Back to Top

Honey Sidhu - Putt Sardara Da Lyrics

Honey Sidhu - Putt Sardara Da Lyrics
Official

ਤੇਰਾ ਚੰਨ ਜਿਹਾ ਮੁੱਖੜਾ ਨੀ ਮੈਨੂ ਹੋਰ ਨਜ਼ਰ ਨਾ ਆਵੇ
ਤੇਰੀ ਤੱਕਣੀ gun ਵਰਗੀ ਮੇਰਾ ਸੀਨਾ ਚੀਰਦੀ ਜਾਵੇ
ਤੂ ਜਿਧਰ ਵੀ ਜਾਵੇ ਮੇਰਾ ਨਾਲ ਤੁਰੇ ਪਰਛਾਵਾਂ

ਤੈਨੂ ਕਿਹ ਕੇ ਹੀਰ ਜਿਹੀ ਯਾ ਫਿਰ ਸੱਸੀ ਕਹਿ ਬੁਲਾਵਾ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ

ਤੇਰੀ ਤੌਰ ਨਾਵਾਬਾਂ ਜਿਹੀ ਜੱਦ ਤੂ ਤੁਰਦੀ ਲੱਕ ਮਟਕਾਵੇ
ਮੁੰਡੇ ਪਾਗਲ ਹੋ ਗਏ ਨੀ ਪਰ ਤੂ ਕਿਦਰੇ ਨਜ਼ਰ ਮਿਲਾਵੇ
ਹੋ ਕਾਸ਼ ਜੇ ਰਬ ਸੁਨ ਲਏ ਤੇਰੇ ਖਿਆਲਾ ਦੇ ਵਿਚ ਆਵਾਂ

ਕਰਲੀ ਗੱਲ ਵੀ ਬੇਬੇ ਨਾਲ ਤੈਨੂ ਘਰ ਦੀ ਨੂਹ ਬਨੌਣਾ
ਪਾਕੇ ਝਾਂਜਰ ਸੋਨੇ ਦੀ ਮਟਕਣ ਵਿਹੜੇ ਦੇ ਵਿਚ ਲੌਣਾ

ਬੁੱਲਰ ਵੀ ready ਆ ਗੱਲ ਮੇਰੇ ਪਾ ਲੇ ਗੋਰੀਆ ਬਾਹਵਾਂ

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Panjabi

ਤੇਰਾ ਚੰਨ ਜਿਹਾ ਮੁੱਖੜਾ ਨੀ ਮੈਨੂ ਹੋਰ ਨਜ਼ਰ ਨਾ ਆਵੇ
ਤੇਰੀ ਤੱਕਣੀ gun ਵਰਗੀ ਮੇਰਾ ਸੀਨਾ ਚੀਰਦੀ ਜਾਵੇ
ਤੂ ਜਿਧਰ ਵੀ ਜਾਵੇ ਮੇਰਾ ਨਾਲ ਤੁਰੇ ਪਰਛਾਵਾਂ

ਤੈਨੂ ਕਿਹ ਕੇ ਹੀਰ ਜਿਹੀ ਯਾ ਫਿਰ ਸੱਸੀ ਕਹਿ ਬੁਲਾਵਾ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ

ਤੇਰੀ ਤੌਰ ਨਾਵਾਬਾਂ ਜਿਹੀ ਜੱਦ ਤੂ ਤੁਰਦੀ ਲੱਕ ਮਟਕਾਵੇ
ਮੁੰਡੇ ਪਾਗਲ ਹੋ ਗਏ ਨੀ ਪਰ ਤੂ ਕਿਦਰੇ ਨਜ਼ਰ ਮਿਲਾਵੇ
ਹੋ ਕਾਸ਼ ਜੇ ਰਬ ਸੁਨ ਲਏ ਤੇਰੇ ਖਿਆਲਾ ਦੇ ਵਿਚ ਆਵਾਂ

ਤੈਨੂ ਕਿਹ ਕੇ ਹੀਰ ਜਿਹੀ ਯਾ ਫਿਰ ਸੱਸੀ ਕਹਿ ਬੁਲਾਵਾ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ

ਕਰਲੀ ਗੱਲ ਵੀ ਬੇਬੇ ਨਾਲ ਤੈਨੂ ਘਰ ਦੀ ਨੂਹ ਬਨੌਣਾ
ਪਾਕੇ ਝਾਂਜਰ ਸੋਨੇ ਦੀ ਮਟਕਣ ਵਿਹੜੇ ਦੇ ਵਿਚ ਲੌਣਾ
ਪਾਕੇ ਝਾਂਜਰ ਸੋਨੇ ਦੀ ਮਟਕਣ ਵਿਹੜੇ ਦੇ ਵਿਚ ਲੌਣਾ
ਬੁੱਲਰ ਵੀ ready ਆ ਗੱਲ ਮੇਰੇ ਪਾ ਲੇ ਗੋਰੀਆ ਬਾਹਵਾਂ

ਤੈਨੂ ਕਿਹ ਕੇ ਹੀਰ ਜਿਹੀ ਯਾ ਫਿਰ ਸੱਸੀ ਕਹਿ ਬੁਲਾਵਾ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ
ਨੀ ਮੈਂ ਪੁੱਤ ਸਰਦਾਰਾ ਦਾ ਤੇਥੋ ਵਾਰੇ ਵਾਰੇ ਜਾਵਾਂ
[ Correct these Lyrics ]
Writer: Kawal Bhullar
Copyright: Lyrics © Raleigh Music Publishing LLC

Back to: Honey Sidhu

Honey Sidhu - Putt Sardara Da Video
(Show video at the top of the page)

Performed By: Honey Sidhu
Language: Panjabi
Length: 3:35
Written by: Kawal Bhullar

Tags:
No tags yet