Iris
ਨਾ ਤੇਰੀ ਕੋਈ ਦਰਾਨੀ ਬੱਲੀਏ ਨਾ ਜਠਾਣੀ ਬੱਲੀਏ
ਨੀ ਤੂ ਰਾਜ਼ ਕਰੇਗੀ ਆਕੇ ਨੀ ਚਾਹੀਦਾ ਹੋ ਜੋ ਭੀ ਦੱਸ ਦੀ
ਸੱਸ ਬਡੀ ਚੰਗੀ ਆ ਨੀ ਤੇਰੀ ਆਪ ਡੌੂਗੀ ਲੇ ਆਕੇ
ਦੇਣੀ ਨਹੀਓ ਤੰਗੀ ਕੋਈ ਤੇਰੇ ਮਾਪੇਯਾ ਨੂ
ਨਾ ਹੀ ਖਰ੍ਚਾ ਕਰੌਣਾ ਕੋਈ ਦਾਜ ਦਾ
ਗੁਰੂ ਘਰ ਜਾਕੇ ਚਾਰ ਲਾਵਾਂ ਲੈਨਿਂਯਾ
ਮਾਨ ਰਖਣਾ ਹੈ ਆਪਣੇ ਰਿਵਾਜ਼ ਕਾ
ਤੂ ਲੇਹੁਂਗਾ ਲ ਲੀ ਪਗ ਨਾਲ ਦਾ
ਮੈਂ ਤੇਰੇ ਵਿਹੜੇ ਟੁਕਣਾ
ਨੀ ਸੋਹਣੀ ਸਿਰ ਉੱਤੇ ਕਲਗੀ ਸਜ਼ਾ ਕੇ
ਨਾ ਤੇਰੀ ਕੋਈ ਦਰਾਨੀ ਬੱਲੀਏ ਨਾ ਜਠਾਣੀ ਬੱਲੀਏ
ਨੀ ਤੂ ਰਾਜ਼ ਕਰੇਗੀ ਆਕੇ
ਨੀ ਚਾਹੀਦਾ ਹੋ ਜੋ ਭੀ ਦੱਸ ਦੀ ਸੱਸ ਬਡੀ ਚੰਗੀ ਆ ਨੀ ਤੇਰੀ
ਆਪ ਡੌੂਗੀ ਲੇ ਆਕੇ
ਹੌਲੀ ਹੌਲੀ ਸਾਰਿਆ ਦਾ ਭੇਦ ਪਾ ਲਵੀ
ਸੁਖੀ ਵੱਸੂ ਫੇਰ ਸਾਰਾ ਪਰਿਵਾਰ ਨੀ
ਸਮਝੁ ਨਾ ਤੈਨੂ ਕੋਈ ਬੇਗਾਣੀ ਜਾਣ ਕੇ
ਪੂਰਾ ਬੰਦਾ ਮਿਲੂਗਾ ਸਾਤ ਕਾਰ ਨੀ
ਜੇ miss ਕਰੂ mom dad ਨੂ
ਤੂ ਆਕੇ ਮੈਨੂ ਦੱਸ ਦੀ
ਨੀ ਗੇੜਾ ਪੇਕੇਆ ਦਾ ਔਂਗਾ ਲਵਾ ਕੇ
ਨਾ ਤੇਰੀ ਕੋਈ ਦਰਾਨੀ ਬੱਲੀਏ ਨਾ ਜਠਾਣੀ ਬੱਲੀਏ
ਨੀ ਤੂ ਰਾਜ਼ ਕਰੇਗੀ ਆਕੇ
ਨੀ ਚਾਹੀਦਾ ਹੋ ਜੋ ਭੀ ਦੱਸ ਦੀ ਸੱਸ ਬਡੀ ਚੰਗੀ ਆ ਨੀ ਤੇਰੀ
ਆਪ ਡੌੂਗੀ ਲੇ ਆਕੇ
ਛੋਟਾ ਜਿਹਾ ਸਾਡਾ ਪਰਿਵਾਰ ਸੋਹਣੀਏ
ਮੈਂ ਤੇ ਮੇਰੇ ਬੇਬੇ ਬਾਪੂ ਰਿਹਣੇ ਆ
ਫਿਕਰ ਕਰੀ ਨਾ ਮੀਤੋ ਕਿਸੇ ਗੱਲ ਦੀ
ਗੱਲ ਗੱਲ ਉੱਤੇ ਏਯੈ ਗੱਲ ਕਿਹਨੇ ਆ
ਦੁਖ ਸੁਖ ਤੇਰੇ ਮੇਰੇ ਸਾਂਝੇ ਹੋਣੇ ਆ
ਨੀ ਗੰਦਾ ਸਰਿਯਾ ਰਖਣਗੇ ਸੁਲਝਾ ਕੇ
ਨਾ ਤੇਰੀ ਕੋਈ ਦਰਾਨੀ ਬੱਲੀਏ ਨਾ ਜਠਾਣੀ ਬੱਲੀਏ
ਨੀ ਤੂ ਰਾਜ਼ ਕਰੇਗੀ ਆਕੇ
ਨੀ ਚਾਹੀਦਾ ਹੋ ਜੋ ਭੀ ਦੱਸ ਦੀ ਸੱਸ ਬਡੀ ਚੰਗੀ ਆ ਨੀ ਤੇਰੀ
ਆਪ ਡੌੂਗੀ ਲੇ ਆਕੇ
ਤੇਰਿਯਾ ਮੈਂ ਝਾੰਝਰਾ ਦੇ ਬੋਲ ਸੁੰਞੇ
ਵਿਹੜੇ ਵਿਚ ਗੁਂਜੂ ਸ਼ਨਕਾਰ ਨੀ
ਫੂਲਾ ਵਾਂਗੂ ਰਖੂ ਤੈਨੂ ਸਾਂਭ ਸਾਂਭ ਕੇ
ਮੇਰੇ ਘਰ ਦਾ ਤੂ ਬਨਣਾ ਸਿਗਾਰ ਨੀ
ਗੁਰਸੇਵਕ ਨੇ ਨਾਮ ਤੇਰੇ ਨਾਲ ਜੋਡ਼ਨਾ
ਨੀ ਤੇਰੇ ਮਾਪੇਯਾ ਦੇ ਪੈਰੀ ਹਥ ਲਾਕੇ
ਨਾ ਤੇਰੀ ਕੋਈ ਦਰਾਨੀ ਬੱਲੀਏ ਨਾ ਜਠਾਣੀ ਬੱਲੀਏ
ਨੀ ਤੂ ਰਾਜ਼ ਕਰੇਂਗੀ ਆਕੇ
ਨੀ ਚਾਹੀਦਾ ਹੋ ਜੋ ਭੀ ਦੱਸ ਦੀ ਸੱਸ ਬਡੀ ਚੰਗੀ ਆ ਨੀ ਤੇਰੀ
ਆਪ ਡੌੂਗੀ ਲੇ ਆਕੇ