Back to Top

its_devilrony - Jaan [REFIX] Lyrics



its_devilrony - Jaan [REFIX] Lyrics
Official




ਹੋ ਹੋ ਹੋ ਹਾਂ ਹਾਂ ਹਾਂ
Sidhu Moose Wala

ਮੈਂ ਖ੍ਵਾਬ ਜੋ ਸਜਾਏ ਸਦਾ
ਤੈਨੂ ਦੇਖੇਯਾ
ਵੇ ਮੈਂ ਇਸ਼ਕ਼ੇ ਦੀ ਭੱਠੀ ਵਿਚ
ਦਿਲ ਸੇਕੇਯਾ
ਸਬ ਜਾਣ ਕੇ ਨਾ ਬੰਨ
ਅਣਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਂਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਹਰ ਸਾਂਹ ਦੇ ਨਾਲ ਚੰਨਾ
ਤੇਰੀ ਸੁਖ ਮੰਗਦੀ
ਹਰ ਵੇਲੇ ਤੇਰਾ ਅੱਖਾਂ
ਸਾਮੇ ਮੁੱਖ ਮੰਗਦੀ
ਏਸ ਦੁਨੀਆਂ ਤੇ ਮੇਰੀ ਤੂ
ਪਿਹਿਚਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਸਦਾ ਮੰਨਿਆ ਨੇ ਤੇਰਿਆ
ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪ੍ਯਾਰ
ਨਾਲੇ ਕਰੇ ਅੜਿਆ
ਸਿਧੂ ਤੇਰੇ ਉੱਤੇ
ਰੱਬ ਜਿੱਡਾ ਮਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਅਸੀਂ ਦਿਲ ਜਾਣੀ ਦਿਲ ਮੰਗਦੇ ਸੀ
ਤੂੰ ਸ਼ੱਕ ਕੀਤਾ ਅਸੀਂ ਕੋਈ ਹੋਰ ਨਈ ਸੀ
ਦੇਖ ਤੇਰੇ ਬਿਨਾ ਵੀ ਹੁਣ ਜਿਯੋ ਰਹੇ ਆ, ਅਸੀਂ ਐਨੇ ਵੀ ਕਮਜ਼ੋਰ ਨਹੀਂ ਸੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਹੋ ਹੋ ਹੋ ਹਾਂ ਹਾਂ ਹਾਂ
Sidhu Moose Wala

ਮੈਂ ਖ੍ਵਾਬ ਜੋ ਸਜਾਏ ਸਦਾ
ਤੈਨੂ ਦੇਖੇਯਾ
ਵੇ ਮੈਂ ਇਸ਼ਕ਼ੇ ਦੀ ਭੱਠੀ ਵਿਚ
ਦਿਲ ਸੇਕੇਯਾ
ਸਬ ਜਾਣ ਕੇ ਨਾ ਬੰਨ
ਅਣਜਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਂਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਹਰ ਸਾਂਹ ਦੇ ਨਾਲ ਚੰਨਾ
ਤੇਰੀ ਸੁਖ ਮੰਗਦੀ
ਹਰ ਵੇਲੇ ਤੇਰਾ ਅੱਖਾਂ
ਸਾਮੇ ਮੁੱਖ ਮੰਗਦੀ
ਏਸ ਦੁਨੀਆਂ ਤੇ ਮੇਰੀ ਤੂ
ਪਿਹਿਚਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਸਦਾ ਮੰਨਿਆ ਨੇ ਤੇਰਿਆ
ਮੈਂ ਗੱਲਾਂ ਬੜੀਆਂ
ਨਾਲੇ ਕਰਦੇ ਪ੍ਯਾਰ
ਨਾਲੇ ਕਰੇ ਅੜਿਆ
ਸਿਧੂ ਤੇਰੇ ਉੱਤੇ
ਰੱਬ ਜਿੱਡਾ ਮਾਨ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ
ਗੱਲ ਜਾਂਣ ਦੀ ਨਾ ਕਰ
ਲੈਕੇ ਜਾਣ ਸੋਹਣੇਯਾ
ਮੇਰੀ ਜ਼ਿੰਦਗੀ ਦਾ ਤੂ ਏ
ਅਰਮਾਨ ਸੋਹਣੇਯਾ ਹਾਂ

ਅਸੀਂ ਦਿਲ ਜਾਣੀ ਦਿਲ ਮੰਗਦੇ ਸੀ
ਤੂੰ ਸ਼ੱਕ ਕੀਤਾ ਅਸੀਂ ਕੋਈ ਹੋਰ ਨਈ ਸੀ
ਦੇਖ ਤੇਰੇ ਬਿਨਾ ਵੀ ਹੁਣ ਜਿਯੋ ਰਹੇ ਆ, ਅਸੀਂ ਐਨੇ ਵੀ ਕਮਜ਼ੋਰ ਨਹੀਂ ਸੀ
[ Correct these Lyrics ]
Writer: Butta Savajkian Wala
Copyright: Lyrics © Warner Music India Private Limited




its_devilrony - Jaan [REFIX] Video
(Show video at the top of the page)


Performed By: its_devilrony
Length: 3:01
Written by: Butta Savajkian Wala

Tags:
No tags yet