Back to Top

Tu Jo Mileya Video (MV)




Performed By: Juss
Featuring: MixSingh
Language: Panjabi
Length: 2:38
Written by: MixSingh, Juss




Juss - Tu Jo Mileya Lyrics
Official




[ Featuring MixSingh ]

Mix Mix MixSingh in a house

ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ
ਆਂਖਾਂ ਆਂਖਾਂ ਕੀ ਆਂਖਾਂ
ਚੋਰੀ ਚੋਰੀ ਤੈਨੂੰ ਝਾਕਾਂ
ਆਂਖਾਂ ਆਂਖਾਂ ਕੀ ਆਂਖਾਂ
ਚੋਰੀ ਚੋਰੀ ਤੈਨੂੰ ਝਾਕਾਂ
ਰੱਖ ਲੇ ਮੈਨੂੰ ਵਿੱਚ ਸਲਾਖਣ
ਅੱਖੀਆਂ ਵਿੱਚ ਜੋ ਕੁੱਲ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ

ਹੋ ਰਾਤਾਂ ਤੇ ਬਰਸਾਤਾਂ ਦੇ ਵਿੱਚ
ਹੋਈਆਂ ਕੱਲੀਆਂ ਬਾਤਾਂ ਦੇ ਵਿੱਚ
ਮੰਨਿਆ ਤੂੰ ਮੈਨੂੰ ਤੇਰਾ
ਮੈਂ ਮੰਨਿਆ ਤੈਨੂੰ ਮੇਰਾ ਨੀ
ਤੇਰਾ ਨੀ ਤੇਰਾ ਨੀ ਹੋਇਆ
ਪਲ ਪਲ ਤੇਰੀ ਯਾਦ 'ਚ ਖੋਇਆ
ਤੇਰੇ ਚਹਿਰੇ ਚਾਰ ਚੁਫੇਰੇ
ਘੁੰਮਦਾ ਚਹਿਰਾ ਮੇਰਾ ਨੀ
Choose ਕਰੀ defuse ਕਰੀ ਨਾ
ਭੁਲ ਕੇ ਮੈਨੂੰ use ਕਰੀ
ਮੈਂ ਦਿਲ ਤੇ ਤੈਨੂੰ ਲਾਇਆ ਐ
ਨਾ ਕੱਡ ਦਿਲ ਚੋ ਤੂੰ fuse ਕਰੇ
ਚਾਨਣ ਰੱਖੀ ਅੰਖੀਆਂ ਦਾ
ਤੋੜ ਨਿਭਾਈ ਅੰਖੀਆਂ ਦਾ
ਏ ਮੱਥਾ ਜ਼ੁਲਫ਼ਾਂ ਢਾਕਿਆਂ ਦਾ
ਮੈਨੂੰ ਚਲਦੇ ਪਖਾਂ
ਜ਼ੁਲਫ਼ਾਂ ਵਾਲੀਆਂ ਪੱਖੀਆਂ ਦਾ

ਓ ਦੁਨੀਆਂ ਦੁਨੀਆਂ ਬੇਰੰਗੀ
ਤੂੰ ਐ ਉਸ ਰੱਬ ਤੋਂ ਮੰਗੀ
ਰੰਗੀ ਮੈਨੂੰ ਪਿਆਰ ਚ ਰੰਗੀ
ਬੜੀਆਂ ਮਿੰਨਤਾਂ ਨਾ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ

ਤੂੰ ਜੋ ਮਿਲੇਯਾ ਮਿਲੇਯਾ ਐ ਮਿਲੇਯਾ ਐ
ਤੂੰ ਜੋ ਮਿਲੇਯਾ ਹਾਂ ਆ ਆ ਆ
ਤੂੰ ਜੋ ਮਿਲੇਯਾ ਮਿਲੇਯਾ ਐ
ਮਿਲੇਯਾ ਐ ਤੂੰ ਜੋ ਮਿਲੇਯਾ ਮਿਲੇਯਾ ਐ
ਮਿਲੇਯਾ ਐ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Panjabi

