Black Virus
ਹੋ ਡਿਗ ਡਿਗ ਹੋਏ ਆ ਸਵਾਰ ਮਿਤਰਾਂ
ਐਨੀ ਛੇਤੀ ਮੰਦੇ ਨੀ ਹਾਰ ਮਿਤਰਾਂ
ਵੇਖੀ ਸਬ ਦੇਣਾ ਏ ਖਿਲਾਰ ਮਿਤਰਾਂ
ਸਿਰ ਉੱਤੇ ਐਵੇਂ stress ਪੌਣੀ ਨੀ
ਸਿਰ ਉੱਤੇ ਐਵੇਂ stress ਪੌਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਲੋਕਾਂ ਕੋਲੋ ਜਰੀ success ਜਾਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਕਈਯਾ ਕੋਲੋ ਜਰੀ success ਜਾਣੀ ਨੀ
ਕੋਲੇ ਦਿਯਨ ਖਾਨਾ ਵਿਚੋਂ ਹੀਰਾ ਨਿਕਲੂ
ਧਰਤੀ ਦੇ ਵਿਚੋ ਦੇਕੇ ਜੀਰਾ ਨਿਕਲੂ
Jealousy ਨੂ ਦਿਲ ਚ ਪਨਾਹ ਦਿੱਤੀ ਜਿੰਨਾ ਨੇ ਵੀ
ਭੀਡ ਵਿਚੋਂ ਦੇਖੁ ਥੋਡ਼ਾ ਵੀਰਾ ਨਿਕਲੂ
ਬਣਕੇ ਸਿਓਣਕ ਜਿਹਦੇ ਲੱਗੇ ਸਿਗੇ ਹੱਡ ਤੇ
ਪੀਠ ਉੱਤੇ ਕਰਦੇ ਸੀ ਵਾਰ ਸਾਰੇ ਛਡਤੇ
ਪੇਪਰ ਤੇ ਮਿੰਤਾ ਤੇ ਤਰਲੇ ਜੇ ਕਾਡ ਕੇ
ਮੈਂ ਚਿਠੀ ਕਿਸੇ ਵੱਡੇ address ਪੌਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਲੋਕਾਂ ਕੋਲੋ ਜਰੀ success ਜਾਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਕਈਯਾ ਕੋਲੋ ਜਰੀ success ਜਾਣੀ ਨੀ
ਕਈਯਾ ਕੋਲੋ ਜਰੀ success ਜਾਣੀ ਨੀ
Struggle life ਵਿਚ ਬਡੇ ਗਏ ਛੱਡ
ਦਿਲੋ ਕਡ ਹੋਏ ਅੱਡ ਫਿਰ ਲੇਤੀ ਨਾਹੀਓ ਸਾਰ ਏ
ਫੇਰ ਆਯੀ ਸਮਝ ਕੇ ਕੱਲਾ ਕੈਰਾ ਖੜ
ਉਠ ਲਡ ਪੌਡੀ ਛੱਡ ਤੇਰੀ ਤੇਰੇ ਨਾਲ war ਏ
ਬਡੇਯਨ ਨੇ ਖਿਚਿਯਾ ਨੇ ਲੱਤਾਂ ਪਿਛੇ ਖੜ
ਐਥੇ ਬਹੋਤੇ ਕੱਲੇ ਰਿਹ ਗਏ ਜ਼ਮੀਰ ਤਾ ਫਰਾਰ ਏ
ਖਾ ਖਾ ਕੇ ਠੋਕਰਾਂ ਲਗਾ ਕੇ ਮਾਡਾ time
ਹੁਣ load ਹੋਯੀ gun ਦੇਖੀ ਆਰ ਯਾ ਪਾਰ ਏ
ਓ ਦੇਖੀ ਆਰ ਯਾ ਪਾਰ
ਜਿਹੜੇਅੱਜ ਨਾਲ ਖਡੇ ਨਾਲ ਹੋਣਗੇ
Life style ਸਬ ਦੇ ਕਮਾਲ ਹੋਣਗੇ
ਜਿਹੜੇ ਜਿਹੜੇ ਸੁਪਨੇ ਮੈਂ ਲੈਂਦੇ ਵਿਹਲੇ ਵੇਖੇ
ਦੇਖੀ ਪੁਰ ਸਾਰੇ ਛਡਤੇ ਓ ਸਾਲ ਹੋਣਗੇ
ਵੇਖੀ ਚੱਲੇ ਖੁਸ਼ੀ ਖੁਸ਼ੀ ਖੁਸ਼ੀ ਹੋਣੀ ਆਏ
ਗੱਡੀ G.T.O Mitsubishi ਹੋਣੀ ਏ
ਓ ਵੀ ਵਿਚ ਆਯੂ ਜਿਹਦੀ ਰੁਸੀ ਹੋਣੀ ਏ
ਮਿਤਰਾਂ ਨੇ ਓਹਦੀ ਝੌਲੀ yesਪੌਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਲੋਕਾਂ ਕੋਲੋ ਜਰੀ success ਜਾਣੀ ਨੀ
ਹੋ ਬੇਬੇ ਕੋਲੋ ਦੇਖੀ struggle ਨੀ ਜਾਂਦੀ
ਕਈਯਾ ਕੋਲੋ ਜਰੀ success ਜਾਣੀ ਨੀ
ਮੈਂ ਆਪਣੇ ਦਮ ਤੇ ਬਣਨਾ ਏ ਨਾ ਵਿਕਨਾ ਏ ਨਾ ਵਿਕੇਯਾ ਏ
ਐਥੇ ਹੁਨਰ ਦਿਖੌਣਾ ਪੈਂਦਾ ਏ ਗੱਲਾਂ ਨਾਲ ਕਿਹਦਾ ਟੀਕਯਾ ਏ
ਮੈਂ ਕੱਚੇ ਪੈਰੀ ਨਈ ਤੂਰੇਯਾ ਮੈਂ ਵੱਡਾ ਟੀਚਾ ਮਿਠੇਯਾ ਏ
ਮਿਹਨਤ ਨਾਲ ਸਬ ਕੁਜ ਮਿਲਦਾ ਏ
ਮੈਂ ਬੇਬੇ ਕੋਲੋ ਸਿਖੇਯਾ ਆਏ
ਐਥੇ ਹੁਨਰ ਦਿਖੌਣਾ ਪੈਂਦਾ ਆਏ
ਗੱਲਾਂ ਨਾਲ ਕਿਹਦਾ ਟੀਕੇਯਾ ਆਏ
ਲੋਕਾਂ ਕੋਲੋ ਜਰੀ success ਜਾਣੀ ਨੀ