ਕੋਈ ਕੀਲ ਸਪੇਰਾ ਲੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਤੇਰੀ ਜਾਂ
ਤੇਰੀ ਜਾਂ ਨੂੰ ਕਜੀਆ ਪੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਕੋਈ ਕੀਲ
ਕੋਈ ਕੀਲ ਸਪੇਰਾ ਲੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਉਹ ਤੂੰ ਸਾਰੀ ਦੀ ਸਾਰੀ ਨੀ
ਫੁੱਲਾਂ ਦੀ ਖਿੜੀ ਖਿਆਰੀ ਨੀ
ਹਾਂ ਤੂੰ ਸਾਰੀ ਦੀ (ਸਾਰੀ ਨੀ)
ਫੁੱਲਾਂ ਦੀ ਖਿੜੀ (ਕਿਆਰੀ ਨੀ)
ਜੋਬਨ ਦੀ ਭਰੀ ਪਟਾਰੀ ਨੀ
ਕੋਈ ਕਬਜ਼ਾ
ਕੋਈ ਕਬਜ਼ਾ ਕਰਕੇ ਬਹਿ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਕੋਈ ਕੀਲ
ਕੋਈ ਕੀਲ ਸਪੇਰਾ ਲਾਇ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਅੱਖਾਂ ਚੋ ਢੁਲਦੀ ਦਾਰੂ ਨੀ
ਇਹ ਨਸ਼ਾ ਬੜਾ ਏ ਭਾਰੂ ਨੀ
ਅੱਖਾਂ ਚੋ ਢੁਲਦੀ (ਦਾਰੂ ਨੀ)
ਇਹ ਨਸ਼ਾ ਬੜਾ ਏ (ਭਾਰੂ ਨੀ)
ਜਿਹਨੇ ਪੀਲੀਆ ਓਹਨੂੰ ਮਾਰੂ ਨੀ
ਕੋਈ ਕਤਲ
ਕੋਈ ਕਤਲ case ਗੱਲ ਪੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਕੋਈ ਕੀਲ
ਕੋਈ ਕੀਲ ਸਪੇਰਾ ਲੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਬਹੁਤ ਅੱਛੇ ਸਾਰੰਗੀ, Master ਬੂਟਾ ਸਿੰਘ ਬਿਲਾਸਪੁਰੀ
ਹੋ ਕੰਨ ਹੁੰਦੇ ਨੇ ਕੰਧਾਂ ਨੂੰ
ਤੂੰ ਕਿਉ ਉਲਝਾਉਂਦੀ ਤੰਦਾਂ ਨੂੰ
ਹਾਂ ਹੋ ਕੰਨ ਹੁੰਦੇ ਨੇ ਕੰਧਾਂ ਨੂੰ
ਤੂੰ ਕਿਉ ਉਲਝਾਉਂਦੀ (ਤੰਦਾਂ ਨੂੰ)
ਰੱਖ ਕਾਬੂ ਚਿੱਟਿਆਂ ਦੰਦਾਂ ਨੂੰ
ਤੈਨੂੰ ਹੱਸਣਾ
ਤੈਨੂੰ ਹੱਸਣਾ ਮਹਿੰਗਾ ਪੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਕੋਈ ਕੀਲ
ਕੋਈ ਕੀਲ ਸਪੇਰਾ ਲੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਹੁਣ ਓਲਾ ਕਾਹਦਾ ਰੱਖਣਾ ਤੂੰ
ਲੋਹਾਰਾਂਵਾਲੇ ਮੱਖਣਾ ਤੂੰ
ਹੁਣ ਓਲਾ ਕਾਹਦਾ ਰੱਖਣਾ ਤੂੰ
ਲੁਹਾਰਾਂਵਾਲੇ (ਮੱਖਣਾ ਤੂੰ)
ਦਿਲ ਦੇਦੇ ਕੁੜੀਏ ਰੱਖਣਾ ਤੂੰ
ਤੇਰਾ ਗੁਣੀਆ
ਤੇਰਾ ਗੁਣੀਆ ਸਿੱਧਾ ਪੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ, ਕੋਈ ਕੀਲ
ਕੋਈ ਕੀਲ ਸਪੇਰਾ ਲੈ ਜੁਗਾ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ
ਨੀ ਨਾਗ ਸਾਂਭ ਲੈ ਜ਼ੁਲਫ਼ਾਂ ਦੇ