ਹਾਂ ਆਂ,ਹਾਂ ਆਂ,ਹਾਂ ਆਂ
ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ
ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਓ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਓ
ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ
ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ
ਤਾਰੇ ਕਿੰਨੇ ਸਾਰੇ ਆ
ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ
ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ
ਤਾਰੇ ਕਿੰਨੇ ਸਾਰੇ ਆ
ਤੇਰੀਆ ਹੱਥਾ ਦੀ ਚੂਰੀ ਖਾਨ ਨੂੰ ਤਰਸਦੇ ਸ਼ਾਲ ਤੇਰਾ ਮੇਰੇ ਉੱਤੇ ਓੜਨਾ ਏ ਮੈਂ
ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਹਾਂ ਆਂ,ਆਂ,ਆਂ,ਆਂ,ਹਾਂ ਆਂ
ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani
ਰਬ ਵੀ ਪੂਰੀ ਕਰ ਨੀ ਸਕਦਾ ਕਮੀ ਕਦੇ ਵੀ ਮਾਂ ਦੀ Jaani
ਕਮੀ ਕਦੇ ਵੀ ਮਾਂ ਦੀ Jaani
ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani
ਰਬ ਵੀ ਪੂਰੀ ਕਰ ਨਾ ਪਾਏ ਕਮੀ ਕਦੇ ਵੀ ਮਾਂ ਦੀ Jaani
ਕਮੀ ਕਦੇ ਵੀ ਮਾਂ ਦੀ Jaani
ਉਠ ਗਿਆ ਮੇਰਾ ਤੇ ਯਕੀਨ ਤੇਰੇ ਰਬ ਤੋਂ ਰਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ
ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ
ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