Jeremy
ਹੋ ਮੁੰਡਾ ਕੋਕੇ ਦਾ drug ਕੇਰਾਂ ਲੱਗਜੇ ਨਾ ਲੱਥੇ
ਤੂੰ ਵੀ ਏਂ ਨਸ਼ੀਲੀ, ਨਸ਼ਾ ਨਸ਼ੇ ਨੂੰ ਹੀ ਕੱਟੇ
ਜੱਟ ਕਰੇ move ਬਿੱਲੋ ਲੱਗਦੇ ਆ ਸੱਟੇ
ਕੱਲਾ ਹੀ ਨਹੀਂ ਮਾਣ ਜਾਂਦੇ 5-7 'ਕੱਠੇ
ਹੋ ਕਹਿੰਦੀ ਵੇਖਕੇ ਸ਼ੌਕੀਨਾ ਕੁੜੀ ਸਿਰੇ ਦੀ ਹਸੀਨਾ
ਮਿਲੇ ਨਾ ਕਿਸੇ ਨੂੰ ਮੁੰਡਾ ਕੀਮਤੀ ਨਗੀਨਾ
ਦੂਰੋਂ ਖੜਾ ਤੱਕਣੀ ਨਾ ਥਾਰੇ ਜਾਵੇ ਸੀਨਾ
ਸਾਂਭ ਕੁੜੇ ਰੂਪ ਫਿਰੇ ਡੋਲ੍ਹਦੀ ਦੀ ਪਸੀਨਾ
ਉੱਤੋਂ ਦਿਲ ਵੱਟੇ ਮੰਗਦੀ ਏਂ ਦਿਲ ਗੋਰਿਏ
ਨੀ ਤੈਥੋਂ ਵੱਟਿਆ ਨਹੀਂ ਜਾਣਾ
ਮੁੰਡਾ ਸੋਨੇ ਦੇ ਤਵੀਤ ਜਿਹਾ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ
ਤੈਥੋਂ ਪੱਟਿਆ ਨਹੀਂ ਜਾਣਾ
ਹੋ, ਕੁੜੇ, ਮੋਰਨੀ ਨਚਾਉਂਦੇ ਵੇਖ ਪੱਟ
Prolific ਨੇ ਜੱਟ ਕਹਿੰਦੇ ਹੱਟ ਪਿੱਛੇ ਹੱਟ (ਕਹਿੰਦੇ ਹੱਟ, ਪਿੱਛੇ ਹੱਟ)
ਚੱਕੀ ਫਿਰਣ ਹੱਥਾਂ 'ਚ ਕੁੜੇ ਅੱਤ
Busy tool'ਆਂ ਨਾਲ ਹੱਥ ਕਦੇ ਕੱਲੇ ਕਦੇ 'ਕੱਠ (ਕਦੇ ਕੱਲੇ, ਕਦੇ 'ਕੱਠ)
ਮਿੱਤਰਾਂ ਦੀ ਕੁੜੇ ਹਰ ਗੱਲ ਨੂੰ ਆ ਪਹਿਲ
Low-key ਰਹਣ ਪੂਰੇ high profile
ਨੰਬਰ ਆ busy ਜੇਹੜਾ ਕਰੀ ਜਾਵੇ dial
ਤੇਰੇ ਮੱਥੇ 'ਤੇ ਤਿਉੜੀ ਸਾਡੇ ਮੁਖ 'ਤੇ smile
ਹੋ ਜਿਵੇਂ ਜ਼ਿੰਦਗੀ ਨਚਾਉਂਦੇ ਰਹਣ, ਜੱਟ ਗੋਰਿਏ
ਨੀ ਤੈਥੋਂ ਨਚਿਆ ਨਹੀਂ ਜਾਣਾ (ਤੈਥੋਂ ਨਚਿਆ ਨਹੀਂ ਜਾਣਾ)
ਮੁੰਡਾ ਸੋਨੇ ਦੇ ਤਵੀਤ ਜਿਹਾ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ
ਹੋ, ਜੱਟ ਦੀ ਕਲੇਸ਼ੀ ਤੋਰ ਨੇ
ਵੈਰ ਕਹਿੰਦਿਆਂ-ਕਹਾਉਂਦਿਆਂ ਦੇ ਖੱਟ ਲਏ
ਤੇ ਉੱਤੋਂ ਕੁੜੇ ਤੂੰ ਪੱਟ ਲਈ
ਏਸੇ ਗੱਲ ਨੇ ਤਾਂ ਮੁੰਡੇ ਸਾਰੇ ਚੱਕਤੇ
ਹੋ ਮੁੰਡਾ ਮਸਤਾਨਾ ਕੁੜੀਏ (ਹੋ ਮੁੰਡਾ ਮਸਤਾਨਾ ਕੁੜੀਏ)
ਹੋ fair ਆ ਜ਼ਮਾਨਾ ਕੁੜੀਏ
ਸਾਰਾ ਕਰਦਾ depend ਅੱਖ-ਅੱਖ 'ਤੇ
ਤਾਂ ਲੱਗਦਾ ਨਿਸ਼ਾਨਾ ਕੁੜੀਏ
ਹੋਰਾਂ ਦੀ ਵੀ ਪਤਾ ਸਾਨੂੰ
ਹੋਰਾਂ ਦੀ ਵੀ ਪਤਾ ਸਾਨੂੰ ਸ਼ੋਰਾਂ ਦੀ ਵੀ ਪਤਾ
ਆਪਣਾ ਵੀ ਪਤਾ ਸਾਨੂੰ ਹੋਰਾਂ ਦਾ ਵੀ ਪਤਾ
ਕਿਵੇਂ, ਕਿੱਥੇ ਚੜਨੀ ਆਂ ਲੋਰਾ ਦਾ ਵੀ ਪਤਾ
ਚੋਰਾਂ ਦੀ ਵੀ ਪਤਾ ਸਾਨੂੰ ਤੋਰਾ ਦਾ ਵੀ ਪਤਾ
ਨੀ ਤੂੰ ਖੱਟਣੇ ਨੂੰ ਫਿਰਦੀ ਏਂ ਕੀ ਗੋਰਿਏ
ਨੀ ਤੈਥੋਂ ਖੱਟਿਆ ਨਹੀਂ ਜਾਣਾ (ਤੈਥੋਂ ਖੱਟਿਆ ਨਹੀਂ ਜਾਣਾ)
ਮੁੰਡਾ ਸੋਨੇ ਦੇ ਤਵੀਤ ਜਿਹਾ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ ਸੋਨੇ ਰੰਗੀਏ
ਨੀ ਤੈਥੋਂ ਪੱਟਿਆ ਨਹੀਂ ਜਾਣਾ
ਮੁੰਡਾ ਸੋਨੇ ਤੋਂ ਆ ਮਹਿੰਗਾ ਸੁਣ