Back to Top

Jassi Sohal - Yaaran De Siran Te Lyrics

Jassi Sohal - Yaaran De Siran Te Lyrics
Official

Young Army!

ਹੋ ਨੁੜਾ ਜਿਮ ਚ ਸ਼ਰੀਰ ਨਹੀ ਪਰੋਠੇ ਚਿਣੀ ਦੇ
ਪਾਕੇ fb ਤੇ ਫੋਟੋ'ਆਂ ਨੀ ਲਾਇਕ ਗਿਣੀ ਦੇ
ਮੁੰਡਾ ਕਰਦਾ belong ਅਣਖੀ blood ਨੂੰ
ਕਦੇ ਇੰਚੀ ਟੇਪ'ਆਂ ਨਾਲ ਜਿਗਰੇ ਨੀ ਮਿਣੀ ਦੇ

ਓ ਮੁੱਛਾ ਦੇ ਨੀ ਵਟ ਰਹਿੰਦੇ ਰਬ ਵਲ ਨੂੰ
ਓ ਮੁੱਛਾ ਦੇ ਨੀ ਵਟ ਰਹਿੰਦੇ ਰਬ ਵਲ ਨੂੰ ਸਾਲੇ ਕਰਦੇ ਜੋ hate ਪੈਰਾ ਥੱਲੇ ਆ

ਓ ਰੌਂਦ ਰੁੰਦ ਕਿਥੇ ਮੁੰਡਾ use ਕਰਦਾ ਨੀ ਬੱਸ ਯਾਰਾਂ ਦੇ ਸਿਰਾਂ ਤੇ ਬੱਲੇ ਬੱਲੇ ਆ

ਓ ਛੇੜ ਦਈਏ ਕਾਂਬਾ ਨੀ ਮਹੀਨੇ ਹਾੜ ਦੇ
ਲੋਫਰਾ ਦੇ ਵਾਂਗੂ ਕੁੜੀਆ ਨੀ ਤਾੜ ਦੇ
ਕੌੜਾ ਕੌੜਾ ਤੱਕੇ ਜੇ ਕੋਈ ਬਿਨਾ ਗਲ ਤੋਂ
ਮਾਰਦੇ ਚਪੇੜਾ ਫੇਰ ਗੱਪਾ ਨੀ ਮਾਰਦੇ

ਖਾਨਦਾਨ ਖਰੇ ਚਾਪਲੁਸੀਆ ਤੋਂ ਪਰੇ
ਖਾਨਦਾਨ ਖਰੇ ਚਾਪਲੁਸੀਆ ਤੋਂ ਪਰੇ ਬੱਸ ਆਹੀ ਚੀਜਾਂ ਮਿਤਰਾਂ ਦੇ ਪੱਲੇ ਆ

ਨੀ attackpuna ਟਚ ਨੀ ਕਰੀਦਾ ਨਾਰਾ ਨੂੰ
ਪਿਹਲ ਦੇ ਆਧਾਰ ਉੱਤੇ ਰਖਾ ਯਾਰਾ ਨੂੰ
ਵੱਡੇ ਨੇ account ਪਰ ਦਿਲ ਛੋਟੇ ਹੁੰਦੇ ਆ
ਜੱਜ ਨੀ ਕਰੀਦਾ ਬੰਦਾ ਦੇਖ ਕਾਰਾਂ ਨੂੰ

ਪੈਸਾ ਪੁਸਾ ਜੋੜਿਆ ਨੀ ਯਾਰ ਆ ਕਮਾਏ
ਪੈਸਾ ਪੁਸਾ ਜੋੜਿਆ ਨੀ ਯਾਰ ਦੇ ਸਿਰਾਂ ਤੇ Mone ਵਾਲਾ Mone ਵਾਲਾ ਹੁੰਦੀ ਬੱਲੇਯਾ

ਰੌਂਦ ਰੁੰਦ ਕਿਥੇ ਮੁੰਡਾ use
Use ਕਰਦਾ ਨੀ
ਬੱਸ ਯਾਰਾਂ ਦੇ ਸਿਰਾਂ ਤੇ
ਬੱਲੇ ਬੱਲੇ ਆ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

Writer: YOUNG ARMY, KUMAR SUNNY
Copyright: Lyrics © Universal Music Publishing Group

Back to: Jassi Sohal

Jassi Sohal - Yaaran De Siran Te Video
(Show video at the top of the page)

Performed By: Jassi Sohal
Length: 2:23
Written by: YOUNG ARMY, KUMAR SUNNY

Tags:
No tags yet