ ਚਾਹ ਦਾ ਕੌਲਾ ਤੇਰਾ ਜ਼ੋਰ neat ਤੇ
ਚੁੰਨੀ ਤੇਰੇ ਸਿਰ ਤੋਹ ਉਦਾਰ ਹੋ ਗਯੀ
ਨੀ ਤੇਰੇ ਹੁਸਨ ਤੋ ਹੋ ਗਯਾ ਫਰਾਰ ਪਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnpeg ਬੈਠੀ ਦਾ ਸਰੀਰ ਠਰਦਾ

Desi Routz

ਹੋ ਮੇਰੇ ਯਾਰ ਤੇਰੀ weekly report ਘੱਲਦੇ
ਨੀ ਤੂ ਜਾਨਣ ਸਾਰ tattoo ਜਿਹਾ ਪਵਾਯਾ ਲੱਕ ਤੇ
ਮੇਰੇ ਯਾਰ ਤੇਰੀ weekly report ਘੱਲਦੇ
ਨੀ ਤੂ ਜਾਨਣ ਸਾਰ tattoo ਜਿਹਾ ਪਵਾਯਾ ਲੱਕ ਤੇ
Taco Pizza ਚਲਦਾ ਏ ਜ਼ੋਰ ਸ਼ੋਰ ਤੇ,
ਖੋਹਿਆ ਵੱਜ ਗਯਾ ਜੇਡਾ ਸੀ ਲਿਯੀ ਘਰਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ

ਘਾਹ ਸ਼ਾਨਗਦੇ ਦਾ ਲੰਘਦਾ ਦੁਪਿਹਰਾ ਵੱਟ ਤੇ,
ਓ ਗਲ ਰਿਹ ਦੀ ਝੋਲੀ ਸੂਯੀ ਰਿਹੰਦੀ ਲਾਲ ਤੱਕ ਤੇ
ਘਾਹ ਸ਼ਾਨਗਦੇ ਦਾ ਲੰਘਦਾ ਦੁਪਿਹਰਾ ਵੱਟ ਤੇ,
ਓ ਗਲ ਰਿਹ ਦੀ ਝੋਲੀ ਸੂਯੀ ਰਿਹੰਦੀ ਲਾਲ ਤੱਕ ਤੇ
ਓ ਮਾਨ੍ਸੂਨ ਐਤਕੀ ਵੀ ਧੋਖਾ ਦੇ ਗਯੀ,
ਓ ਖੇਤ ਛਡ ਗਾਏ ਤਰੇਡਾਂ ਪਾਣੀ ਕੀਤੇ ਖੜਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ

ਐਥੇ ਹਰ ਚੀਜ਼ ਜੱਟਾਂ ਨੂ ਬ੍ਲੈਕ ਮਿਲਦੀ,
ਓ ਸਾਲੀ ਯੁਰੀਯਾ ਤੋ ਸਸਤੀ ਸ੍ਮੈਕ ਮਿਲਦੀ
ਐਥੇ ਹਰ ਚੀਜ਼ ਜੱਟਾਂ ਨੂ ਬ੍ਲੈਕ ਮਿਲਦੀ,
ਓ ਸਾਲੀ ਯੁਰੀਯਾ ਤੋ ਸਸਤੀ ਸ੍ਮੈਕ ਮਿਲਦੀ
ਓ ਮਿਨਟੂ ਸਮਰੇ ਨੂ ਰਖੀ ਰੱਬਾ ਨਸ਼ੇਯਾ ਤੋ ਡੋਰ,
ਇਕ ਗਡੇਮਾਰੀ ਕੋਲੋ ਦਿਲ ਬਡਾ ਡਰਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Panjabi