Mix Mix MixSingh in a house

ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ
ਆਂਖਾਂ ਆਂਖਾਂ ਕੀ ਆਂਖਾਂ
ਚੋਰੀ ਚੋਰੀ ਤੈਨੂੰ ਝਾਕਾਂ
ਆਂਖਾਂ ਆਂਖਾਂ ਕੀ ਆਂਖਾਂ
ਚੋਰੀ ਚੋਰੀ ਤੈਨੂੰ ਝਾਕਾਂ
ਰੱਖ ਲੇ ਮੈਨੂੰ ਵਿੱਚ ਸਲਾਖਣ
ਅੱਖੀਆਂ ਵਿੱਚ ਜੋ ਕੁੱਲ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ

ਹੋ ਰਾਤਾਂ ਤੇ ਬਰਸਾਤਾਂ ਦੇ ਵਿੱਚ
ਹੋਈਆਂ ਕੱਲੀਆਂ ਬਾਤਾਂ ਦੇ ਵਿੱਚ
ਮੰਨਿਆ ਤੂੰ ਮੈਨੂੰ ਤੇਰਾ
ਮੈਂ ਮੰਨਿਆ ਤੈਨੂੰ ਮੇਰਾ ਨੀ
ਤੇਰਾ ਨੀ ਤੇਰਾ ਨੀ ਹੋਇਆ
ਪਲ ਪਲ ਤੇਰੀ ਯਾਦ 'ਚ ਖੋਇਆ
ਤੇਰੇ ਚਹਿਰੇ ਚਾਰ ਚੁਫੇਰੇ
ਘੁੰਮਦਾ ਚਹਿਰਾ ਮੇਰਾ ਨੀ
Choose ਕਰੀ defuse ਕਰੀ ਨਾ
ਭੁਲ ਕੇ ਮੈਨੂੰ use ਕਰੀ
ਮੈਂ ਦਿਲ ਤੇ ਤੈਨੂੰ ਲਾਇਆ ਐ
ਨਾ ਕੱਡ ਦਿਲ ਚੋ ਤੂੰ fuse ਕਰੇ
ਚਾਨਣ ਰੱਖੀ ਅੰਖੀਆਂ ਦਾ
ਤੋੜ ਨਿਭਾਈ ਅੰਖੀਆਂ ਦਾ
ਏ ਮੱਥਾ ਜ਼ੁਲਫ਼ਾਂ ਢਾਕਿਆਂ ਦਾ
ਮੈਨੂੰ ਚਲਦੇ ਪਖਾਂ
ਜ਼ੁਲਫ਼ਾਂ ਵਾਲੀਆਂ ਪੱਖੀਆਂ ਦਾ

ਓ ਦੁਨੀਆਂ ਦੁਨੀਆਂ ਬੇਰੰਗੀ
ਤੂੰ ਐ ਉਸ ਰੱਬ ਤੋਂ ਮੰਗੀ
ਰੰਗੀ ਮੈਨੂੰ ਪਿਆਰ ਚ ਰੰਗੀ
ਬੜੀਆਂ ਮਿੰਨਤਾਂ ਨਾ ਮਿਲੇਯਾ ਐ
ਤੂੰ ਜੋ ਮਿਲੇਯਾ ਮਿਲੇਯਾ ਐ
ਇੰਜ ਮਿਲੇਯਾ ਜੋ ਦਿਲ ਮਿਲੇਯਾ ਐ
ਸੋਹਣਾ ਮਾਹੀ ਨਜ਼ਰੋਂ ਬੱਚਿਆਂ
ਠੋਡੀ ਤੇ ਓਹਦੀ ਹਾਂ ਤਿੱਲ ਮਿਲੇਯਾ ਐ

ਤੂੰ ਜੋ ਮਿਲੇਯਾ ਮਿਲੇਯਾ ਐ ਮਿਲੇਯਾ ਐ
ਤੂੰ ਜੋ ਮਿਲੇਯਾ ਹਾਂ ਆ ਆ ਆ
ਤੂੰ ਜੋ ਮਿਲੇਯਾ ਮਿਲੇਯਾ ਐ
ਮਿਲੇਯਾ ਐ ਤੂੰ ਜੋ ਮਿਲੇਯਾ ਮਿਲੇਯਾ ਐ
ਮਿਲੇਯਾ ਐ
[ Correct these Lyrics ]
Writer: MixSingh, Juss
Copyright: Lyrics © Peermusic Publishing

Back to: Juss

Tags:
No tags yet