Back to Top

Jallianwala Video (MV)




Performed By: Harshdeep Kaur
Featuring: Clinton Cerejo, Bianca Gomes
Language: Panjabi
Length: 4:28
Written by: IP Singh, Clinton Cerejo, Bianca Gomes
[Correct Info]



Harshdeep Kaur - Jallianwala Lyrics
Official




[ Featuring Clinton Cerejo, Bianca Gomes ]

ਓ ਸੀ ਤਾਰੀਖ ਅਪ੍ਰੈਲ ਦੀ ਜਦੋ ਹਵਾ ਚ ਬਿਖਰੀ ਰਾਖ ਸੀ
ਲਹੂ ਨੇ ਸੁਰਖ ਕੀਤਾ ਉਸ ਦਿਨ Jallian ਵਾਲਾਂ Bagh ਸੀ

Looking back in time
To that day of dark despair,
When the guns were drawn
And the unsung heroes dared
Is this how my people were meant to be
Broken by the evil artillery
Blinded by the power
All within the hour
Our blood, their glory
Why, was humanity denied,
So defiled, by their pride,
Why, did we have to pay the price
With our lives

ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ
ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ
ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ
ਮੁੱਡ ਫੇਰ ਝੱਲੀਏ ਨਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ

ਹਾਏ ਨੀ ਕਿੰਨੇ ਸੋਹਣੇ ਕਿੰਨੇ ਸੋਹਣੇ
ਸੋਹਣੇ ਚਿਹਰੇ ਸਿਗੇ ਨੀ ਮੁਸਕਾੌਉਂਦੇ
ਗੀਤ ਆਜਾਦੀ ਆਲੇ ਗਾਔਉਂਦੇ
ਹੋਇਆ ਨਾਯੋ ਠੀਕ ਵੇ ਓਹ੍ਨਾ ਨਾਲ ਵੇ ਓਹ੍ਨਾ ਨਾਲ
ਪੀਂਘ ਹੌਂਸਾਲੇਯਾ ਵਾਲੀ ਜੋ ਚਢਔਉਂਦੇ ਬੜੇ ਯਾਦ ਅਔਉਂਦੇ
ਵੇ ਓਸ ਦਿਨ ਸ਼ਰਮ ਵੀ ਬਡੀ ਸ਼ਰਮਾਯੀ
ਅੱਗ ਜ਼ੁਲਮ ਨੇ ਜੋ ਸੀ ਲਗਾਈ
ਇਨਸਾਨਿਯਤ ਜਦ ਹੋਯੀ ਸੀ ਗੀ ਫਨਾ

Is this how my people were meant to be,
Broken by the evil artillery,
Blinded by the power,
All within the hour,
Our blood, their glory
Why, was humanity denied
So defiled, by their pride,
Why, did we have to pay the price
With our lives

ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ
ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ
ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ
ਮੁੱਡ ਫੇਰ ਝੱਲੀਏ ਨਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ

Looking back in time
To that day of dark despair,
When the guns were drawn
And the unsung heroes dared
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Panjabi

ਓ ਸੀ ਤਾਰੀਖ ਅਪ੍ਰੈਲ ਦੀ ਜਦੋ ਹਵਾ ਚ ਬਿਖਰੀ ਰਾਖ ਸੀ
ਲਹੂ ਨੇ ਸੁਰਖ ਕੀਤਾ ਉਸ ਦਿਨ Jallian ਵਾਲਾਂ Bagh ਸੀ

Looking back in time
To that day of dark despair,
When the guns were drawn
And the unsung heroes dared
Is this how my people were meant to be
Broken by the evil artillery
Blinded by the power
All within the hour
Our blood, their glory
Why, was humanity denied,
So defiled, by their pride,
Why, did we have to pay the price
With our lives

ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ
ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ
ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ
ਮੁੱਡ ਫੇਰ ਝੱਲੀਏ ਨਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ

ਹਾਏ ਨੀ ਕਿੰਨੇ ਸੋਹਣੇ ਕਿੰਨੇ ਸੋਹਣੇ
ਸੋਹਣੇ ਚਿਹਰੇ ਸਿਗੇ ਨੀ ਮੁਸਕਾੌਉਂਦੇ
ਗੀਤ ਆਜਾਦੀ ਆਲੇ ਗਾਔਉਂਦੇ
ਹੋਇਆ ਨਾਯੋ ਠੀਕ ਵੇ ਓਹ੍ਨਾ ਨਾਲ ਵੇ ਓਹ੍ਨਾ ਨਾਲ
ਪੀਂਘ ਹੌਂਸਾਲੇਯਾ ਵਾਲੀ ਜੋ ਚਢਔਉਂਦੇ ਬੜੇ ਯਾਦ ਅਔਉਂਦੇ
ਵੇ ਓਸ ਦਿਨ ਸ਼ਰਮ ਵੀ ਬਡੀ ਸ਼ਰਮਾਯੀ
ਅੱਗ ਜ਼ੁਲਮ ਨੇ ਜੋ ਸੀ ਲਗਾਈ
ਇਨਸਾਨਿਯਤ ਜਦ ਹੋਯੀ ਸੀ ਗੀ ਫਨਾ

Is this how my people were meant to be,
Broken by the evil artillery,
Blinded by the power,
All within the hour,
Our blood, their glory
Why, was humanity denied
So defiled, by their pride,
Why, did we have to pay the price
With our lives

ਬੇਕ਼ਸੂਰ ਤੇ ਨਿਹਥੇ ਲੋਕਾ ਉੱਤੇ
ਜ਼ਾਲੀਂ ਅੰਗਰੇਜ਼ ਨੇ ਚਲਾਇਆ ਗੋਲਿਯਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ
ਰੱਬ ਕਰੇ ਐਸੀ ਤਾਨਾਸ਼ਾਹੀ ਦੁਨਿਯਾ ਚ
ਮੁੱਡ ਫੇਰ ਝੱਲੀਏ ਨਾ
ਮਯਾ ਵਾਂ ਧੀਯਾਂ ਵੀਰਾਂ ਬਾੱਪੂਆਂ
ਦਿਯਾ ਸ਼ਹਾਦਤਾ ਨੂ ਭੁੱਲ ਕੇ ਵ ਭੁੱਲ਼ੀਏ ਨਾ

Looking back in time
To that day of dark despair,
When the guns were drawn
And the unsung heroes dared
[ Correct these Lyrics ]
Writer: IP Singh, Clinton Cerejo, Bianca Gomes
Copyright: Lyrics © Warner Music India Private Limited


Tags:
No tags yet