ਓ ਤੇਰੇ ਸ਼ਨਿਵਾਰ beat ਚਲਦੀ repeat ਤੇ
ਸਾਡੇ ਹਥ ਚਾਹ ਦਾ ਕੌਲਾ ਤੇਰਾ ਜ਼ੋਰ neat ਤੇ
ਓ ਤੇਰੇ ਸ਼ਨਿਵਾਰ beat ਚਲਦੀ repeat ਤੇ
ਸਾਡੇ ਹਥ ਚਾਹ ਦਾ ਕੌਲਾ ਤੇਰਾ ਜ਼ੋਰ neat ਤੇ
ਚੁੰਨੀ ਤੇਰੇ ਸਿਰ ਤੋਹ ਉਦਾਰ ਹੋ ਗਯੀ
ਨੀ ਤੇਰੇ ਹੁਸਨ ਤੋ ਹੋ ਗਯਾ ਫਰਾਰ ਪਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnpeg ਬੈਠੀ ਦਾ ਸਰੀਰ ਠਰਦਾ

Desi Routz

ਹੋ ਮੇਰੇ ਯਾਰ ਤੇਰੀ weekly report ਘੱਲਦੇ
ਨੀ ਤੂ ਜਾਨਣ ਸਾਰ tattoo ਜਿਹਾ ਪਵਾਯਾ ਲੱਕ ਤੇ
ਮੇਰੇ ਯਾਰ ਤੇਰੀ weekly report ਘੱਲਦੇ
ਨੀ ਤੂ ਜਾਨਣ ਸਾਰ tattoo ਜਿਹਾ ਪਵਾਯਾ ਲੱਕ ਤੇ
Taco Pizza ਚਲਦਾ ਏ ਜ਼ੋਰ ਸ਼ੋਰ ਤੇ,
ਖੋਹਿਆ ਵੱਜ ਗਯਾ ਜੇਡਾ ਸੀ ਲਿਯੀ ਘਰਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ

ਘਾਹ ਸ਼ਾਨਗਦੇ ਦਾ ਲੰਘਦਾ ਦੁਪਿਹਰਾ ਵੱਟ ਤੇ,
ਓ ਗਲ ਰਿਹ ਦੀ ਝੋਲੀ ਸੂਯੀ ਰਿਹੰਦੀ ਲਾਲ ਤੱਕ ਤੇ
ਘਾਹ ਸ਼ਾਨਗਦੇ ਦਾ ਲੰਘਦਾ ਦੁਪਿਹਰਾ ਵੱਟ ਤੇ,
ਓ ਗਲ ਰਿਹ ਦੀ ਝੋਲੀ ਸੂਯੀ ਰਿਹੰਦੀ ਲਾਲ ਤੱਕ ਤੇ
ਓ ਮਾਨ੍ਸੂਨ ਐਤਕੀ ਵੀ ਧੋਖਾ ਦੇ ਗਯੀ,
ਓ ਖੇਤ ਛਡ ਗਾਏ ਤਰੇਡਾਂ ਪਾਣੀ ਕੀਤੇ ਖੜਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ

ਐਥੇ ਹਰ ਚੀਜ਼ ਜੱਟਾਂ ਨੂ ਬ੍ਲੈਕ ਮਿਲਦੀ,
ਓ ਸਾਲੀ ਯੁਰੀਯਾ ਤੋ ਸਸਤੀ ਸ੍ਮੈਕ ਮਿਲਦੀ
ਐਥੇ ਹਰ ਚੀਜ਼ ਜੱਟਾਂ ਨੂ ਬ੍ਲੈਕ ਮਿਲਦੀ,
ਓ ਸਾਲੀ ਯੁਰੀਯਾ ਤੋ ਸਸਤੀ ਸ੍ਮੈਕ ਮਿਲਦੀ
ਓ ਮਿਨਟੂ ਸਮਰੇ ਨੂ ਰਖੀ ਰੱਬਾ ਨਸ਼ੇਯਾ ਤੋ ਡੋਰ,
ਇਕ ਗਡੇਮਾਰੀ ਕੋਲੋ ਦਿਲ ਬਡਾ ਡਰਦਾ,
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
ਭਾਦੋਂ ਦਾ ਸਤਯਾ ਜੱਟ ਜਾਵੇ ਮਰਦਾ
ਨੀ ਤੇਰਾ Winnipeg ਬੈਠੀ ਦਾ ਸਰੀਰ ਠਰਦਾ
[ Correct these Lyrics ]
Writer: Mintu Samra
Copyright: Lyrics © Raleigh Music Publishing LLC


Tags:
No tags yet