Back to Top

Badami Rang Video (MV)

Performed By: Harby Singh
Length: 2:48
Written by: Jeet Aman

Harby Singh - Badami Rang Lyrics
Official

ਓ ਤੇਰੀ ਗੱਲਾ ਉੱਤੇ ਲਾਲੀ ਬਲੀਏ fruit ਲਗਦੀ
ਸਚੀ ਸੌ ਲੱਗੇ ਰਬ ਦੀ ਬੜੀ cute ਲਗਦੀ
ਓ ਤੇਰੀ ਗੱਲਾ ਉੱਤੇ ਲਾਲੀ ਬਲੀਏ fruit ਲਗਦੀ
ਸਚੀ ਸੌ ਲੱਗੇ ਰਬ ਦੀ ਬੜੀ cute ਲਗਦੀ
ਉੱਤੋ ਨਖਰਾ ਬਰੂਦ, ਤੇਰਾ ਨਖਰਾ ਬਰੂਦ ਤੇਰਾ, ਨਖਰਾ ਬਰੂਦ
ਤੇਰਾ ਸੋਹਣੀਏ ਮੱਸਾ ਬਚ ਬਚ ਲੰਘੀਏ
ਹੋ ਨੀ ਤੂ ਕਰੀ ਜਾਵੇ ,ਕਰੀ ਜਾਵੇ ,ਕਰੀ ਜਾਵੇ , ਕਰੀ ਜਾਵੇ
ਕਰੀ ਜਾਵੇ ਸਿਰਾ ਨੀ ਤੂ ਬਲੀਏ ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ

ਬਦਾਮੀ ਰੰਗੀਏ
ਬਦਾਮੀ ਰੰਗੀਏ

ਵਖਰਾ swag ਤੇਰਾ killer ਜੀ look ਨੀ
ਮੁੰਡੇਆਂ ਦੀ ਧੜਕਣ ਚਲੇ ਰੁਕ ਰੁਕ ਨੀ
ਚਲੇ ਰੁਕ ਰੁਕ ਨੀ
ਵਖਰਾ swag ਤੇਰਾ killer ਜੀ look ਨੀ
ਮੁੰਡੇਆਂ ਦੀ ਧੜਕਣ ਚਲੇ ਰੁਕ ਰੁਕ ਨੀ
ਚਲੇ ਰੁਕ ਰੁਕ ਨੀ
ਮੇਰੀ ਇੱਕੋ ਹੀ demand , ਮੇਰੀ ਇੱਕੋ ਹੀ demand
ਮੇਰੀ ਇੱਕੋ ਹੀ demand ਤੈਨੂ ਪੌਣ ਦੀ
ਖ਼੍ਵਾਬਾਂ ਵਿਚ ਤੈਨੂ ਮੰਗੀਏ
ਹੋ ਨੀ ਤੂ ਕਰੀ ਜਾਵੇ ,ਕਰੀ ਜਾਵੇ ,ਕਰੀ ਜਾਵੇ , ਕਰੀ ਜਾਵੇ
ਕਰੀ ਜਾਵੇ ਸਿਰਾ ਨੀ ਤੂ ਬਲੀਏ ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ

ਬਦਾਮੀ ਰੰਗੀਏ
ਬਦਾਮੀ ਰੰਗੀਏ

ਪਤਲਾ ਜਾ ਲੱਕ ਤੇਰਾ ਅੱਤ ਜਿਹੀ ਤੌਰ ਨੀ
ਤੁਰਦੀ ਏ ਜਦੋ ਵਾਂਗੂ ਲਗਦੀ ਐ ਮੋਰਨੀ
ਲਗਦੀ ਐ ਮੋਰਨੀ
ਪਤਲਾ ਜਾ ਲੱਕ ਤੇਰਾ ਅੱਤ ਜਿਹੀ ਤੌਰ ਨੀ
ਤੁਰਦੀ ਏ ਜਦੋ ਵਾਂਗੂ ਲਗਦੀ ਐ ਮੋਰਨੀ
ਲਗਦੀ ਐ ਮੋਰਨੀ
Jeet Aman ਵੀ ਤੇਰੇ, Jeet Aman ਵੀ ਤੇਰੇ
Jeet Aman ਵੀ ਤੇਰੇ ਉੱਤੇ ਮਰਦਾ
ਜਿੰਦ ਸੂਲੀ ਉੱਤੇ ਟੰਗੀਏ
ਹੋ ਨੀ ਤੂ ਕਰੀ ਜਾਵੇ ,ਕਰੀ ਜਾਵੇ ,ਕਰੀ ਜਾਵੇ , ਕਰੀ ਜਾਵੇ
ਕਰੀ ਜਾਵੇ ਸਿਰਾ ਨੀ ਤੂ ਬਲੀਏ ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ
ਓ ਕੁੱੜੀਏ ਬਦਾਮੀ ਰੰਗੀਏ
ਕੁੱੜੀਏ ਬਦਾਮੀ ਰੰਗੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: Jeet Aman
Copyright: Lyrics © Raleigh Music Publishing LLC

Back to: Harby Singh

Tags:
No tags yet